Psalms 81 (IRVP)

undefined ਪ੍ਰਧਾਨ ਵਜਾਉਣ ਵਾਲੇ ਦੇ ਲਈ: ਗਿਤੀਥ ਰਾਗ ਵਿੱਚ ਆਸਾਫ਼ ਦਾ ਭਜਨ। 1 ਸਾਡੇ ਬਲ ਦੇ ਪਰਮੇਸ਼ੁਰ ਦਾ ਜੈਕਾਰਾ ਗਜਾਓ,ਯਾਕੂਬ ਦੇ ਪਰਮੇਸ਼ੁਰ ਲਈ ਖੁਸ਼ੀ ਨਾਲ ਲਲਕਾਰੋ! 2 ਕੋਈ ਭਜਨ ਛੇੜੋ, ਅਤੇ ਡੱਫ਼,ਮਿੱਠੀ ਅਵਾਜ਼ ਦੀ ਬਰਬਤ ਅਤੇ ਸਿਤਾਰ ਨਾਲ ਵਜਾਓ। 3 ਅਮੱਸਿਆ ਉੱਤੇ ਤੁਰ੍ਹੀ ਵਜਾਓ,ਨਾਲੇ ਪੂਰਨਮਾਸੀ ਉੱਤੇ ਵੀ ਜੋ ਸਾਡੇ ਪਰਬ ਦਾ ਦਿਨ ਹੈ। 4 ਉਹ ਤਾਂ ਇਸਰਾਏਲ ਲਈ ਇੱਕ ਬਿਧੀ ਹੈ,ਅਤੇ ਯਾਕੂਬ ਦੇ ਪਰਮੇਸ਼ੁਰ ਦਾ ਹੁਕਮਨਾਮਾ ਹੈ। 5 ਉਸ ਨੇ ਉਹ ਨੂੰ ਯੂਸੁਫ਼ ਲਈ ਸਾਖੀ ਠਹਿਰਾਇਆ,ਜਦ ਉਹ ਮਿਸਰ ਦੇਸ ਦੇ ਵਿਰੁੱਧ ਨਿੱਕਲਿਆ। ਮੈਂ ਇੱਕ ਹੀ ਬੋਲੀ ਸੁਣਨ ਲੱਗਾ ਜੋ ਮੈਂ ਨਹੀਂ ਜਾਣਦਾ, 6 ਮੈਂ ਉਹ ਦੇ ਮੋਢੇ ਦੇ ਉੱਤੋਂ ਭਾਰ ਲਹਾਇਆ,ਉਹ ਦੇ ਹੱਥ ਟੋਕਰੀ ਤੋਂ ਛੁੱਟ ਗਏ। 7 ਤੂੰ ਬਿਪਤਾ ਵਿੱਚ ਪੈ ਕੇ ਪੁਕਾਰਿਆ ਤਾਂ ਮੈਂ ਤੈਨੂੰ ਛੁਡਾਇਆ,ਗੱਜਣ ਦੇ ਗੁਪਤ ਸਥਾਨ ਵਿੱਚੋਂ ਮੈਂ ਤੈਨੂੰ ਉੱਤਰ ਦਿੱਤਾ,ਮਰੀਬਾਹ ਦੇ ਪਾਣੀ ਕੋਲ ਮੈਂ ਤੈਨੂੰ ਪਰਖਿਆ। ਸਲਹ। 