Jeremiah 28 (IRVP)

1 ਤਦ ਇਸ ਤਰ੍ਹਾਂ ਹੋਵੇਗਾ ਕਿ ਉਸੇ ਸਾਲ ਯਹੂਦਾਹ ਦੇ ਰਾਜਾ ਸਿਦਕੀਯਾਹ ਦੀ ਪਾਤਸ਼ਾਹੀ ਦੇ ਅਰੰਭ ਵਿੱਚ ਚੌਥੇ ਸਾਲ ਦੇ ਪੰਜਵੇਂ ਮਹੀਨੇ ਅੱਜ਼ੂਰ ਦੇ ਪੁੱਤਰ ਹਨਨਯਾਹ ਨਬੀ ਨੇ ਜਿਹੜਾ ਗਿਬਓਨ ਦਾ ਸੀ ਯਹੋਵਾਹ ਦੇ ਭਵਨ ਵਿੱਚ ਜਾਜਕਾਂ ਦੇ ਅਤੇ ਸਾਰੇ ਲੋਕਾਂ ਦੇ ਵੇਖਦਿਆਂ ਮੈਨੂੰ ਆਖਿਆ, 2 ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ ਕਿ ਮੈਂ ਬਾਬਲ ਦੇ ਰਾਜਾ ਦੇ ਜੂਲੇ ਨੂੰ ਭੰਨ ਦਿੱਤਾ ਹੈ! 3 ਪੂਰੇ ਦੋਹਾਂ ਵਰਿਹਾਂ ਤੱਕ ਮੈਂ ਯਹੋਵਾਹ ਦੇ ਭਵਨ ਦੇ ਸਾਰੇ ਭਾਂਡੇ ਜਿਹੜੇ ਬਾਬਲ ਦੇ ਰਾਜਾ ਨਬੂਕਦਨੱਸਰ ਇਸ ਸਥਾਨ ਵਿੱਚੋਂ ਲੈ ਕੇ ਬਾਬਲ ਵਿੱਚ ਲੈ ਗਿਆ ਹੈ ਇਸ ਸਥਾਨ ਨੂੰ ਮੁੜ ਲਿਆਵਾਂਗਾ 4 ਅਤੇ ਯਹੂਦਾਹ ਦੇ ਰਾਜਾ ਯਹੋਯਾਕੀਮ ਦੇ ਪੁੱਤਰ ਯਕਾਨਯਾਹ ਨੂੰ ਅਤੇ ਯਹੂਦਾਹ ਦੇ ਸਾਰੇ ਗ਼ੁਲਾਮਾਂ ਨੂੰ ਜਿਹੜੇ ਬਾਬਲ ਨੂੰ ਗਏ ਮੈਂ ਮੁੜ ਇਸ ਸਥਾਨ ਵਿੱਚ ਲੈ ਆਵਾਂਗਾ, ਯਹੋਵਾਹ ਦਾ ਵਾਕ ਹੈ, ਕਿਉਂ ਜੋ ਮੈਂ ਬਾਬਲ ਦੇ ਰਾਜਾ ਦੇ ਜੂਲੇ ਨੂੰ ਭੰਨ ਦਿਆਂਗਾ। 5 ਤਦ ਯਿਰਮਿਯਾਹ ਨਬੀ ਹਨਨਯਾਹ ਨਬੀ ਨੂੰ ਜਾਜਕਾਂ ਦੇ ਵੇਖਦਿਆਂ ਅਤੇ ਸਾਰੇ ਲੋਕਾਂ ਦੇ ਵੇਖਦਿਆਂ ਜਿਹੜੇ ਯਹੋਵਾਹ ਦੇ ਭਵਨ ਵਿੱਚ ਖਲੋਤੇ ਸਨ ਬੋਲਿਆ 6 ਤੇ ਯਿਰਮਿਯਾਹ ਨਬੀ ਨੇ ਆਖਿਆ ਆਮੀਨ! ਕਾਸ਼ ਕਿ ਯਹੋਵਾਹ ਇਸੇ ਤਰ੍ਹਾਂ ਹੀ ਕਰੇ! ਯਹੋਵਾਹ ਤੇਰੀਆਂ ਗੱਲਾਂ ਨੂੰ ਜਿਹਨਾਂ ਦਾ ਤੂੰ ਅਗੰਮ ਵਾਚਿਆ ਹੈ ਪੂਰਾ ਕਰੇ ਅਤੇ ਯਹੋਵਾਹ ਦੇ ਭਵਨ ਦੇ ਭਾਂਡੇ ਅਤੇ ਸਾਰੇ ਗ਼ੁਲਾਮਾਂ ਨੂੰ ਬਾਬਲ ਵਿੱਚੋਂ ਇਸ ਸਥਾਨ ਨੂੰ ਮੋੜ ਲੈ ਆਵੇ! 7 ਤਦ ਵੀ ਇਹ ਗੱਲ ਸੁਣ ਜਿਹੜੀ ਮੈਂ ਤੇਰੇ ਕੰਨਾਂ ਵਿੱਚ ਆਖਾਂ 8 ਉਹਨਾਂ ਨਬੀਆਂ ਨੇ ਜਿਹੜੇ ਪੁਰਾਣੇ ਸਮਿਆਂ ਵਿੱਚ ਮੈਥੋਂ ਅਤੇ ਤੈਥੋਂ ਪਹਿਲਾਂ ਸਨ ਬਹੁਤਿਆਂ ਦੇਸਾਂ ਅਤੇ ਵੱਡੀਆਂ ਪਾਤਸ਼ਾਹੀਆਂ ਦੇ ਵਿਰੁੱਧ ਲੜਾਈ, ਬੁਰਿਆਈ ਅਤੇ ਬਵਾ ਲਈ ਅਗੰਮ ਵਾਚਿਆ 9 ਉਹ ਨਬੀ ਜਿਹੜਾ ਸ਼ਾਂਤੀ ਲਈ ਅਗੰਮ ਵਾਚਦਾ ਹੈ, ਜਦ ਉਸ ਨਬੀ ਦੀ ਗੱਲ ਪੂਰੀ ਹੋਵੇਗੀ ਤਦ ਜਾਣਿਆ ਜਾਵੇਗਾ ਕਿ ਉਹ ਨਬੀ ਨੂੰ ਸੱਚ-ਮੁੱਚ ਯਹੋਵਾਹ ਨੇ ਭੇਜਿਆ ਸੀ 10 ਤਾਂ ਹਨਨਯਾਹ ਨਬੀ ਨੇ ਯਿਰਮਿਯਾਹ ਨਬੀ ਦੀ ਧੌਣ ਉੱਤੇ ਜੂਲਾ ਲਾਹਿਆ ਅਤੇ ਉਹ ਨੂੰ ਭੰਨ ਦਿੱਤਾ 11 ਤਾਂ ਹਨਨਯਾਹ ਨੇ ਸਾਰੇ ਲੋਕਾਂ ਦੇ ਵੇਖਦਿਆਂ ਆਖਿਆ ਕਿ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਇਸੇ ਤਰ੍ਹਾਂ ਮੈਂ ਬਾਬਲ ਦੇ ਰਾਜਾ ਨਬੂਕਦਨੱਸਰ ਦਾ ਜੂਲਾ ਸਾਰੀਆਂ ਕੌਮਾਂ ਦੀ ਧੌਣ ਉੱਤੋਂ ਪੂਰੇ ਦੋ ਸਾਲਾਂ ਵਿੱਚ ਭੰਨ ਦਿਆਂਗਾ। ਤਾਂ ਯਿਰਮਿਯਾਹ ਨਬੀ ਆਪਣੇ ਰਾਹ ਚੱਲਿਆ ਗਿਆ। 