Psalms 96 (IRVP)

1 ਯਹੋਵਾਹ ਲਈ ਇੱਕ ਨਵਾਂ ਗੀਤ ਲਈ ਗਾਓ,ਹੇ ਸਾਰੀ ਸਰਿਸ਼ਟੀ, ਯਹੋਵਾਹ ਲਈ ਗਾਓ! 2 ਯਹੋਵਾਹ ਲਈ ਗਾਓ, ਉਹ ਦੇ ਨਾਮ ਨੂੰ ਮੁਬਾਰਕ ਆਖੋ,ਉਹ ਦੀ ਮੁਕਤੀ ਦਾ ਦਿਨੋਂ-ਦਿਨ ਪਰਚਾਰ ਕਰੋ! 3 ਕੌਮਾਂ ਦੇ ਵਿੱਚ ਉਹ ਦੇ ਪਰਤਾਪ ਦਾ,ਅਤੇ ਸਾਰੇ ਲੋਕਾਂ ਵਿੱਚ ਉਹ ਦੇ ਅਚਰਜ਼ ਕੰਮਾਂ ਦਾ ਵਰਣਨ ਕਰੋ। 4 ਯਹੋਵਾਹ ਤਾਂ ਮਹਾਨ ਹੈ ਅਤੇ ਅੱਤ ਉਸਤਤ ਜੋਗ ਵੀ,ਸਾਰੇ ਦੇਵਤਿਆਂ ਨਾਲੋਂ ਉਹ ਭੈਅ ਦਾਇਕ ਹੈ। 5 ਲੋਕਾਂ ਦੇ ਸਾਰੇ ਦੇਵਤੇ ਤਾਂ ਬੁੱਤ ਹੀ ਹਨ,ਪਰ ਯਹੋਵਾਹ ਨੇ ਅਕਾਸ਼ ਬਣਾਏ। 6 ਮਾਣ ਅਤੇ ਉਪਮਾ ਉਹ ਦੇ ਹਜ਼ੂਰ ਹਨ,ਸਮਰੱਥਾ ਅਤੇ ਸੁਹੱਪਣ ਉਹ ਦੇ ਪਵਿੱਤਰ ਭਵਨ ਵਿੱਚ। 7 ਹੇ ਲੋਕਾਂ ਦੇ ਕੁਲੋ, ਯਹੋਵਾਹ ਨੂੰ ਮੰਨੋ,ਹਾਂ, ਪਰਤਾਪ ਅਤੇ ਸਮਰੱਥਾ ਯਹੋਵਾਹ ਦੀ ਮੰਨੋ, 8 ਪਰਤਾਪ ਯਹੋਵਾਹ ਦੇ ਨਾਮ ਦਾ ਮੰਨੋ,ਨਜ਼ਰਾਨਾ ਲੈ ਕੇ ਉਹ ਦੇ ਦਰਬਾਰ ਵਿੱਚ ਆਓ! 9 ਯਹੋਵਾਹ ਨੂੰ ਪਵਿੱਤਰ ਬਸਤਰ ਵਿੱਚ ਮੱਥਾ ਟੇਕੋ।ਹੇ ਸਾਰੀ ਸਰਿਸ਼ਟੀ, ਉਹ ਦੇ ਸਨਮੁਖ ਥਰ-ਥਰ ਕਰੋ! 10 ਕੌਮਾਂ ਵਿੱਚ ਆਖੋ ਕਿ ਯਹੋਵਾਹ ਰਾਜ ਕਰਦਾ ਹੈ,ਇਸੇ ਲਈ ਜਗਤ ਕਾਇਮ ਹੈ ਕਿ ਉਹ ਨਾ ਹਿੱਲੇ,ਉਹ ਲੋਕਾਂ ਦਾ ਇਨਸਾਫ਼ ਨਾਲ ਨਿਆਂ ਕਰੇਗਾ। 11 ਅਕਾਸ਼ ਅਨੰਦ ਹੋਵੇ ਅਤੇ ਧਰਤੀ ਖੁਸ਼ੀ ਮਨਾਵੇ,ਸਮੁੰਦਰ ਤੇ ਉਹ ਦੀ ਭਰਪੂਰੀ ਗਰਜੇ, 12 ਮੈਦਾਨ ਅਤੇ ਜੋ ਕੁਝ ਉਹ ਦੇ ਵਿੱਚ ਹੈ ਬਾਗ-ਬਾਗ ਹੋਵੇ!ਫੇਰ ਜੰਗਲ ਦੇ ਸਾਰੇ ਬਿਰਛ ਜੈਕਾਰਾ ਗਜਾਉਣਗੇ, 13 ਯਹੋਵਾਹ ਦੇ ਹਜ਼ੂਰ, ਕਿਉਂ ਜੋ ਉਹ ਆ ਰਿਹਾ ਹੈ,ਉਹ ਧਰਤੀ ਦਾ ਨਿਆਂ ਕਰਨ ਲਈ ਆ ਰਿਹਾ ਹੈ, ਉਹ ਜਗਤ ਦਾ ਧਰਮ ਨਾਲ,ਅਤੇ ਲੋਕਾਂ ਦਾ ਆਪਣੀ ਸਚਿਆਈ ਨਾਲ ਨਿਆਂ ਕਰੇਗਾ।

