Judges 10 (IRVP)
1 ਅਬੀਮਲਕ ਦੇ ਬਾਅਦ ਯਿੱਸਾਕਾਰ ਦੇ ਗੋਤ ਵਿੱਚੋਂ ਤੋਲਾ ਨਾਮਕ ਇੱਕ ਪੁਰਖ, ਜੋ ਦੋਦੋ ਦਾ ਪੋਤਰਾ ਅਤੇ ਪੁਆਹ ਦਾ ਪੁੱਤਰ ਸੀ ਇਸਰਾਏਲ ਦੇ ਬਚਾਉ ਲਈ ਉੱਠਿਆ, ਅਤੇ ਉਹ ਇਫ਼ਰਾਈਮ ਦੇ ਪਹਾੜੀ ਦੇਸ਼ ਦੇ ਸ਼ਾਮੀਰ ਨਗਰ ਵਿੱਚ ਰਹਿੰਦਾ ਸੀ। 2 ਉਹ ਤੇਈ ਸਾਲ ਤੱਕ ਇਸਰਾਏਲ ਦਾ ਨਿਆਂ ਕਰਦਾ ਰਿਹਾ। ਫਿਰ ਉਹ ਮਰ ਗਿਆ ਅਤੇ ਸ਼ਾਮੀਰ ਵਿੱਚ ਦੱਬਿਆ ਗਿਆ। 3 ਉਸ ਦੇ ਬਾਅਦ ਗਿਲਆਦੀ ਯਾਈਰ ਉੱਠਿਆ ਅਤੇ ਉਸ ਨੇ ਬਾਈ ਸਾਲ ਤੱਕ ਇਸਰਾਏਲ ਦਾ ਨਿਆਂ ਕੀਤਾ। 4 ਉਸ ਦੇ ਤੀਹ ਪੁੱਤਰ ਸਨ, ਜੋ ਗਧੀਆਂ ਦੇ ਤੀਹ ਬੱਚਿਆਂ ਉੱਤੇ ਸਵਾਰ ਹੁੰਦੇ ਸਨ, ਅਤੇ ਉਨ੍ਹਾਂ ਦੇ ਤੀਹ ਨਗਰ ਵੀ ਸਨ, ਜੋ ਗਿਲਆਦ ਦੇਸ਼ ਵਿੱਚ ਹਨ ਅਤੇ ਜਿਨ੍ਹਾਂ ਦੇ ਨਾਮ ਤੇ ਅੱਜ ਦੇ ਦਿਨ ਤੱਕ ਯਾਈਰ ਦੀਆਂ ਬਸਤੀਆਂ ਹਨ। 5 ਤਦ ਯਾਈਰ ਮਰ ਗਿਆ ਅਤੇ ਕਾਮੋਨ ਵਿੱਚ ਦੱਬਿਆ ਗਿਆ। 6 ਤਦ ਇਸਰਾਏਲੀਆਂ ਨੇ ਫਿਰ ਯਹੋਵਾਹ ਦੇ ਅੱਗੇ ਬੁਰਿਆਈ ਕੀਤੀ ਅਤੇ ਉਹ ਬਆਲਾਂ ਅਤੇ ਅਸ਼ਤਾਰੋਥਾਂ ਅਤੇ ਅਰਾਮ, ਸੀਦੋਨ, ਮੋਆਬ, ਅੰਮੋਨੀਆਂ, ਅਤੇ ਫ਼ਲਿਸਤੀਆਂ ਦੇ ਦੇਵਤਿਆਂ ਦੀ ਪੂਜਾ ਕਰਨ ਲੱਗੇ, ਅਤੇ ਉਨ੍ਹਾਂ ਨੇ ਯਹੋਵਾਹ ਨੂੰ ਛੱਡ ਦਿੱਤਾ ਅਤੇ ਉਸ ਦੀ ਉਸਤਤ ਨਾ ਕੀਤੀ। 7 ਤਦ ਯਹੋਵਾਹ ਦਾ ਕ੍ਰੋਧ ਇਸਰਾਏਲ ਉੱਤੇ ਭੜਕਿਆ ਅਤੇ ਉਸ ਨੇ ਉਨ੍ਹਾਂ ਨੂੰ ਫ਼ਲਿਸਤੀਆਂ ਅਤੇ ਅੰਮੋਨੀਆਂ ਦੇ ਹੱਥ ਵਿੱਚ ਕਰ ਦਿੱਤਾ। 8 ਉਨ੍ਹਾਂ ਨੇ ਉਸੇ ਸਾਲ ਇਸਰਾਏਲੀਆਂ ਨੂੰ ਦੁੱਖ ਦਿੱਤਾ ਸਗੋਂ ਸਾਰੇ ਇਸਰਾਏਲੀਆਂ ਨੂੰ ਜੋ ਯਰਦਨ ਪਾਰ ਅਮੋਰੀਆਂ ਦੇ ਦੇਸ਼ ਗਿਲਆਦ ਵਿੱਚ ਰਹਿੰਦੇ ਸਨ, ਅਠਾਰਾਂ ਸਾਲ ਤੱਕ ਬਹੁਤ ਦੁੱਖ ਦਿੰਦੇ ਰਹੇ। 9 ਅਤੇ ਅੰਮੋਨੀਆਂ ਨੇ ਯਰਦਨ ਦੇ ਪਾਰ ਲੰਘ ਕੇ ਯਹੂਦਾਹ ਅਤੇ ਬਿਨਯਾਮੀਨ ਅਤੇ ਇਫ਼ਰਾਈਮ ਦੇ ਗੋਤਾਂ ਨਾਲ ਅਜਿਹੀ ਲੜਾਈ ਕੀਤੀ ਕਿ ਇਸਰਾਏਲੀ ਬਹੁਤ ਹੀ ਮੁਸੀਬਤ ਵਿੱਚ ਪੈ ਗਏ। 10 ਤਦ ਇਸਰਾਏਲੀਆਂ ਨੇ ਯਹੋਵਾਹ ਅੱਗੇ ਚਿੱਲਾ ਕੇ ਕਿਹਾ, “ਅਸੀਂ ਤੇਰੇ ਵਿਰੁੱਧ ਵੱਡਾ ਪਾਪ ਕੀਤਾ ਜੋ ਆਪਣੇ ਪਰਮੇਸ਼ੁਰ ਨੂੰ ਛੱਡ ਕੇ ਬਆਲਾਂ ਦੀ ਪੂਜਾ ਕੀਤੀ!” 11 ਯਹੋਵਾਹ ਨੇ ਇਸਰਾਏਲੀਆਂ ਨੂੰ ਕਿਹਾ, “ਕੀ ਮੈਂ ਤੁਹਾਨੂੰ ਮਿਸਰੀਆਂ, ਅਮੋਰੀਆਂ, ਅੰਮੋਨੀਆਂ ਅਤੇ ਫ਼ਲਿਸਤੀਆਂ ਦੇ ਹੱਥੋਂ ਨਹੀਂ ਛੁਡਾਇਆ? 12 ਫਿਰ ਜਦ ਸੀਦੋਨੀਆਂ, ਅਮਾਲੇਕੀਆਂ ਅਤੇ ਮਾਓਨੀਆਂ ਨੇ ਵੀ ਤੁਹਾਨੂੰ ਸਤਾਇਆ ਅਤੇ ਤੁਸੀਂ ਮੇਰੇ ਅੱਗੇ ਦੁਹਾਈ ਦਿੱਤੀ, ਤਦ ਕੀ ਮੈਂ ਉਨ੍ਹਾਂ ਦੇ ਹੱਥਾਂ ਤੋਂ ਵੀ ਤੁਹਾਨੂੰ ਨਹੀਂ ਛੁਡਾਇਆ? 13 ਫਿਰ ਵੀ ਤੁਸੀਂ ਮੈਨੂੰ ਛੱਡ ਕੇ ਪਰਾਏ ਦੇਵਤਿਆਂ ਦੀ ਪੂਜਾ ਕੀਤੀ, ਇਸ ਲਈ ਹੁਣ ਮੈਂ ਤੁਹਾਡਾ ਹੋਰ ਛੁਟਕਾਰਾ ਨਹੀਂ ਕਰਾਂਗਾ। 