Psalms 27 (IRVP)

undefined ਦਾਊਦ ਦਾ ਭਜਨ। 1 ਯਹੋਵਾਹ ਮੇਰਾ ਚਾਨਣ ਅਤੇ ਮੇਰਾ ਬਚਾਓ ਹੈ,ਮੈਂ ਕਿਸ ਤੋਂ ਡਰਾਂ?ਯਹੋਵਾਹ ਮੇਰੇ ਜੀਉਣ ਦਾ ਗੜ੍ਹ ਹੈ,ਮੈਂ ਕਿਸ ਦਾ ਭੈਅ ਖਾਵਾਂ? 2 ਜਦ ਬੁਰਿਆਰ ਅਰਥਾਤ ਮੇਰੇ ਵਿਰੋਧੀ ਅਤੇਵੈਰੀ ਮੇਰਾ ਮਾਸ ਖਾਣ ਨੂੰ ਨੇੜੇ ਆਏ,ਤਾਂ ਓਹ ਠੇਡਾ ਖਾ ਕੇ ਡਿੱਗ ਪਏ। 3 ਭਾਵੇਂ ਇੱਕ ਦਲ ਮੇਰੇ ਵਿਰੁੱਧ ਡੇਰਾ ਲਾ ਲਵੇ,ਤਾਂ ਵੀ ਮੇਰਾ ਦਿਲ ਨਾ ਡਰੇਗਾ। ਭਾਵੇਂ ਮੇਰੇ ਵਿਰੁੱਧ ਯੁੱਧ ਉੱਠੇ,ਇਸ ਵਿੱਚ ਵੀ ਮੈਂ ਆਸਵੰਤ ਹਾਂ। 4 ਮੈਂ ਯਹੋਵਾਹ ਤੋਂ ਇੱਕ ਗੱਲ ਮੰਗੀ ਹੈਅਤੇ ਮੈਂ ਉਹੀ ਭਾਲਾਂਗਾ,ਕਿ ਮੈਂ ਜੀਉਣ ਭਰ ਯਹੋਵਾਹ ਦੇ ਘਰ ਵੱਸਾਂ,ਤਾਂ ਜੋ ਮੈਂ ਯਹੋਵਾਹ ਦੀ ਮਨੋਹਰਤਾ ਨੂੰ ਤੱਕਾਂ,ਅਤੇ ਉਹ ਦੀ ਹੈਕਲ ਵਿੱਚ ਧਿਆਨ ਕਰਾਂ। 5 ਬਿਪਤਾ ਦੇ ਦਿਨ ਉਹ ਤਾਂ ਮੈਨੂੰ ਆਪਣੇਮੰਡਪ ਵਿੱਚ ਲੁਕਾਵੇਗਾ,ਅਤੇ ਆਪਣੇ ਤੰਬੂ ਦੇ ਪਰਦੇ ਵਿੱਚ ਮੈਨੂੰ ਛਿਪਾਵੇਗਾ,ਉਹ ਮੈਨੂੰ ਚੱਟਾਨ ਤੇ ਉੱਚਾ ਕਰੇਗਾ। 6 ਹੁਣ ਮੇਰਾ ਸਿਰ ਮੇਰੇ ਆਲੇ-ਦੁਆਲੇ ਦੇ ਵੈਰੀਆਂ ਦੇ ਉੱਤੇ ਉੱਚਾ ਕੀਤਾ ਜਾਵੇਗਾ,ਅਤੇ ਉਹ ਦੇ ਤੰਬੂ ਵਿੱਚ ਮੈਂ ਜੈ-ਜੈਕਾਰ ਦੇ ਚੜਾਵੇ ਚੜ੍ਹਾਵਾਂਗਾ,ਮੈਂ ਗਾਵਾਂਗਾ, ਮੈਂ ਯਹੋਵਾਹ ਦੇ ਜ਼ਬੂਰ ਗਾਵਾਂਗਾ। 