8 ਸੁਣ, ਹੇ ਮੇਰੀ ਪਰਜਾ ਅਤੇ ਮੈਂ ਤੈਨੂੰ ਸਾਖੀ ਦਿਆਂਗਾ,ਹੇ ਇਸਰਾਏਲ, ਕਾਸ਼ ਕਿ ਤੂੰ ਮੇਰੀ ਸੁਣਦਾ!। 9 ਤੇਰੇ ਵਿੱਚ ਕੋਈ ਓਪਰਾ ਦੇਵਤਾ ਨਾ ਹੋਵੇ,ਅਤੇ ਨਾ ਤੂੰ ਕਿਸੇ ਪਰਾਏ ਦੇਵਤੇ ਅੱਗੇ ਮੱਥਾ ਟੇਕੀਂ! 10 ਯਹੋਵਾਹ ਤੇਰਾ ਪਰਮੇਸ਼ੁਰ ਮੈਂ ਹੀ ਹਾਂ,ਜੋ ਤੈਨੂੰ ਮਿਸਰ ਦੇਸ ਤੋਂ ਕੱਢ ਲਿਆਇਆ,ਆਪਣਾ ਮੂੰਹ ਟੱਡ ਤਾਂ ਮੈਂ ਉਹ ਨੂੰ ਭਰ ਦਿਆਂਗਾ। 11 ਪਰ ਮੇਰੀ ਪਰਜਾ ਨੇ ਮੇਰੀ ਅਵਾਜ਼ ਨਾ ਸੁਣੀ,ਅਤੇ ਇਸਰਾਏਲ ਨੇ ਮੈਨੂੰ ਨਾ ਚਾਹਿਆ, 12 ਤਾਂ ਮੈਂ ਉਨ੍ਹਾਂ ਨੂੰ ਉਨ੍ਹਾਂ ਦੇ ਮਨ ਦੇ ਖੱਚਰਪੁਣੇ ਉੱਤੇ ਜਾਣ ਦਿੱਤਾ,ਕਿ ਓਹ ਆਪਣੇ ਹੀ ਮਤਿਆਂ ਦੇ ਅਨੁਸਾਰ ਚੱਲਣ। 13 ਕਾਸ਼ ਕੇ ਮੇਰੀ ਪਰਜਾ ਮੇਰੀ ਸੁਣਦੀ,ਅਤੇ ਇਸਰਾਏਲ ਮੇਰੇ ਮਾਰਗਾਂ ਉੱਤੇ ਚੱਲਦਾ! 14 ਤਾਂ ਮੈਂ ਛੇਤੀ ਉਨ੍ਹਾਂ ਦੇ ਵੈਰੀਆਂ ਨੂੰ ਹੇਠਾਂ ਦੱਬ ਦਿੰਦਾ,ਅਤੇ ਉਨ੍ਹਾਂ ਦੇ ਵਿਰੋਧੀਆਂ ਉੱਤੇ ਆਪਣਾ ਹੱਥ ਚੁੱਕਦਾ! 15 ਯਹੋਵਾਹ ਦੇ ਵੈਰੀ ਅਧੀਨ ਬਣ ਬਹਿੰਦੇ,ਪਰ ਉਨ੍ਹਾਂ ਦਾ ਸਮਾਂ ਸਦਾ ਰਹਿੰਦਾ, 16 ਅਤੇ ਉਹ ਉਨ੍ਹਾਂ ਨੂੰ ਚੰਗੀ ਤੋਂ ਚੰਗੀ ਕਣਕ ਖੁਆਲਦਾ,ਅਤੇ ਪਹਾੜੀ ਸ਼ਹਿਦ ਨਾਲ ਮੈਂ ਤੈਨੂੰ ਤ੍ਰਿਪਤ ਕਰਦਾ!।

