Joshua 20 (IRVP)

1 ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ, 2 ਇਸਰਾਏਲੀਆਂ ਨਾਲ ਗੱਲ ਕਰ ਕਿ ਤੁਸੀਂ ਆਪਣੇ ਲਈ ਪਨਾਹ ਨਗਰ ਠਹਿਰਾਓ ਜਿਸ ਦੇ ਬਾਰੇ ਮੈਂ ਮੂਸਾ ਦੇ ਰਾਹੀਂ ਤੁਹਾਨੂੰ ਆਖਿਆ ਸੀ 3 ਜਿੱਥੇ ਉਹ ਖੂਨੀ ਭੱਜ ਜਾਵੇ ਜਿਸ ਨੇ ਅਣਜਾਣੇ ਜਾਂ ਗਲਤੀ ਦੇ ਨਾਲ ਕਿਸੇ ਪ੍ਰਾਣੀ ਨੂੰ ਮਾਰ ਸੁੱਟਿਆ ਹੋਵੇ ਅਤੇ ਉਹ ਤੁਹਾਡੇ ਲਈ ਖ਼ੂਨ ਦਾ ਬਦਲਾ ਲੈਣ ਵਾਲੇ ਤੋਂ ਪਨਾਹ ਲਈ ਹੋਣਗੇ। 4 ਉਹ ਇਹਨਾਂ ਨਗਰਾਂ ਵਿੱਚੋਂ ਇੱਕ ਨੂੰ ਭੱਜ ਜਾਵੇ ਅਤੇ ਨਗਰ ਦੀ ਡਿਉੜ੍ਹੀ ਦੇ ਫਾਟਕ ਉੱਤੇ ਜਾ ਖਲੋਵੇ ਅਤੇ ਉਸ ਨਗਰ ਦੇ ਬਜ਼ੁਰਗਾਂ ਦੇ ਕੰਨਾਂ ਵਿੱਚ ਆਪਣੀ ਗੱਲ ਕਰੇ ਅਤੇ ਉਹ ਉਸ ਨੂੰ ਨਗਰ ਵਿੱਚ ਆਪਣੇ ਕੋਲ ਲੈ ਜਾਣ ਅਤੇ ਉਹ ਉਸ ਨੂੰ ਥਾਂ ਦੇਣ ਕਿ ਉਹ ਉਹਨਾਂ ਦੇ ਵਿੱਚ ਵੱਸ ਜਾਵੇ। 5 ਜੇ ਖ਼ੂਨ ਦਾ ਬਦਲਾ ਲੈਣ ਵਾਲਾ ਉਹ ਦਾ ਪਿੱਛਾ ਕਰੇ ਤਾਂ ਉਹ ਖ਼ੂਨੀ ਨੂੰ ਉਸ ਦੇ ਹੱਥਾਂ ਵਿੱਚ ਨਾ ਦੇਣ ਕਿਉਂ ਜੋ ਉਸ ਆਪਣੇ ਗੁਆਂਢੀ ਨੂੰ ਗਲਤੀ ਨਾਲ ਮਾਰਿਆ ਸੀ ਅਤੇ ਉਹ ਪਹਿਲਾਂ ਤੋਂ ਉਸ ਦਾ ਵੈਰੀ ਨਹੀਂ ਸੀ। 6 ਤਾਂ ਉਹ ਉਸ ਨਗਰ ਵਿੱਚ ਵੱਸਿਆ ਰਹੇ ਜਦ ਤੱਕ ਕਿ ਉਹ ਨਿਆਂ ਲਈ ਮੰਡਲੀ ਦੇ ਅੱਗੇ ਨਾ ਖੜ੍ਹਾ ਹੋਵੇ ਅਤੇ ਜਦ ਤੱਕ ਸਰਦਾਰ ਜਾਜਕ ਦੀ ਮੌਤ ਨਾ ਹੋ ਜਾਵੇ ਜਿਹੜਾ ਉਹਨਾਂ ਦਿਨਾਂ ਦਾ ਹੋਵੇ ਤਾਂ ਉਹ ਖ਼ੂਨੀ ਮੁੜ ਕੇ ਆਪਣੇ ਸ਼ਹਿਰ ਅਤੇ ਆਪਣੇ ਘਰ ਨੂੰ ਅਰਥਾਤ ਉਹ ਸ਼ਹਿਰ ਨੂੰ ਜਿੱਥੋਂ ਉਸ ਨੱਸਿਆ ਸੀ ਜਾਵੇ। 7 ਅਤੇ ਉਹਨਾਂ ਨੇ ਨਫ਼ਤਾਲੀ ਦੇ ਪਰਬਤ ਉੱਤੇ ਗਲੀਲ ਵਿੱਚ ਕਾਦੇਸ਼ ਨੂੰ ਅਤੇ ਇਫ਼ਰਾਈਮ ਦੇ ਪਰਬਤ ਵਿੱਚ ਸ਼ਕਮ ਨੂੰ ਅਤੇ ਯਹੂਦਾਹ ਦੇ ਪਰਬਤ ਵਿੱਚ ਕਿਰਯਥ-ਅਰਬਾ ਨੂੰ ਜਿਹੜਾ ਹਬਰੋਨ ਹੈ ਵੱਖਰਾ ਕੀਤਾ। 8 ਅਤੇ ਯਰਦਨ ਦੇ ਪਾਰ ਯਰੀਹੋ ਦੇ ਪੂਰਬ ਵੱਲ ਉਹਨਾਂ ਨੇ ਬਸਰ ਨੂੰ ਜਿਹੜਾ ਰਊਬੇਨ ਦੇ ਗੋਤ ਦੇ ਮੈਦਾਨ ਦੀ ਉਜਾੜ ਵਿੱਚ ਹੈ ਠਹਿਰਾਇਆ ਅਤੇ ਰਾਮੋਥ ਨੂੰ ਜਿਹੜਾ ਗਿਲਆਦ ਵਿੱਚ ਗਾਦ ਦੇ ਗੋਤ ਵਿੱਚ ਸੀ ਅਤੇ ਬਾਸ਼ਾਨ ਵਿੱਚ ਗੋਲਾਨ ਨੂੰ ਜਿਹੜਾ ਮਨੱਸ਼ਹ ਦੇ ਗੋਤ ਵਿੱਚ ਸੀ। 9 ਇਹ ਨਗਰ ਸਾਰੇ ਇਸਰਾਏਲੀਆਂ ਲਈ ਅਤੇ ਪਰਦੇਸੀਆਂ ਲਈ ਜਿਹੜੇ ਉਹਨਾਂ ਦੇ ਵਿੱਚ ਵੱਸਦੇ ਸਨ ਠਹਿਰਾਏ ਗਏ ਜਿੱਥੇ ਹਰ ਇੱਕ ਭੱਜ ਜਾਵੇ ਜਿਹੜਾ ਕਿਸੇ ਪ੍ਰਾਣੀ ਨੂੰ ਅਣਜਾਣੇ ਮਾਰ ਦੇਵੇ ਤਾਂ ਜੋ ਉਹ ਖ਼ੂਨ ਦਾ ਬਦਲਾ ਲੈਣ ਵਾਲੇ ਦੇ ਹੱਥੋਂ ਮਾਰਿਆ ਨਾ ਜਾਵੇ ਜਦ ਤੱਕ ਕਿ ਉਹ ਮੰਡਲੀ ਦੇ ਅੱਗੇ ਨਾ ਖੜ੍ਹਾ ਕੀਤਾ ਜਾਵੇ।