14 ਤੁਸੀਂ ਜਾਓ ਅਤੇ ਉਨ੍ਹਾਂ ਦੇਵਤਿਆਂ ਦੇ ਅੱਗੇ ਦੁਹਾਈ ਦਿਉ ਜਿਨ੍ਹਾਂ ਨੂੰ ਤੁਸੀਂ ਮੰਨ ਲਿਆ ਹੈ, ਤਾਂ ਜੋ ਉਹ ਹੀ ਤੁਹਾਨੂੰ ਤੁਹਾਡੀ ਮੁਸੀਬਤ ਦੇ ਸਮੇਂ ਛੁਡਾਉਣ!” 15 ਫੇਰ ਇਸਰਾਏਲੀਆਂ ਨੇ ਯਹੋਵਾਹ ਨੂੰ ਕਿਹਾ, “ਅਸੀਂ ਪਾਪ ਕੀਤਾ ਹੈ, ਇਸ ਲਈ ਜੋ ਕੁਝ ਤੇਰੀ ਨਜ਼ਰ ਵਿੱਚ ਚੰਗਾ ਹੈ, ਉਹ ਹੀ ਸਾਡੇ ਨਾਲ ਕਰ, ਪਰ ਹੁਣ ਸਾਡਾ ਛੁਟਕਾਰਾ ਕਰ!” 16 ਤਦ ਉਨ੍ਹਾਂ ਨੇ ਪਰਾਏ ਦੇਵਤਿਆਂ ਨੂੰ ਆਪਣੇ ਵਿੱਚੋਂ ਕੱਢ ਦਿੱਤਾ ਅਤੇ ਯਹੋਵਾਹ ਦੀ ਉਸਤਤ ਕਰਨ ਲੱਗੇ ਤਾਂ ਉਸ ਦਾ ਮਨ ਇਸਰਾਏਲ ਦੇ ਦੁੱਖ ਨਾਲ ਦੁਖੀ ਹੋਇਆ। 17 ਉਸ ਸਮੇਂ ਅੰਮੋਨੀਆਂ ਨੇ ਇਕੱਠੇ ਹੋ ਕੇ ਗਿਲਆਦ ਵਿੱਚ ਆਪਣੇ ਤੰਬੂ ਲਾਏ ਅਤੇ ਇਸਰਾਏਲੀਆਂ ਨੇ ਵੀ ਇਕੱਠੇ ਹੋ ਕੇ ਮਿਸਪਾਹ ਵਿੱਚ ਤੰਬੂ ਲਾਏ। 18 ਤਾਂ ਗਿਲਆਦ ਦੇ ਹਾਕਮ ਇੱਕ ਦੂਜੇ ਨੂੰ ਕਹਿਣ ਲੱਗੇ, ਉਹ ਕਿਹੜਾ ਮਨੁੱਖ ਹੈ ਜੋ ਅੰਮੋਨੀਆਂ ਦੇ ਨਾਲ ਲੜਾਈ ਸ਼ੁਰੂ ਕਰੇਗਾ? ਉਹੋ ਹੀ ਸਾਰੇ ਗਿਲਆਦ ਦੇ ਵਾਸੀਆਂ ਦਾ ਪ੍ਰਧਾਨ ਬਣੇਗਾ।
In Other Versions
Judges 10 in the ANGEFD
Judges 10 in the ANTPNG2D
Judges 10 in the AS21
Judges 10 in the BAGH
Judges 10 in the BBPNG
Judges 10 in the BBT1E
Judges 10 in the BDS
Judges 10 in the BEV
Judges 10 in the BHAD
Judges 10 in the BIB
Judges 10 in the BLPT
Judges 10 in the BNT
Judges 10 in the BNTABOOT
Judges 10 in the BNTLV
Judges 10 in the BOATCB
Judges 10 in the BOATCB2
Judges 10 in the BOBCV
Judges 10 in the BOCNT
Judges 10 in the BOECS
Judges 10 in the BOGWICC
Judges 10 in the BOHCB
Judges 10 in the BOHCV
Judges 10 in the BOHLNT
Judges 10 in the BOHNTLTAL
Judges 10 in the BOICB
Judges 10 in the BOILNTAP
Judges 10 in the BOITCV
Judges 10 in the BOKCV
