Psalms 80 (IRVP)

undefined ਪ੍ਰਧਾਨ ਵਜਾਉਣ ਵਾਲੇ ਦੇ ਲਈ ਸ਼ੇਸ਼ਤ੍ਰਿਮੇਦੂਤ ਰਾਗ ਵਿੱਚ ਆਸਾਫ਼ ਦਾ ਭਜਨ। 1 ਹੇ ਇਸਰਾਏਲ ਦੇ ਅਯਾਲੀ,ਜਿਹੜਾ ਇੱਜੜ ਦੀ ਨਿਆਈਂ ਯੂਸੁਫ਼ ਦੀ ਅਗਵਾਈ ਕਰਦਾ ਹੈਂ ਕੰਨ ਧਰ,ਤੂੰ ਹੋ ਕਰੂਬੀਆਂ ਤੋਂ ਉੱਪਰ ਬਿਰਾਜਮਾਨ ਹੈਂ ਆਪਣਾ ਤੇਜ ਵਿਖਾ! 2 ਇਫ਼ਰਾਈਮ, ਬਿਨਯਾਮੀਨ ਅਤੇ ਮਨੱਸ਼ਹ ਦੇ ਅੱਗੇ ਆਪਣਾ ਬਲ ਜਗਾ,ਅਤੇ ਸਾਡੇ ਬਚਾਓ ਲਈ ਆ! 3 ਹੇ ਪਰਮੇਸ਼ੁਰ, ਸਾਨੂੰ ਬਹਾਲ ਕਰ,ਅਤੇ ਆਪਣੇ ਮੂੰਹ ਦਾ ਚਮਕਾਰਾ ਵਿਖਾ ਤਾਂ ਅਸੀਂ ਬਚ ਜਾਂਵਾਂਗੇ!। 4 ਹੇ ਯਹੋਵਾਹ ਸੈਨਾਂ ਦੇ ਪਰਮੇਸ਼ੁਰ,ਤੂੰ ਕਦ ਤਾਈਂ ਆਪਣੀ ਪਰਜਾ ਦੀ ਪ੍ਰਾਰਥਨਾ ਉੱਤੇ ਆਪਣਾ ਕਹਿਰ ਰੂਪੀ ਧੂੰਆਂ ਕਰਦਾ ਰਹੇਂਗਾ? 5 ਤੂੰ ਉਨ੍ਹਾਂ ਨੂੰ ਅੰਝੂਆਂ ਦੀ ਰੋਟੀ ਖਵਾਈ ਹੈ,ਅਤੇ ਬਾਟੇ ਭਰ ਕੇ ਹੰਝੂ ਉਨ੍ਹਾਂ ਨੂੰ ਪਿਲਾਏ। 6 ਸਾਡੇ ਗੁਆਂਢੀਆਂ ਦੇ ਲਈ ਤੂੰ ਸਾਨੂੰ ਝਗੜੇ ਦਾ ਕਾਰਨ ਬਣਾਉਂਦਾ ਹੈਂ,ਅਤੇ ਸਾਡੇ ਵੈਰੀ ਆਪੋ ਵਿੱਚ ਹਾਸੀ ਕਰਦੇ ਹਨ। 7 ਹੇ ਸੈਨਾਂ ਦੇ ਪਰਮੇਸ਼ੁਰ, ਸਾਨੂੰ ਬਹਾਲ ਕਰ,ਅਤੇ ਆਪਣੇ ਮੂੰਹ ਦਾ ਚਮਕਾਰਾ ਵਿਖਾ ਤਾਂ ਅਸੀਂ ਬਚ ਜਾਂਵਾਂਗੇ!। 8 ਤੂੰ ਮਿਸਰ ਤੋਂ ਇੱਕ ਦਾਖ ਦੀ ਬੇਲ ਨੂੰ ਕੱਢ ਲਿਆਇਆ,ਤੂੰ ਪਰਾਈਆਂ ਕੌਮਾਂ ਨੂੰ ਬਾਹਰ ਕੱਢ ਦਿੱਤਾ,ਅਤੇ ਉਸ ਨੂੰ ਲਾਇਆ। 