In Other Versions

Joshua 20 in the ANGEFD

Joshua 20 in the ANTPNG2D

Joshua 20 in the AS21

Joshua 20 in the BAGH

Joshua 20 in the BBPNG

Joshua 20 in the BBT1E

Joshua 20 in the BDS

Joshua 20 in the BEV

Joshua 20 in the BHAD

Joshua 20 in the BIB

Joshua 20 in the BLPT

Joshua 20 in the BNT

Joshua 20 in the BNTABOOT

Joshua 20 in the BNTLV

Joshua 20 in the BOATCB

Joshua 20 in the BOATCB2

Joshua 20 in the BOBCV

Joshua 20 in the BOCNT

Joshua 20 in the BOECS

Joshua 20 in the BOGWICC

Joshua 20 in the BOHCB

Joshua 20 in the BOHCV

Joshua 20 in the BOHLNT

Joshua 20 in the BOHNTLTAL

Joshua 20 in the BOICB

Joshua 20 in the BOILNTAP

Joshua 20 in the BOITCV

Joshua 20 in the BOKCV

Joshua 20 in the BOKCV2

Joshua 20 in the BOKHWOG

Joshua 20 in the BOKSSV

Joshua 20 in the BOLCB

Joshua 20 in the BOLCB2

Joshua 20 in the BOMCV

Joshua 20 in the BONAV

Joshua 20 in the BONCB

Joshua 20 in the BONLT

Joshua 20 in the BONUT2

Joshua 20 in the BOPLNT

Joshua 20 in the BOSCB

Joshua 20 in the BOSNC

Joshua 20 in the BOTLNT

Joshua 20 in the BOVCB

Joshua 20 in the BOYCB

Joshua 20 in the BPBB

Joshua 20 in the BPH

Joshua 20 in the BSB

Joshua 20 in the CCB

Joshua 20 in the CUV

Joshua 20 in the CUVS

Joshua 20 in the DBT

Joshua 20 in the DGDNT

Joshua 20 in the DHNT

Joshua 20 in the DNT

Joshua 20 in the ELBE

Joshua 20 in the EMTV

Joshua 20 in the ESV

Joshua 20 in the FBV

Joshua 20 in the FEB

Joshua 20 in the GGMNT

Joshua 20 in the GNT

Joshua 20 in the HARY

Joshua 20 in the HNT

Joshua 20 in the IRVA

Joshua 20 in the IRVB

Joshua 20 in the IRVG

Joshua 20 in the IRVH

Joshua 20 in the IRVK

Joshua 20 in the IRVM

Joshua 20 in the IRVM2

Joshua 20 in the IRVO

Joshua 20 in the IRVT

Joshua 20 in the IRVT2

Joshua 20 in the IRVU

Joshua 20 in the ISVN

Joshua 20 in the JSNT

Joshua 20 in the KAPI

Joshua 20 in the KBT1ETNIK

Joshua 20 in the KBV

Joshua 20 in the KJV

Joshua 20 in the KNFD

Joshua 20 in the LBA

Joshua 20 in the LBLA

Joshua 20 in the LNT

Joshua 20 in the LSV

Joshua 20 in the MAAL

Joshua 20 in the MBV

Joshua 20 in the MBV2

Joshua 20 in the MHNT

Joshua 20 in the MKNFD

Joshua 20 in the MNG

Joshua 20 in the MNT

Joshua 20 in the MNT2

Joshua 20 in the MRS1T

Joshua 20 in the NAA

Joshua 20 in the NASB

Joshua 20 in the NBLA

Joshua 20 in the NBS

Joshua 20 in the NBVTP

Joshua 20 in the NET2

Joshua 20 in the NIV11

Joshua 20 in the NNT

Joshua 20 in the NNT2

Joshua 20 in the NNT3

Joshua 20 in the PDDPT

Joshua 20 in the PFNT

Joshua 20 in the RMNT

Joshua 20 in the SBIAS

Joshua 20 in the SBIBS

Joshua 20 in the SBIBS2

Joshua 20 in the SBICS

Joshua 20 in the SBIDS

Joshua 20 in the SBIGS

Joshua 20 in the SBIHS

Joshua 20 in the SBIIS

Joshua 20 in the SBIIS2

Joshua 20 in the SBIIS3

Joshua 20 in the SBIKS

Joshua 20 in the SBIKS2

Joshua 20 in the SBIMS

Joshua 20 in the SBIOS

Joshua 20 in the SBIPS

Joshua 20 in the SBISS

Joshua 20 in the SBITS

Joshua 20 in the SBITS2

Joshua 20 in the SBITS3

Joshua 20 in the SBITS4

Joshua 20 in the SBIUS

Joshua 20 in the SBIVS

Joshua 20 in the SBT

Joshua 20 in the SBT1E

Joshua 20 in the SCHL

Joshua 20 in the SNT

Joshua 20 in the SUSU

Joshua 20 in the SUSU2

Joshua 20 in the SYNO

Joshua 20 in the TBIAOTANT

Joshua 20 in the TBT1E

Joshua 20 in the TBT1E2

Joshua 20 in the TFTIP

Joshua 20 in the TFTU

Joshua 20 in the TGNTATF3T

Joshua 20 in the THAI

Joshua 20 in the TNFD

Joshua 20 in the TNT

Joshua 20 in the TNTIK

Joshua 20 in the TNTIL

Joshua 20 in the TNTIN

Joshua 20 in the TNTIP

Joshua 20 in the TNTIZ

Joshua 20 in the TOMA

Joshua 20 in the TTENT

Joshua 20 in the UBG

Joshua 20 in the UGV

Joshua 20 in the UGV2

Joshua 20 in the UGV3

Joshua 20 in the VBL

Joshua 20 in the VDCC

Joshua 20 in the YALU

Joshua 20 in the YAPE

Joshua 20 in the YBVTP

Joshua 20 in the ZBP