Ezekiel 19 (IRVP)

1 ਹੁਣ ਤੂੰ ਇਸਰਾਏਲ ਦੇ ਪ੍ਰਧਾਨਾਂ ਦੇ ਵਿਰੁੱਧ ਵਿਰਲਾਪ ਕਰ 2 ਅਤੇ ਆਖ, ਤੇਰੇ ਮਾਤਾ ਕੌਣ ਸੀ? ਇੱਕ ਸ਼ੇਰਨੀ ਜੋ ਸ਼ੇਰਾਂ ਵਿਚਾਲੇ ਲੇਟੀ ਸੀ ਅਤੇ ਜੁਆਨ ਸ਼ੇਰਾਂ ਦੇ ਵਿਚਕਾਰ ਉਹ ਨੇ ਆਪਣੇ ਪੁੱਤਰਾਂ ਨੂੰ ਪਾਲਿਆ। 3 ਉਹ ਨੇ ਆਪਣੇ ਪੁੱਤਰਾਂ ਵਿੱਚੋਂ ਇੱਕ ਨੂੰ ਪਾਲਿਆ, ਤਾਂ ਉਹ ਜੁਆਨ ਸ਼ੇਰ ਬਣਿਆ, ਅਤੇ ਸ਼ਿਕਾਰ ਫੜਨਾ ਸਿੱਖਿਆ, ਅਤੇ ਮਨੁੱਖਾਂ ਨੂੰ ਖਾਣ ਲੱਗਾ। 4 ਕੌਮਾਂ ਨੇ ਉਹ ਦੇ ਬਾਰੇ ਸੁਣਿਆ, ਤਾਂ ਉਹ ਉਹਨਾਂ ਦੇ ਟੋਏ ਵਿੱਚ ਫੜਿਆ ਗਿਆ, ਅਤੇ ਉਹ ਉਸ ਨੂੰ ਸੰਗਲਾਂ ਨਾਲ ਬੰਨ੍ਹ ਕੇ ਮਿਸਰ ਦੇਸ ਨੂੰ ਲੈ ਆਏ। 5 ਜਦੋਂ ਸ਼ੇਰਨੀ ਨੇ ਵੇਖਿਆ, ਕਿਉਂਕਿ ਉਹ ਨੇ ਉਸ ਦੀ ਉਡੀਕ ਕੀਤੀ ਸੀ, ਅਤੇ ਉਹ ਦੀ ਆਸ ਟੁੱਟ ਗਈ, ਤਾਂ ਉਹ ਨੇ ਆਪਣੇ ਬੱਚਿਆਂ ਵਿੱਚੋਂ ਦੂਜੇ ਨੂੰ ਲਿਆ, ਅਤੇ ਉਸ ਨੂੰ ਜੁਆਨ ਸ਼ੇਰ ਬਣਾਇਆ। 6 ਉਹ ਸ਼ੇਰਾਂ ਦੇ ਵਿੱਚ ਚੱਲਣ ਫਿਰਨ ਲੱਗਾ, ਅਤੇ ਜੁਆਨ ਸ਼ੇਰ ਬਣ ਕੇ ਸ਼ਿਕਾਰ ਫੜਨਾ ਸਿੱਖਿਆ, ਅਤੇ ਆਦਮੀਆਂ ਨੂੰ ਖਾਣ ਲੱਗਾ। 7 ਉਸ ਨੇ ਉਹਨਾਂ ਦੀਆਂ ਵਿਧਵਾਵਾਂ ਨਾਲ ਵਿਭਚਾਰ ਕੀਤਾ ਅਤੇ ਉਹਨਾਂ ਦੇ ਸ਼ਹਿਰਾਂ ਨੂੰ ਨਾਸ ਕਰ ਦਿੱਤਾ। ਉਸ ਦੀ ਗਰਜ ਦੀ ਅਵਾਜ਼ ਨਾਲ ਦੇਸ ਬਹੁਤ ਡਰ ਗਿਆ, ਅਤੇ ਜੋ ਕੁਝ ਦੇਸ ਵਿੱਚ ਸੀ ਉਹ ਵੀ ਡਰ ਗਿਆ। 8 ਤਦ ਆਲੇ-ਦੁਆਲੇ ਦੇ ਸੂਬਿਆਂ ਵਿੱਚੋਂ ਕੌਮਾਂ ਨੇ ਉਹ ਦੇ ਵਿਰੁੱਧ ਤਿਆਰੀ ਕੀਤੀ, ਅਤੇ ਉਹਨਾਂ ਨੇ ਉਸ ਉੱਤੇ ਆਪਣਾ ਜਾਲ਼ ਪਾਇਆ, ਉਹ ਉਹਨਾਂ ਦੇ ਟੋਏ ਵਿੱਚ ਫੜਿਆ ਗਿਆ। 