7 ਹੇ ਯਹੋਵਾਹ, ਮੇਰੀ ਪੁਕਾਰ ਦੀ ਅਵਾਜ਼ ਸੁਣ,ਮੇਰੇ ਉੱਤੇ ਦਯਾ ਕਰ ਅਤੇ ਮੈਨੂੰ ਉੱਤਰ ਦੇ। 8 “ਮੇਰੇ ਦਰਸ਼ਣ ਦੀ ਖੋਜ ਕਰੋ,”ਤਾਂ ਮੇਰੇ ਮਨ ਨੇ ਤੈਨੂੰ ਆਖਿਆ,ਹੇ ਯਹੋਵਾਹ, ਮੈਂ ਤੇਰੇ ਦਰਸ਼ਣ ਦੀ ਖੋਜ ਕਰਾਂਗਾ। 9 ਆਪਣਾ ਮੁੱਖ ਮੇਰੇ ਤੋਂ ਨਾ ਲੁਕਾ,ਆਪਣੇ ਦਾਸ ਨੂੰ ਕ੍ਰੋਧ ਨਾਲ ਦੂਰ ਨਾ ਕਰ,ਤੂੰ ਮੇਰਾ ਸਹਾਇਕ ਰਿਹਾ ਹੈਂ,ਨਾ ਮੈਨੂੰ ਛੱਡ, ਨਾ ਮੈਨੂੰ ਤਿਆਗ, ਹੇ ਮੇਰੇ ਮੁਕਤੀ ਦੇ ਪਰਮੇਸ਼ੁਰ! 10 ਜਦ ਮੇਰੇ ਮਾਤਾ-ਪਿਤਾ ਮੈਨੂੰ ਤਿਆਗ ਦੇਣ,ਤਦ ਯਹੋਵਾਹ ਮੈਨੂੰ ਸੰਭਾਲੇਗਾ। 11 ਹੇ ਯਹੋਵਾਹ, ਆਪਣਾ ਰਾਹ ਮੈਨੂੰ ਸਿਖਾ,ਅਤੇ ਮੇਰੇ ਘਾਤੀਆਂ ਦੇ ਕਾਰਨ ਸਿੱਧੇ ਰਾਹ ਉੱਤੇ ਮੇਰੀ ਅਗਵਾਈ ਕਰ। 12 ਮੇਰੇ ਵਿਰੋਧੀਆਂ ਦੀ ਮਰਜ਼ੀ ਦੇ ਹਵਾਲੇ ਮੈਨੂੰ ਨਾ ਕਰ,ਕਿਉਂ ਜੋ ਝੂਠੇ ਗਵਾਹ ਮੇਰੇ ਵਿਰੁੱਧ ਉੱਠੇ ਹਨ,ਅਤੇ ਉਹ ਜੋ ਜ਼ੁਲਮ ਦੀਆਂ ਫੂਕਾਂ ਮਾਰਦੇ ਹਨ। 13 ਪਰ ਮੈਨੂੰ ਜੀਉਂਦਿਆਂ ਦੀਧਰਤੀ ਉੱਤੇ ਯਹੋਵਾਹ ਦੀ ਭਲਿਆਈ ਵੇਖਣ ਦਾ ਵਿਸ਼ਵਾਸ ਹੈ l 14 ਯਹੋਵਾਹ ਨੂੰ ਉਡੀਕ,ਤਕੜਾ ਹੋ ਅਤੇ ਤੇਰਾ ਮਨ ਦਲੇਰ ਹੋਵੇ,ਹਾਂ, ਯਹੋਵਾਹ ਨੂੰ ਹੀ ਉਡੀਕ!

