Psalms 48 (IRVP)

undefined ਗੀਤ। ਭਜਨ। ਕੋਰਹ ਵੰਸ਼ੀਆਂ ਦਾ। 1 ਯਹੋਵਾਹ ਮਹਾਨ ਹੈ ਅਤੇ ਅੱਤ ਉਸਤਤ ਦੇ ਜੋਗ ਹੈ,ਸਾਡੇ ਪਰਮੇਸ਼ੁਰ ਦੇ ਨਗਰ ਵਿੱਚ ਉਹ ਦੇ ਪਰਬਤ ਉੱਤੇ! 2 ਉਚਿਆਈ ਕਰਕੇ ਸੁੰਦਰ,ਸਾਰੀ ਧਰਤੀ ਦੀ ਖੁਸ਼ੀ,ਸੀਯੋਨ ਪਰਬਤ ਹੈ ਜਿਹੜਾ ਉੱਤਰ ਦੀ ਵੱਲ ਮਹਾਰਾਜਾ ਦਾ ਸ਼ਹਿਰ ਹੈ। 3 ਪਰਮੇਸ਼ੁਰ ਨੇ ਉਹ ਦੇ ਮਹਿਲਾਂ ਵਿੱਚ ਇੱਕ ਉੱਚਾ ਗੜ੍ਹ ਹੋ ਕੇਆਪਣੇ ਆਪ ਨੂੰ ਪਰਗਟ ਕੀਤਾ। 4 ਤਾਂ ਵੇਖੋ, ਰਾਜੇ ਇਕੱਠੇ ਹੋ ਗਏ,ਓਹ ਮਿਲ ਕੇ ਲੰਘ ਗਏ। 5 ਉਨ੍ਹਾਂ ਨੇ ਉਹ ਨੂੰ ਡਿੱਠਾ, ਫੇਰ ਦੰਗ ਰਹਿ ਗਏ,ਵਿਆਕੁਲ ਹੋ ਕੇ ਉਹ ਉੱਠ ਭੱਜੇ! 6 ਉੱਥੇ ਕੰਬਣੀ ਨੇ ਉਨ੍ਹਾਂ ਨੂੰ ਫੜ ਲਿਆ,ਅਤੇ ਜੱਚਾ ਵਾਲੀਆਂ ਪੀੜਾਂ ਉਨ੍ਹਾਂ ਨੂੰ ਲੱਗੀਆਂ। 7 ਤੂੰ ਪੁਰੇ ਦੀ ਹਵਾ ਨਾਲਤਰਸ਼ੀਸ਼ ਸ਼ਹਿਰ ਦੇ ਜਹਾਜ਼ਾਂ ਨੂੰ ਭੰਨ ਸੁੱਟਦਾ ਹੈਂ। 