9 ਉਹਨਾਂ ਨੇ ਉਹ ਨੂੰ ਸੰਗਲਾਂ ਨਾਲ ਬੰਨ੍ਹ ਕੇ ਪਿੰਜਰੇ ਵਿੱਚ ਸੁੱਟਿਆ, ਅਤੇ ਬਾਬਲ ਦੇ ਰਾਜੇ ਕੋਲ ਲੈ ਆਏ, ਉਹਨਾਂ ਉਸ ਨੂੰ ਕਿਲੇ ਵਿੱਚ ਬੰਦ ਕਰ ਦਿੱਤਾ, ਤਾਂ ਜੋ ਉਹ ਦੀ ਅਵਾਜ਼ ਇਸਰਾਏਲ ਦੇ ਪਹਾੜਾਂ ਉੱਤੇ ਫੇਰ ਨਾ ਸੁਣੀ ਜਾਵੇ। 10 ਤੇਰੀ ਮਾਂ ਤੇਰੇ ਲਹੂ ਵਿੱਚ ਉਸ ਅੰਗੂਰੀ ਵੇਲ ਵਾਂਗੂੰ ਸੀ, ਜੋ ਪਾਣੀਆਂ ਉੱਤੇ ਲਾਈ ਗਈ, ਉਹ ਫਲਵੰਤ ਸੀ ਅਤੇ ਬਹੁਤੇ ਪਾਣੀਆਂ ਦੇ ਕਾਰਨ ਟਹਿਣੀਆਂ ਨਾਲ ਭਰ ਗਈ, 11 ਅਤੇ ਉਹ ਦੀਆਂ ਟਹਿਣੀਆਂ ਅਜਿਹੀਆਂ ਪੱਕੀਆਂ ਹੋ ਗਈਆਂ, ਕਿ ਹਕੂਮਤ ਦੇ ਆੱਸੇ ਉਹਨਾਂ ਤੋਂ ਬਣਾਏ ਗਏ, ਅਤੇ ਸੰਘਣੀਆਂ ਟਹਿਣੀਆਂ ਵਿੱਚ ਉਸ ਦਾ ਮੁੱਢ ਉੱਚਾ ਹੋਇਆ, ਅਤੇ ਸੰਘਣੀਆਂ ਟਹਿਣੀਆਂ ਸਣੇ ਉੱਚਾ ਦਿਸਦਾ ਸੀ। 12 ਪਰ ਉਹ ਕਹਿਰ ਨਾਲ ਉਖਾੜ ਕੇ ਧਰਤੀ ਉੱਤੇ ਡੇਗੀ ਗਈ, ਅਤੇ ਪੁਰੇ ਦੀ ਹਵਾ ਨੇ ਉਹ ਦੇ ਫਲ ਨੂੰ ਸੁਕਾ ਦਿੱਤਾ, ਉਸ ਦੀਆਂ ਪੱਕੀਆਂ ਟਹਿਣੀਆਂ ਭੰਨ ਦਿੱਤੀਆਂ ਗਈਆਂ, ਅਤੇ ਸੁੱਕ ਗਈਆਂ, ਅਤੇ ਅੱਗ ਵਿੱਚ ਬਲ ਗਈਆਂ। 13 ਹੁਣ ਉਹ ਉਜਾੜ ਵਿੱਚ, ਸੁੱਕੀ ਤੇ ਤਿਹਾਈ ਧਰਤੀ ਵਿੱਚ ਲਾਈ ਗਈ। 14 ਅੱਗ ਉਹ ਦੀ ਟੁੰਡ ਵਿੱਚੋਂ ਨਿੱਕਲੀ, ਅਤੇ ਉਹ ਦੀਆਂ ਟਹਿਣੀਆਂ ਤੇ ਉਹ ਦੇ ਫਲ ਨੂੰ ਭਸਮ ਕੀਤਾ, ਉਹ ਦੀ ਕੋਈ ਅਜਿਹੀ ਪੱਕੀ ਟਹਿਣੀ ਨਾ ਰਹੀ, ਜਿਹੜੀ ਹਕੂਮਤ ਵਾਲਾ ਆੱਸਾ ਬਣੇ। ਇਹ ਵੈਣ ਹੈ ਅਤੇ ਵੈਣ ਬਣਿਆ ਰਹੇਗਾ।