Judges 10 in the BOKCV2
Judges 10 in the BOKHWOG
Judges 10 in the BOKSSV
Judges 10 in the BOLCB
Judges 10 in the BOLCB2
Judges 10 in the BOMCV
Judges 10 in the BONAV
Judges 10 in the BONCB
Judges 10 in the BONLT
Judges 10 in the BONUT2
Judges 10 in the BOPLNT
Judges 10 in the BOSCB
Judges 10 in the BOSNC
Judges 10 in the BOTLNT
Judges 10 in the BOVCB
Judges 10 in the BOYCB
Judges 10 in the BPBB
Judges 10 in the BPH
Judges 10 in the BSB
Judges 10 in the CCB
Judges 10 in the CUV
Judges 10 in the CUVS
Judges 10 in the DBT
Judges 10 in the DGDNT
Judges 10 in the DHNT
Judges 10 in the DNT
Judges 10 in the ELBE
Judges 10 in the EMTV
Judges 10 in the ESV
Judges 10 in the FBV
Judges 10 in the FEB
Judges 10 in the GGMNT
Judges 10 in the GNT
Judges 10 in the HARY
Judges 10 in the HNT
Judges 10 in the IRVA
Judges 10 in the IRVB
Judges 10 in the IRVG
Judges 10 in the IRVH
Judges 10 in the IRVK
Judges 10 in the IRVM
Judges 10 in the IRVM2
Judges 10 in the IRVO
Judges 10 in the IRVT
Judges 10 in the IRVT2
Judges 10 in the IRVU
Judges 10 in the ISVN
Judges 10 in the JSNT
Judges 10 in the KAPI
Judges 10 in the KBT1ETNIK
Judges 10 in the KBV
Judges 10 in the KJV
Judges 10 in the KNFD
Judges 10 in the LBA
Judges 10 in the LBLA
Judges 10 in the LNT
Judges 10 in the LSV
Judges 10 in the MAAL
Judges 10 in the MBV
Judges 10 in the MBV2
Judges 10 in the MHNT
Judges 10 in the MKNFD
Judges 10 in the MNG
Judges 10 in the MNT
Judges 10 in the MNT2
Judges 10 in the MRS1T
Judges 10 in the NAA
Judges 10 in the NASB