9 ਤੂੰ ਉਸ ਦੇ ਲਈ ਥਾਂ ਤਿਆਰ ਕੀਤਾ,ਉਸ ਨੇ ਡੂੰਘੀ ਜੜ੍ਹ ਫੜੀ ਤੇ ਵਧ ਕੇ ਦੇਸ ਨੂੰ ਭਰ ਦਿੱਤਾ। 10 ਪਰਬਤ ਉਸ ਦੇ ਛਾਂ ਨਾਲ ਕੱਜੇ ਗਏ,ਅਤੇ ਉਸ ਦੀਆਂ ਟਹਿਣੀਆਂ ਪਰਮੇਸ਼ੁਰ ਦੇ ਦਿਆਰਾਂ ਵਰਗੀਆਂ ਸਨ। 11 ਉਸ ਨੇ ਸਮੁੰਦਰ ਤੱਕ ਆਪਣੀਆਂ ਡਾਲੀਆਂ ਪਸਾਰੀਆਂ,ਅਤੇ ਆਪਣੀਆਂ ਸ਼ਾਖਾਂ ਨਦੀ ਤਾਈਂ। 12 ਤੂੰ ਉਹ ਦੀਆਂ ਵਾੜਾਂ ਨੂੰ ਕਿਸ ਲਈ ਤੋੜਿਆ,ਕਿ ਜਿੰਨੇ ਉੱਥੋਂ ਦੀ ਲੰਘਦੇ ਹਨ ਓਹ ਉਹ ਨੂੰ ਤੋੜਦੇ ਹਨ? 13 ਜੰਗਲੀ ਸੂਰ ਉਹ ਨੂੰ ਉਜਾੜਦਾ ਹੈ,ਅਤੇ ਮੈਦਾਨ ਦੇ ਜਾਨਵਰ ਉਹ ਨੂੰ ਖਾ ਲੈਂਦੇ ਹਨ। 14 ਹੇ ਸੈਨਾਂ ਦੇ ਪਰਮੇਸ਼ੁਰ, ਮੋੜਾ ਪਾ,ਸਵਰਗੋਂ ਧਿਆਨ ਕਰਕੇ ਵੇਖ ਤੇ ਇਸ ਵੇਲ ਦੀ ਸੁੱਧ ਲੈ, 15 ਉਸ ਦੀ ਰੱਖਿਆ ਕਰ ਜਿਹੜਾ ਤੇਰੇ ਸੱਜੇ ਹੱਥ ਨੇ ਲਾਇਆ ਹੈ,ਨਾਲੇ ਉਸ ਪੁੱਤਰ ਦੀ ਜੋ ਤੂੰ ਆਪਣੇ ਲਈ ਤਕੜਾ ਕੀਤਾ। 16 ਉਹ ਅੱਗ ਨਾਲ ਸਾੜਿਆ ਗਿਆ, ਉਹ ਵੱਢਿਆ ਗਿਆ,ਓਹ ਤੇਰੇ ਮੁੱਖੜੇ ਦੇ ਦਬਕੇ ਨਾਲ ਨਾਸ ਹੋ ਜਾਂਦੇ ਹਨ। 17 ਤੇਰੇ ਸੱਜੇ ਹੱਥ ਦੇ ਮਨੁੱਖ ਉੱਤੇ ਤੇਰਾ ਹੱਥ ਹੋਵੇ,ਉਸ ਆਦਮੀ ਦੀ ਅੰਸ ਉੱਤੇ ਜੋ ਤੂੰ ਆਪਣੇ ਲਈ ਤਕੜਾ ਕੀਤਾ। 18 ਤਾਂ ਅਸੀਂ ਤੈਥੋਂ ਪਿਛਾਹਾਂ ਨਾ ਹਟਾਂਗੇ,ਸਾਨੂੰ ਜਿਵਾਲ, ਤਾਂ ਅਸੀਂ ਤੇਰੇ ਨਾਮ ਉੱਤੇ ਪੁਕਾਰਾਂਗੇ। 19 ਹੇ ਯਹੋਵਾਹ ਸੈਨਾਂ ਦੇ ਪਰਮੇਸ਼ੁਰ, ਸਾਨੂੰ ਬਹਾਲ ਕਰ,ਆਪਣੇ ਮੂੰਹ ਦਾ ਚਮਕਾਰਾ ਵਿਖਾਤਾਂ ਅਸੀਂ ਬਚ ਜਾਂਵਾਂਗੇ!।