In Other Versions

Psalms 96 in the ANGEFD

Psalms 96 in the ANTPNG2D

Psalms 96 in the AS21

Psalms 96 in the BAGH

Psalms 96 in the BBPNG

Psalms 96 in the BBT1E

Psalms 96 in the BDS

Psalms 96 in the BEV

Psalms 96 in the BHAD

Psalms 96 in the BIB

Psalms 96 in the BLPT

Psalms 96 in the BNT

Psalms 96 in the BNTABOOT

Psalms 96 in the BNTLV

Psalms 96 in the BOATCB

Psalms 96 in the BOATCB2

Psalms 96 in the BOBCV

Psalms 96 in the BOCNT

Psalms 96 in the BOECS

Psalms 96 in the BOGWICC

Psalms 96 in the BOHCB

Psalms 96 in the BOHCV

Psalms 96 in the BOHLNT

Psalms 96 in the BOHNTLTAL

Psalms 96 in the BOICB

Psalms 96 in the BOILNTAP

Psalms 96 in the BOITCV

Psalms 96 in the BOKCV

Psalms 96 in the BOKCV2

Psalms 96 in the BOKHWOG

Psalms 96 in the BOKSSV

Psalms 96 in the BOLCB

Psalms 96 in the BOLCB2

Psalms 96 in the BOMCV

Psalms 96 in the BONAV

Psalms 96 in the BONCB

Psalms 96 in the BONLT

Psalms 96 in the BONUT2

Psalms 96 in the BOPLNT

Psalms 96 in the BOSCB

Psalms 96 in the BOSNC

Psalms 96 in the BOTLNT

Psalms 96 in the BOVCB

Psalms 96 in the BOYCB

Psalms 96 in the BPBB

Psalms 96 in the BPH

Psalms 96 in the BSB

Psalms 96 in the CCB

Psalms 96 in the CUV

Psalms 96 in the CUVS

Psalms 96 in the DBT

Psalms 96 in the DGDNT

Psalms 96 in the DHNT

Psalms 96 in the DNT

Psalms 96 in the ELBE

Psalms 96 in the EMTV

Psalms 96 in the ESV

Psalms 96 in the FBV

Psalms 96 in the FEB

Psalms 96 in the GGMNT

Psalms 96 in the GNT

Psalms 96 in the HARY

Psalms 96 in the HNT

Psalms 96 in the IRVA

Psalms 96 in the IRVB

Psalms 96 in the IRVG

Psalms 96 in the IRVH

Psalms 96 in the IRVK

Psalms 96 in the IRVM

Psalms 96 in the IRVM2

Psalms 96 in the IRVO

Psalms 96 in the IRVT

Psalms 96 in the IRVT2

Psalms 96 in the IRVU

Psalms 96 in the ISVN

Psalms 96 in the JSNT

Psalms 96 in the KAPI

Psalms 96 in the KBT1ETNIK

Psalms 96 in the KBV

Psalms 96 in the KJV

Psalms 96 in the KNFD

Psalms 96 in the LBA

Psalms 96 in the LBLA

Psalms 96 in the LNT

Psalms 96 in the LSV

Psalms 96 in the MAAL

Psalms 96 in the MBV

Psalms 96 in the MBV2

Psalms 96 in the MHNT

Psalms 96 in the MKNFD

Psalms 96 in the MNG

Psalms 96 in the MNT

Psalms 96 in the MNT2

Psalms 96 in the MRS1T

Psalms 96 in the NAA

Psalms 96 in the NASB

Psalms 96 in the NBLA

Psalms 96 in the NBS

Psalms 96 in the NBVTP

Psalms 96 in the NET2

Psalms 96 in the NIV11

Psalms 96 in the NNT

Psalms 96 in the NNT2

Psalms 96 in the NNT3

Psalms 96 in the PDDPT

Psalms 96 in the PFNT

Psalms 96 in the RMNT

Psalms 96 in the SBIAS

Psalms 96 in the SBIBS

Psalms 96 in the SBIBS2

Psalms 96 in the SBICS

Psalms 96 in the SBIDS

Psalms 96 in the SBIGS

Psalms 96 in the SBIHS

Psalms 96 in the SBIIS

Psalms 96 in the SBIIS2

Psalms 96 in the SBIIS3

Psalms 96 in the SBIKS

Psalms 96 in the SBIKS2

Psalms 96 in the SBIMS

Psalms 96 in the SBIOS

Psalms 96 in the SBIPS

Psalms 96 in the SBISS

Psalms 96 in the SBITS

Psalms 96 in the SBITS2

Psalms 96 in the SBITS3

Psalms 96 in the SBITS4

Psalms 96 in the SBIUS

Psalms 96 in the SBIVS

Psalms 96 in the SBT

Psalms 96 in the SBT1E

Psalms 96 in the SCHL

Psalms 96 in the SNT

Psalms 96 in the SUSU

Psalms 96 in the SUSU2

Psalms 96 in the SYNO

Psalms 96 in the TBIAOTANT

Psalms 96 in the TBT1E

Psalms 96 in the TBT1E2

Psalms 96 in the TFTIP

Psalms 96 in the TFTU

Psalms 96 in the TGNTATF3T

Psalms 96 in the THAI

Psalms 96 in the TNFD

Psalms 96 in the TNT

Psalms 96 in the TNTIK

Psalms 96 in the TNTIL

Psalms 96 in the TNTIN

Psalms 96 in the TNTIP

Psalms 96 in the TNTIZ

Psalms 96 in the TOMA

Psalms 96 in the TTENT

Psalms 96 in the UBG

Psalms 96 in the UGV

Psalms 96 in the UGV2

Psalms 96 in the UGV3

Psalms 96 in the VBL

Psalms 96 in the VDCC

Psalms 96 in the YALU

Psalms 96 in the YAPE

Psalms 96 in the YBVTP

Psalms 96 in the ZBP