Judges 10 in the NBLA
Judges 10 in the NBS
Judges 10 in the NBVTP
Judges 10 in the NET2
Judges 10 in the NIV11
Judges 10 in the NNT
Judges 10 in the NNT2
Judges 10 in the NNT3
Judges 10 in the PDDPT
Judges 10 in the PFNT
Judges 10 in the RMNT
Judges 10 in the SBIAS
Judges 10 in the SBIBS
Judges 10 in the SBIBS2
Judges 10 in the SBICS
Judges 10 in the SBIDS
Judges 10 in the SBIGS
Judges 10 in the SBIHS
Judges 10 in the SBIIS
Judges 10 in the SBIIS2
Judges 10 in the SBIIS3
Judges 10 in the SBIKS
Judges 10 in the SBIKS2
Judges 10 in the SBIMS
Judges 10 in the SBIOS
Judges 10 in the SBIPS
Judges 10 in the SBISS
Judges 10 in the SBITS
Judges 10 in the SBITS2
Judges 10 in the SBITS3
Judges 10 in the SBITS4
Judges 10 in the SBIUS
Judges 10 in the SBIVS
Judges 10 in the SBT
Judges 10 in the SBT1E
Judges 10 in the SCHL
Judges 10 in the SNT
Judges 10 in the SUSU
Judges 10 in the SUSU2
Judges 10 in the SYNO
Judges 10 in the TBIAOTANT
Judges 10 in the TBT1E
Judges 10 in the TBT1E2
Judges 10 in the TFTIP
Judges 10 in the TFTU
Judges 10 in the TGNTATF3T
Judges 10 in the THAI
Judges 10 in the TNFD
Judges 10 in the TNT
Judges 10 in the TNTIK
Judges 10 in the TNTIL
Judges 10 in the TNTIN
Judges 10 in the TNTIP
Judges 10 in the TNTIZ
Judges 10 in the TOMA
Judges 10 in the TTENT
Judges 10 in the UBG
Judges 10 in the UGV
Judges 10 in the UGV2
Judges 10 in the UGV3
Judges 10 in the VBL
Judges 10 in the VDCC
Judges 10 in the YALU
Judges 10 in the YAPE
Judges 10 in the YBVTP
Judges 10 in the ZBP