In Other Versions

Psalms 80 in the ANGEFD

Psalms 80 in the ANTPNG2D

Psalms 80 in the AS21

Psalms 80 in the BAGH

Psalms 80 in the BBPNG

Psalms 80 in the BBT1E

Psalms 80 in the BDS

Psalms 80 in the BEV

Psalms 80 in the BHAD

Psalms 80 in the BIB

Psalms 80 in the BLPT

Psalms 80 in the BNT

Psalms 80 in the BNTABOOT

Psalms 80 in the BNTLV

Psalms 80 in the BOATCB

Psalms 80 in the BOATCB2

Psalms 80 in the BOBCV

Psalms 80 in the BOCNT

Psalms 80 in the BOECS

Psalms 80 in the BOGWICC

Psalms 80 in the BOHCB

Psalms 80 in the BOHCV

Psalms 80 in the BOHLNT

Psalms 80 in the BOHNTLTAL

Psalms 80 in the BOICB

Psalms 80 in the BOILNTAP

Psalms 80 in the BOITCV

Psalms 80 in the BOKCV

Psalms 80 in the BOKCV2

Psalms 80 in the BOKHWOG

Psalms 80 in the BOKSSV

Psalms 80 in the BOLCB

Psalms 80 in the BOLCB2

Psalms 80 in the BOMCV

Psalms 80 in the BONAV

Psalms 80 in the BONCB

Psalms 80 in the BONLT

Psalms 80 in the BONUT2

Psalms 80 in the BOPLNT

Psalms 80 in the BOSCB

Psalms 80 in the BOSNC

Psalms 80 in the BOTLNT

Psalms 80 in the BOVCB

Psalms 80 in the BOYCB

Psalms 80 in the BPBB

Psalms 80 in the BPH

Psalms 80 in the BSB

Psalms 80 in the CCB

Psalms 80 in the CUV

Psalms 80 in the CUVS

Psalms 80 in the DBT

Psalms 80 in the DGDNT

Psalms 80 in the DHNT

Psalms 80 in the DNT

Psalms 80 in the ELBE

Psalms 80 in the EMTV

Psalms 80 in the ESV

Psalms 80 in the FBV

Psalms 80 in the FEB

Psalms 80 in the GGMNT

Psalms 80 in the GNT

Psalms 80 in the HARY

Psalms 80 in the HNT

Psalms 80 in the IRVA

Psalms 80 in the IRVB

Psalms 80 in the IRVG

Psalms 80 in the IRVH

Psalms 80 in the IRVK

Psalms 80 in the IRVM

Psalms 80 in the IRVM2

Psalms 80 in the IRVO

Psalms 80 in the IRVT

Psalms 80 in the IRVT2

Psalms 80 in the IRVU

Psalms 80 in the ISVN

Psalms 80 in the JSNT

Psalms 80 in the KAPI

Psalms 80 in the KBT1ETNIK

Psalms 80 in the KBV

Psalms 80 in the KJV

Psalms 80 in the KNFD

Psalms 80 in the LBA

Psalms 80 in the LBLA

Psalms 80 in the LNT

Psalms 80 in the LSV

Psalms 80 in the MAAL

Psalms 80 in the MBV

Psalms 80 in the MBV2

Psalms 80 in the MHNT

Psalms 80 in the MKNFD

Psalms 80 in the MNG

Psalms 80 in the MNT

Psalms 80 in the MNT2

Psalms 80 in the MRS1T

Psalms 80 in the NAA

Psalms 80 in the NASB

Psalms 80 in the NBLA

Psalms 80 in the NBS

Psalms 80 in the NBVTP

Psalms 80 in the NET2

Psalms 80 in the NIV11

Psalms 80 in the NNT

Psalms 80 in the NNT2

Psalms 80 in the NNT3

Psalms 80 in the PDDPT

Psalms 80 in the PFNT

Psalms 80 in the RMNT

Psalms 80 in the SBIAS

Psalms 80 in the SBIBS

Psalms 80 in the SBIBS2

Psalms 80 in the SBICS

Psalms 80 in the SBIDS

Psalms 80 in the SBIGS

Psalms 80 in the SBIHS

Psalms 80 in the SBIIS

Psalms 80 in the SBIIS2

Psalms 80 in the SBIIS3

Psalms 80 in the SBIKS

Psalms 80 in the SBIKS2

Psalms 80 in the SBIMS

Psalms 80 in the SBIOS

Psalms 80 in the SBIPS

Psalms 80 in the SBISS

Psalms 80 in the SBITS

Psalms 80 in the SBITS2

Psalms 80 in the SBITS3

Psalms 80 in the SBITS4

Psalms 80 in the SBIUS

Psalms 80 in the SBIVS

Psalms 80 in the SBT

Psalms 80 in the SBT1E

Psalms 80 in the SCHL

Psalms 80 in the SNT

Psalms 80 in the SUSU

Psalms 80 in the SUSU2

Psalms 80 in the SYNO

Psalms 80 in the TBIAOTANT

Psalms 80 in the TBT1E

Psalms 80 in the TBT1E2

Psalms 80 in the TFTIP

Psalms 80 in the TFTU

Psalms 80 in the TGNTATF3T

Psalms 80 in the THAI

Psalms 80 in the TNFD

Psalms 80 in the TNT

Psalms 80 in the TNTIK

Psalms 80 in the TNTIL

Psalms 80 in the TNTIN

Psalms 80 in the TNTIP

Psalms 80 in the TNTIZ

Psalms 80 in the TOMA

Psalms 80 in the TTENT

Psalms 80 in the UBG

Psalms 80 in the UGV

Psalms 80 in the UGV2

Psalms 80 in the UGV3

Psalms 80 in the VBL

Psalms 80 in the VDCC

Psalms 80 in the YALU

Psalms 80 in the YAPE

Psalms 80 in the YBVTP

Psalms 80 in the ZBP