In Other Versions

Psalms 81 in the ANGEFD

Psalms 81 in the ANTPNG2D

Psalms 81 in the AS21

Psalms 81 in the BAGH

Psalms 81 in the BBPNG

Psalms 81 in the BBT1E

Psalms 81 in the BDS

Psalms 81 in the BEV

Psalms 81 in the BHAD

Psalms 81 in the BIB

Psalms 81 in the BLPT

Psalms 81 in the BNT

Psalms 81 in the BNTABOOT

Psalms 81 in the BNTLV

Psalms 81 in the BOATCB

Psalms 81 in the BOATCB2

Psalms 81 in the BOBCV

Psalms 81 in the BOCNT

Psalms 81 in the BOECS

Psalms 81 in the BOGWICC

Psalms 81 in the BOHCB

Psalms 81 in the BOHCV

Psalms 81 in the BOHLNT

Psalms 81 in the BOHNTLTAL

Psalms 81 in the BOICB

Psalms 81 in the BOILNTAP

Psalms 81 in the BOITCV

Psalms 81 in the BOKCV

Psalms 81 in the BOKCV2

Psalms 81 in the BOKHWOG

Psalms 81 in the BOKSSV

Psalms 81 in the BOLCB

Psalms 81 in the BOLCB2

Psalms 81 in the BOMCV

Psalms 81 in the BONAV

Psalms 81 in the BONCB

Psalms 81 in the BONLT

Psalms 81 in the BONUT2

Psalms 81 in the BOPLNT

Psalms 81 in the BOSCB

Psalms 81 in the BOSNC

Psalms 81 in the BOTLNT

Psalms 81 in the BOVCB

Psalms 81 in the BOYCB

Psalms 81 in the BPBB

Psalms 81 in the BPH

Psalms 81 in the BSB

Psalms 81 in the CCB

Psalms 81 in the CUV

Psalms 81 in the CUVS

Psalms 81 in the DBT

Psalms 81 in the DGDNT

Psalms 81 in the DHNT

Psalms 81 in the DNT

Psalms 81 in the ELBE

Psalms 81 in the EMTV

Psalms 81 in the ESV

Psalms 81 in the FBV

Psalms 81 in the FEB

Psalms 81 in the GGMNT

Psalms 81 in the GNT

Psalms 81 in the HARY

Psalms 81 in the HNT

Psalms 81 in the IRVA

Psalms 81 in the IRVB

Psalms 81 in the IRVG

Psalms 81 in the IRVH

Psalms 81 in the IRVK

Psalms 81 in the IRVM

Psalms 81 in the IRVM2

Psalms 81 in the IRVO

Psalms 81 in the IRVT

Psalms 81 in the IRVT2

Psalms 81 in the IRVU

Psalms 81 in the ISVN

Psalms 81 in the JSNT

Psalms 81 in the KAPI

Psalms 81 in the KBT1ETNIK

Psalms 81 in the KBV

Psalms 81 in the KJV

Psalms 81 in the KNFD

Psalms 81 in the LBA

Psalms 81 in the LBLA

Psalms 81 in the LNT

Psalms 81 in the LSV

Psalms 81 in the MAAL

Psalms 81 in the MBV

Psalms 81 in the MBV2

Psalms 81 in the MHNT

Psalms 81 in the MKNFD

Psalms 81 in the MNG

Psalms 81 in the MNT

Psalms 81 in the MNT2

Psalms 81 in the MRS1T

Psalms 81 in the NAA

Psalms 81 in the NASB

Psalms 81 in the NBLA

Psalms 81 in the NBS

Psalms 81 in the NBVTP

Psalms 81 in the NET2

Psalms 81 in the NIV11

Psalms 81 in the NNT

Psalms 81 in the NNT2

Psalms 81 in the NNT3

Psalms 81 in the PDDPT

Psalms 81 in the PFNT

Psalms 81 in the RMNT

Psalms 81 in the SBIAS

Psalms 81 in the SBIBS

Psalms 81 in the SBIBS2

Psalms 81 in the SBICS

Psalms 81 in the SBIDS

Psalms 81 in the SBIGS

Psalms 81 in the SBIHS

Psalms 81 in the SBIIS

Psalms 81 in the SBIIS2

Psalms 81 in the SBIIS3

Psalms 81 in the SBIKS

Psalms 81 in the SBIKS2

Psalms 81 in the SBIMS

Psalms 81 in the SBIOS

Psalms 81 in the SBIPS

Psalms 81 in the SBISS

Psalms 81 in the SBITS

Psalms 81 in the SBITS2

Psalms 81 in the SBITS3

Psalms 81 in the SBITS4

Psalms 81 in the SBIUS

Psalms 81 in the SBIVS

Psalms 81 in the SBT

Psalms 81 in the SBT1E

Psalms 81 in the SCHL

Psalms 81 in the SNT

Psalms 81 in the SUSU

Psalms 81 in the SUSU2

Psalms 81 in the SYNO

Psalms 81 in the TBIAOTANT

Psalms 81 in the TBT1E

Psalms 81 in the TBT1E2

Psalms 81 in the TFTIP

Psalms 81 in the TFTU

Psalms 81 in the TGNTATF3T

Psalms 81 in the THAI

Psalms 81 in the TNFD

Psalms 81 in the TNT

Psalms 81 in the TNTIK

Psalms 81 in the TNTIL

Psalms 81 in the TNTIN

Psalms 81 in the TNTIP

Psalms 81 in the TNTIZ

Psalms 81 in the TOMA

Psalms 81 in the TTENT

Psalms 81 in the UBG

Psalms 81 in the UGV

Psalms 81 in the UGV2

Psalms 81 in the UGV3

Psalms 81 in the VBL

Psalms 81 in the VDCC

Psalms 81 in the YALU

Psalms 81 in the YAPE

Psalms 81 in the YBVTP

Psalms 81 in the ZBP