In Other Versions

Ezekiel 19 in the ANGEFD

Ezekiel 19 in the ANTPNG2D

Ezekiel 19 in the AS21

Ezekiel 19 in the BAGH

Ezekiel 19 in the BBPNG

Ezekiel 19 in the BBT1E

Ezekiel 19 in the BDS

Ezekiel 19 in the BEV

Ezekiel 19 in the BHAD

Ezekiel 19 in the BIB

Ezekiel 19 in the BLPT

Ezekiel 19 in the BNT

Ezekiel 19 in the BNTABOOT

Ezekiel 19 in the BNTLV

Ezekiel 19 in the BOATCB

Ezekiel 19 in the BOATCB2

Ezekiel 19 in the BOBCV

Ezekiel 19 in the BOCNT

Ezekiel 19 in the BOECS

Ezekiel 19 in the BOGWICC

Ezekiel 19 in the BOHCB

Ezekiel 19 in the BOHCV

Ezekiel 19 in the BOHLNT

Ezekiel 19 in the BOHNTLTAL

Ezekiel 19 in the BOICB

Ezekiel 19 in the BOILNTAP

Ezekiel 19 in the BOITCV

Ezekiel 19 in the BOKCV

Ezekiel 19 in the BOKCV2

Ezekiel 19 in the BOKHWOG

Ezekiel 19 in the BOKSSV

Ezekiel 19 in the BOLCB

Ezekiel 19 in the BOLCB2

Ezekiel 19 in the BOMCV

Ezekiel 19 in the BONAV

Ezekiel 19 in the BONCB

Ezekiel 19 in the BONLT

Ezekiel 19 in the BONUT2

Ezekiel 19 in the BOPLNT

Ezekiel 19 in the BOSCB

Ezekiel 19 in the BOSNC

Ezekiel 19 in the BOTLNT

Ezekiel 19 in the BOVCB

Ezekiel 19 in the BOYCB

Ezekiel 19 in the BPBB

Ezekiel 19 in the BPH

Ezekiel 19 in the BSB

Ezekiel 19 in the CCB

Ezekiel 19 in the CUV

Ezekiel 19 in the CUVS

Ezekiel 19 in the DBT

Ezekiel 19 in the DGDNT

Ezekiel 19 in the DHNT

Ezekiel 19 in the DNT

Ezekiel 19 in the ELBE

Ezekiel 19 in the EMTV

Ezekiel 19 in the ESV

Ezekiel 19 in the FBV

Ezekiel 19 in the FEB

Ezekiel 19 in the GGMNT

Ezekiel 19 in the GNT

Ezekiel 19 in the HARY

Ezekiel 19 in the HNT

Ezekiel 19 in the IRVA

Ezekiel 19 in the IRVB

Ezekiel 19 in the IRVG

Ezekiel 19 in the IRVH

Ezekiel 19 in the IRVK

Ezekiel 19 in the IRVM

Ezekiel 19 in the IRVM2

Ezekiel 19 in the IRVO

Ezekiel 19 in the IRVT

Ezekiel 19 in the IRVT2

Ezekiel 19 in the IRVU

Ezekiel 19 in the ISVN

Ezekiel 19 in the JSNT

Ezekiel 19 in the KAPI

Ezekiel 19 in the KBT1ETNIK

Ezekiel 19 in the KBV

Ezekiel 19 in the KJV