In Other Versions

Psalms 27 in the ANGEFD

Psalms 27 in the ANTPNG2D

Psalms 27 in the AS21

Psalms 27 in the BAGH

Psalms 27 in the BBPNG

Psalms 27 in the BBT1E

Psalms 27 in the BDS

Psalms 27 in the BEV

Psalms 27 in the BHAD

Psalms 27 in the BIB

Psalms 27 in the BLPT

Psalms 27 in the BNT

Psalms 27 in the BNTABOOT

Psalms 27 in the BNTLV

Psalms 27 in the BOATCB

Psalms 27 in the BOATCB2

Psalms 27 in the BOBCV

Psalms 27 in the BOCNT

Psalms 27 in the BOECS

Psalms 27 in the BOGWICC

Psalms 27 in the BOHCB

Psalms 27 in the BOHCV

Psalms 27 in the BOHLNT

Psalms 27 in the BOHNTLTAL

Psalms 27 in the BOICB

Psalms 27 in the BOILNTAP

Psalms 27 in the BOITCV

Psalms 27 in the BOKCV

Psalms 27 in the BOKCV2

Psalms 27 in the BOKHWOG

Psalms 27 in the BOKSSV

Psalms 27 in the BOLCB

Psalms 27 in the BOLCB2

Psalms 27 in the BOMCV

Psalms 27 in the BONAV

Psalms 27 in the BONCB

Psalms 27 in the BONLT

Psalms 27 in the BONUT2

Psalms 27 in the BOPLNT

Psalms 27 in the BOSCB

Psalms 27 in the BOSNC

Psalms 27 in the BOTLNT

Psalms 27 in the BOVCB

Psalms 27 in the BOYCB

Psalms 27 in the BPBB

Psalms 27 in the BPH

Psalms 27 in the BSB

Psalms 27 in the CCB

Psalms 27 in the CUV

Psalms 27 in the CUVS

Psalms 27 in the DBT

Psalms 27 in the DGDNT

Psalms 27 in the DHNT

Psalms 27 in the DNT

Psalms 27 in the ELBE

Psalms 27 in the EMTV

Psalms 27 in the ESV

Psalms 27 in the FBV

Psalms 27 in the FEB

Psalms 27 in the GGMNT

Psalms 27 in the GNT

Psalms 27 in the HARY

Psalms 27 in the HNT

Psalms 27 in the IRVA

Psalms 27 in the IRVB

Psalms 27 in the IRVG

Psalms 27 in the IRVH

Psalms 27 in the IRVK

Psalms 27 in the IRVM

Psalms 27 in the IRVM2

Psalms 27 in the IRVO

Psalms 27 in the IRVT

Psalms 27 in the IRVT2

Psalms 27 in the IRVU

Psalms 27 in the ISVN

Psalms 27 in the JSNT

Psalms 27 in the KAPI

Psalms 27 in the KBT1ETNIK

Psalms 27 in the KBV

Psalms 27 in the KJV

Psalms 27 in the KNFD

Psalms 27 in the LBA

Psalms 27 in the LBLA

Psalms 27 in the LNT

Psalms 27 in the LSV

Psalms 27 in the MAAL

Psalms 27 in the MBV

Psalms 27 in the MBV2

Psalms 27 in the MHNT

Psalms 27 in the MKNFD

Psalms 27 in the MNG

Psalms 27 in the MNT

Psalms 27 in the MNT2

Psalms 27 in the MRS1T

Psalms 27 in the NAA

Psalms 27 in the NASB

Psalms 27 in the NBLA

Psalms 27 in the NBS

Psalms 27 in the NBVTP

Psalms 27 in the NET2

Psalms 27 in the NIV11

Psalms 27 in the NNT

Psalms 27 in the NNT2

Psalms 27 in the NNT3

Psalms 27 in the PDDPT

Psalms 27 in the PFNT

Psalms 27 in the RMNT

Psalms 27 in the SBIAS

Psalms 27 in the SBIBS

Psalms 27 in the SBIBS2

Psalms 27 in the SBICS

Psalms 27 in the SBIDS

Psalms 27 in the SBIGS

Psalms 27 in the SBIHS

Psalms 27 in the SBIIS

Psalms 27 in the SBIIS2

Psalms 27 in the SBIIS3

Psalms 27 in the SBIKS

Psalms 27 in the SBIKS2

Psalms 27 in the SBIMS

Psalms 27 in the SBIOS

Psalms 27 in the SBIPS

Psalms 27 in the SBISS

Psalms 27 in the SBITS

Psalms 27 in the SBITS2

Psalms 27 in the SBITS3

Psalms 27 in the SBITS4

Psalms 27 in the SBIUS

Psalms 27 in the SBIVS

Psalms 27 in the SBT

Psalms 27 in the SBT1E

Psalms 27 in the SCHL

Psalms 27 in the SNT

Psalms 27 in the SUSU

Psalms 27 in the SUSU2

Psalms 27 in the SYNO

Psalms 27 in the TBIAOTANT

Psalms 27 in the TBT1E

Psalms 27 in the TBT1E2

Psalms 27 in the TFTIP

Psalms 27 in the TFTU

Psalms 27 in the TGNTATF3T

Psalms 27 in the THAI

Psalms 27 in the TNFD

Psalms 27 in the TNT

Psalms 27 in the TNTIK

Psalms 27 in the TNTIL

Psalms 27 in the TNTIN

Psalms 27 in the TNTIP

Psalms 27 in the TNTIZ

Psalms 27 in the TOMA

Psalms 27 in the TTENT

Psalms 27 in the UBG

Psalms 27 in the UGV

Psalms 27 in the UGV2

Psalms 27 in the UGV3

Psalms 27 in the VBL

Psalms 27 in the VDCC

Psalms 27 in the YALU

Psalms 27 in the YAPE

Psalms 27 in the YBVTP

Psalms 27 in the ZBP