8 ਜਿਵੇਂ ਅਸੀਂ ਸੁਣਿਆ ਹੈਤਿਵੇਂ ਸੈਨਾਂ ਦੇ ਯਹੋਵਾਹ ਦੇ ਸ਼ਹਿਰ ਵਿੱਚ,ਸਾਡੇ ਪਰਮੇਸ਼ੁਰ ਦੇ ਸ਼ਹਿਰ ਵਿੱਚ ਅਸੀਂ ਵੇਖਿਆ ਵੀ ਹੈ।ਪਰਮੇਸ਼ੁਰ ਉਹ ਨੂੰ ਸਦਾ ਤੱਕ ਕਾਇਮ ਰੱਖੇਗਾ। ਸਲਹ। 9 ਹੇ ਪਰਮੇਸ਼ੁਰ, ਅਸੀਂ ਤੇਰੀ ਹੈਕਲ ਦੇ ਵਿੱਚਤੇਰੀ ਦਯਾ ਉੱਤੇ ਵਿਚਾਰ ਕੀਤਾ ਹੈ। 10 ਹੇ ਪਰਮੇਸ਼ੁਰ, ਜਿਵੇਂ ਤੇਰਾ ਨਾਮ,ਤਿਵੇਂ ਤੇਰੀ ਉਸਤਤ ਧਰਤੀ ਦੇ ਬੰਨਿਆਂ ਤੱਕ ਹੈ,ਤੇਰਾ ਸੱਜਾ ਹੱਥ ਧਰਮ ਨਾਲ ਭਰਿਆ ਹੋਇਆ ਹੈ। 11 ਤੇਰੇ ਨਿਆਂਵਾਂ ਦੇ ਕਾਰਨਸੀਯੋਨ ਪਰਬਤ ਅਨੰਦ ਹੋਵੇ,ਯਹੂਦਾਹ ਦੇ ਲੋਕ ਖੁਸ਼ੀਆਂ ਮਨਾਉਣ! 12 ਸੀਯੋਨ ਦੇ ਚੁਫ਼ੇਰੇ ਫਿਰੋਅਤੇ ਉਹ ਦੀ ਪਰਦੱਖਣਾ ਕਰੋ,ਉਹ ਦੇ ਬੁਰਜ਼ਾਂ ਨੂੰ ਗਿਣੋ। 13 ਉਹ ਦੇ ਸ਼ਹਿਰਪਨਾਹ ਨੂੰਦਿਲ ਲਾ ਕੇ ਵੇਖੋ,ਉਹ ਦੇ ਮਹਿਲਾਂ ਦੇ ਵਿੱਚ ਦੀ ਲੰਘੋਕਿ ਤੁਸੀਂ ਆਉਣ ਵਾਲੀ ਪੀੜ੍ਹੀ ਨੂੰ ਦੱਸ ਸਕੋ। 14 ਇਹੋ ਪਰਮੇਸ਼ੁਰ ਤਾਂ ਜੁੱਗੋ-ਜੁੱਗ ਸਾਡਾ ਪਰਮੇਸ਼ੁਰ ਹੈ,ਮੌਤ ਤੱਕ ਵੀ ਓਹੋ ਸਾਡਾ ਆਗੂ ਰਹੇਗਾ!