Ezekiel 19 in the KNFD

Ezekiel 19 in the LBA

Ezekiel 19 in the LBLA

Ezekiel 19 in the LNT

Ezekiel 19 in the LSV

Ezekiel 19 in the MAAL

Ezekiel 19 in the MBV

Ezekiel 19 in the MBV2

Ezekiel 19 in the MHNT

Ezekiel 19 in the MKNFD

Ezekiel 19 in the MNG

Ezekiel 19 in the MNT

Ezekiel 19 in the MNT2

Ezekiel 19 in the MRS1T

Ezekiel 19 in the NAA

Ezekiel 19 in the NASB

Ezekiel 19 in the NBLA

Ezekiel 19 in the NBS

Ezekiel 19 in the NBVTP

Ezekiel 19 in the NET2

Ezekiel 19 in the NIV11

Ezekiel 19 in the NNT

Ezekiel 19 in the NNT2

Ezekiel 19 in the NNT3

Ezekiel 19 in the PDDPT

Ezekiel 19 in the PFNT

Ezekiel 19 in the RMNT

Ezekiel 19 in the SBIAS

Ezekiel 19 in the SBIBS

Ezekiel 19 in the SBIBS2

Ezekiel 19 in the SBICS

Ezekiel 19 in the SBIDS

Ezekiel 19 in the SBIGS

Ezekiel 19 in the SBIHS

Ezekiel 19 in the SBIIS

Ezekiel 19 in the SBIIS2

Ezekiel 19 in the SBIIS3

Ezekiel 19 in the SBIKS

Ezekiel 19 in the SBIKS2

Ezekiel 19 in the SBIMS

Ezekiel 19 in the SBIOS

Ezekiel 19 in the SBIPS

Ezekiel 19 in the SBISS

Ezekiel 19 in the SBITS

Ezekiel 19 in the SBITS2

Ezekiel 19 in the SBITS3

Ezekiel 19 in the SBITS4

Ezekiel 19 in the SBIUS

Ezekiel 19 in the SBIVS

Ezekiel 19 in the SBT

Ezekiel 19 in the SBT1E

Ezekiel 19 in the SCHL

Ezekiel 19 in the SNT

Ezekiel 19 in the SUSU

Ezekiel 19 in the SUSU2

Ezekiel 19 in the SYNO

Ezekiel 19 in the TBIAOTANT

Ezekiel 19 in the TBT1E

Ezekiel 19 in the TBT1E2

Ezekiel 19 in the TFTIP

Ezekiel 19 in the TFTU

Ezekiel 19 in the TGNTATF3T

Ezekiel 19 in the THAI

Ezekiel 19 in the TNFD

Ezekiel 19 in the TNT

Ezekiel 19 in the TNTIK

Ezekiel 19 in the TNTIL

Ezekiel 19 in the TNTIN

Ezekiel 19 in the TNTIP

Ezekiel 19 in the TNTIZ

Ezekiel 19 in the TOMA

Ezekiel 19 in the TTENT

Ezekiel 19 in the UBG

Ezekiel 19 in the UGV

Ezekiel 19 in the UGV2

Ezekiel 19 in the UGV3

Ezekiel 19 in the VBL

Ezekiel 19 in the VDCC

Ezekiel 19 in the YALU

Ezekiel 19 in the YAPE

Ezekiel 19 in the YBVTP

Ezekiel 19 in the ZBP