12 ਜਦ ਹਨਨਯਾਹ ਨਬੀ ਨੇ ਯਿਰਮਿਯਾਹ ਨਬੀ ਦੀ ਧੌਣ ਉੱਤੇ ਜੂਲਾ ਦਿੱਤਾ ਤਾਂ ਉਸ ਦੇ ਪਿੱਛੋਂ ਯਹੋਵਾਹ ਦਾ ਬਚਨ ਯਿਰਮਿਯਾਹ ਕੋਲ ਆਇਆ 13 ਜਾ ਅਤੇ ਹਨਨਯਾਹ ਨੂੰ ਆਖ ਕਿ ਯਹੋਵਾਹ ਇਸ ਤਰ੍ਹਾਂ ਆਖਦਾ ਹੈ, ਤੂੰ ਲੱਕੜੀ ਦੇ ਜੂਲੇ ਤਾਂ ਭੰਨ ਦਿੱਤੇ ਹਨ ਪਰ ਤੂੰ ਉਹਨਾਂ ਦੇ ਥਾਂ ਲੋਹੇ ਦੇ ਜੂਲੇ ਬਣਾਏ 14 ਕਿਉਂ ਜੋ ਇਸਰਾਏਲ ਦਾ ਪਰਮੇਸ਼ੁਰ ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਮੈਂ ਲੋਹੇ ਦਾ ਜੂਲਾ ਇਹਨਾਂ ਸਾਰੀਆਂ ਕੌਮਾਂ ਦੀ ਧੌਣ ਉੱਤੇ ਰੱਖਿਆ ਹੈ ਕਿ ਉਹ ਬਾਬਲ ਦੇ ਰਾਜਾ ਨਬੂਕਦਨੱਸਰ ਦੀ ਟਹਿਲ ਕਰਨ ਅਤੇ ਉਹ ਉਸ ਦੀ ਟਹਿਲ ਕਰਨਗੀਆਂ, ਨਾਲੇ ਮੈਂ ਉਹ ਨੂੰ ਖੇਤ ਦੇ ਪਸ਼ੂ ਵੀ ਦੇ ਦਿੱਤੇ ਹਨ 15 ਤਾਂ ਯਿਰਮਿਯਾਹ ਨਬੀ ਨੇ ਹਨਨਯਾਹ ਨਬੀ ਨੂੰ ਆਖਿਆ, ਹਨਨਯਾਹ, ਜ਼ਰਾ ਸੁਣ ਤਾਂ। ਯਹੋਵਾਹ ਨੇ ਤੈਨੂੰ ਨਹੀਂ ਭੇਜਿਆ, ਤੂੰ ਤਾਂ ਇਸ ਪਰਜਾ ਨੂੰ ਝੂਠੀ ਆਸ ਦਿੰਦਾ ਹੈਂ 16 ਇਸ ਲਈ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਵੇਖ, ਮੈਂ ਤੈਨੂੰ ਭੂਮੀ ਦੀ ਪਰਤ ਉੱਤੋਂ ਕੱਢ ਦਿਆਂਗਾ। ਤੂੰ ਇਸ ਸਾਲ ਮਰ ਜਾਵੇਂਗਾ ਕਿਉਂ ਜੋ ਤੂੰ ਯਹੋਵਾਹ ਦੇ ਵਿਰੁੱਧ ਆਕੀਪੁਣੇ ਨਾਲ ਬੋਲਿਆ ਹੈਂ! 17 ਸੋ ਹਨਨਯਾਹ ਨਬੀ ਉਸੇ ਸਾਲ ਦੇ ਸੱਤਵੇਂ ਮਹੀਨੇ ਮਰ ਗਿਆ।