In Other Versions

Psalms 48 in the ANGEFD

Psalms 48 in the ANTPNG2D

Psalms 48 in the AS21

Psalms 48 in the BAGH

Psalms 48 in the BBPNG

Psalms 48 in the BBT1E

Psalms 48 in the BDS

Psalms 48 in the BEV

Psalms 48 in the BHAD

Psalms 48 in the BIB

Psalms 48 in the BLPT

Psalms 48 in the BNT

Psalms 48 in the BNTABOOT

Psalms 48 in the BNTLV

Psalms 48 in the BOATCB

Psalms 48 in the BOATCB2

Psalms 48 in the BOBCV

Psalms 48 in the BOCNT

Psalms 48 in the BOECS

Psalms 48 in the BOGWICC

Psalms 48 in the BOHCB

Psalms 48 in the BOHCV

Psalms 48 in the BOHLNT

Psalms 48 in the BOHNTLTAL

Psalms 48 in the BOICB

Psalms 48 in the BOILNTAP

Psalms 48 in the BOITCV

Psalms 48 in the BOKCV

Psalms 48 in the BOKCV2

Psalms 48 in the BOKHWOG

Psalms 48 in the BOKSSV

Psalms 48 in the BOLCB

Psalms 48 in the BOLCB2

Psalms 48 in the BOMCV

Psalms 48 in the BONAV

Psalms 48 in the BONCB

Psalms 48 in the BONLT

Psalms 48 in the BONUT2

Psalms 48 in the BOPLNT

Psalms 48 in the BOSCB

Psalms 48 in the BOSNC

Psalms 48 in the BOTLNT

Psalms 48 in the BOVCB

Psalms 48 in the BOYCB

Psalms 48 in the BPBB

Psalms 48 in the BPH

Psalms 48 in the BSB

Psalms 48 in the CCB

Psalms 48 in the CUV

Psalms 48 in the CUVS

Psalms 48 in the DBT

Psalms 48 in the DGDNT

Psalms 48 in the DHNT

Psalms 48 in the DNT

Psalms 48 in the ELBE

Psalms 48 in the EMTV

Psalms 48 in the ESV

Psalms 48 in the FBV

Psalms 48 in the FEB

Psalms 48 in the GGMNT

Psalms 48 in the GNT

Psalms 48 in the HARY

Psalms 48 in the HNT

Psalms 48 in the IRVA

Psalms 48 in the IRVB

Psalms 48 in the IRVG

Psalms 48 in the IRVH

Psalms 48 in the IRVK

Psalms 48 in the IRVM

Psalms 48 in the IRVM2

Psalms 48 in the IRVO

Psalms 48 in the IRVT

Psalms 48 in the IRVT2

Psalms 48 in the IRVU

Psalms 48 in the ISVN

Psalms 48 in the JSNT

Psalms 48 in the KAPI

Psalms 48 in the KBT1ETNIK

Psalms 48 in the KBV

Psalms 48 in the KJV

Psalms 48 in the KNFD

Psalms 48 in the LBA

Psalms 48 in the LBLA

Psalms 48 in the LNT

Psalms 48 in the LSV

Psalms 48 in the MAAL

Psalms 48 in the MBV

Psalms 48 in the MBV2

Psalms 48 in the MHNT

Psalms 48 in the MKNFD

Psalms 48 in the MNG

Psalms 48 in the MNT

Psalms 48 in the MNT2

Psalms 48 in the MRS1T

Psalms 48 in the NAA

Psalms 48 in the NASB

Psalms 48 in the NBLA

Psalms 48 in the NBS

Psalms 48 in the NBVTP

Psalms 48 in the NET2

Psalms 48 in the NIV11

Psalms 48 in the NNT

Psalms 48 in the NNT2

Psalms 48 in the NNT3

Psalms 48 in the PDDPT

Psalms 48 in the PFNT

Psalms 48 in the RMNT

Psalms 48 in the SBIAS

Psalms 48 in the SBIBS

Psalms 48 in the SBIBS2

Psalms 48 in the SBICS

Psalms 48 in the SBIDS

Psalms 48 in the SBIGS

Psalms 48 in the SBIHS

Psalms 48 in the SBIIS

Psalms 48 in the SBIIS2

Psalms 48 in the SBIIS3

Psalms 48 in the SBIKS

Psalms 48 in the SBIKS2

Psalms 48 in the SBIMS

Psalms 48 in the SBIOS

Psalms 48 in the SBIPS

Psalms 48 in the SBISS

Psalms 48 in the SBITS

Psalms 48 in the SBITS2

Psalms 48 in the SBITS3

Psalms 48 in the SBITS4

Psalms 48 in the SBIUS

Psalms 48 in the SBIVS

Psalms 48 in the SBT

Psalms 48 in the SBT1E

Psalms 48 in the SCHL

Psalms 48 in the SNT

Psalms 48 in the SUSU

Psalms 48 in the SUSU2

Psalms 48 in the SYNO

Psalms 48 in the TBIAOTANT

Psalms 48 in the TBT1E

Psalms 48 in the TBT1E2

Psalms 48 in the TFTIP

Psalms 48 in the TFTU

Psalms 48 in the TGNTATF3T

Psalms 48 in the THAI

Psalms 48 in the TNFD

Psalms 48 in the TNT

Psalms 48 in the TNTIK

Psalms 48 in the TNTIL

Psalms 48 in the TNTIN

Psalms 48 in the TNTIP

Psalms 48 in the TNTIZ

Psalms 48 in the TOMA

Psalms 48 in the TTENT

Psalms 48 in the UBG

Psalms 48 in the UGV

Psalms 48 in the UGV2

Psalms 48 in the UGV3

Psalms 48 in the VBL

Psalms 48 in the VDCC

Psalms 48 in the YALU

Psalms 48 in the YAPE

Psalms 48 in the YBVTP

Psalms 48 in the ZBP