In Other Versions

Jeremiah 28 in the ANGEFD

Jeremiah 28 in the ANTPNG2D

Jeremiah 28 in the AS21

Jeremiah 28 in the BAGH

Jeremiah 28 in the BBPNG

Jeremiah 28 in the BBT1E

Jeremiah 28 in the BDS

Jeremiah 28 in the BEV

Jeremiah 28 in the BHAD

Jeremiah 28 in the BIB

Jeremiah 28 in the BLPT

Jeremiah 28 in the BNT

Jeremiah 28 in the BNTABOOT

Jeremiah 28 in the BNTLV

Jeremiah 28 in the BOATCB

Jeremiah 28 in the BOATCB2

Jeremiah 28 in the BOBCV

Jeremiah 28 in the BOCNT

Jeremiah 28 in the BOECS

Jeremiah 28 in the BOGWICC

Jeremiah 28 in the BOHCB

Jeremiah 28 in the BOHCV

Jeremiah 28 in the BOHLNT

Jeremiah 28 in the BOHNTLTAL

Jeremiah 28 in the BOICB

Jeremiah 28 in the BOILNTAP

Jeremiah 28 in the BOITCV

Jeremiah 28 in the BOKCV

Jeremiah 28 in the BOKCV2

Jeremiah 28 in the BOKHWOG

Jeremiah 28 in the BOKSSV

Jeremiah 28 in the BOLCB

Jeremiah 28 in the BOLCB2

Jeremiah 28 in the BOMCV

Jeremiah 28 in the BONAV

Jeremiah 28 in the BONCB

Jeremiah 28 in the BONLT

Jeremiah 28 in the BONUT2

Jeremiah 28 in the BOPLNT

Jeremiah 28 in the BOSCB

Jeremiah 28 in the BOSNC

Jeremiah 28 in the BOTLNT

Jeremiah 28 in the BOVCB

Jeremiah 28 in the BOYCB

Jeremiah 28 in the BPBB

Jeremiah 28 in the BPH

Jeremiah 28 in the BSB

Jeremiah 28 in the CCB

Jeremiah 28 in the CUV

Jeremiah 28 in the CUVS

Jeremiah 28 in the DBT

Jeremiah 28 in the DGDNT

Jeremiah 28 in the DHNT

Jeremiah 28 in the DNT

Jeremiah 28 in the ELBE

Jeremiah 28 in the EMTV

Jeremiah 28 in the ESV

Jeremiah 28 in the FBV

Jeremiah 28 in the FEB

Jeremiah 28 in the GGMNT

Jeremiah 28 in the GNT

Jeremiah 28 in the HARY

Jeremiah 28 in the HNT

Jeremiah 28 in the IRVA

Jeremiah 28 in the IRVB

Jeremiah 28 in the IRVG

Jeremiah 28 in the IRVH

Jeremiah 28 in the IRVK

Jeremiah 28 in the IRVM

Jeremiah 28 in the IRVM2

Jeremiah 28 in the IRVO

Jeremiah 28 in the IRVT

Jeremiah 28 in the IRVT2

Jeremiah 28 in the IRVU

Jeremiah 28 in the ISVN

Jeremiah 28 in the JSNT

Jeremiah 28 in the KAPI

Jeremiah 28 in the KBT1ETNIK

Jeremiah 28 in the KBV

Jeremiah 28 in the KJV

Jeremiah 28 in the KNFD

Jeremiah 28 in the LBA

Jeremiah 28 in the LBLA

Jeremiah 28 in the LNT

Jeremiah 28 in the LSV

Jeremiah 28 in the MAAL

Jeremiah 28 in the MBV

Jeremiah 28 in the MBV2

Jeremiah 28 in the MHNT

Jeremiah 28 in the MKNFD

Jeremiah 28 in the MNG

Jeremiah 28 in the MNT

Jeremiah 28 in the MNT2

Jeremiah 28 in the MRS1T

Jeremiah 28 in the NAA

Jeremiah 28 in the NASB

Jeremiah 28 in the NBLA

Jeremiah 28 in the NBS

Jeremiah 28 in the NBVTP

Jeremiah 28 in the NET2

Jeremiah 28 in the NIV11

Jeremiah 28 in the NNT

Jeremiah 28 in the NNT2

Jeremiah 28 in the NNT3

Jeremiah 28 in the PDDPT

Jeremiah 28 in the PFNT

Jeremiah 28 in the RMNT

Jeremiah 28 in the SBIAS

Jeremiah 28 in the SBIBS

Jeremiah 28 in the SBIBS2

Jeremiah 28 in the SBICS

Jeremiah 28 in the SBIDS

Jeremiah 28 in the SBIGS

Jeremiah 28 in the SBIHS

Jeremiah 28 in the SBIIS

Jeremiah 28 in the SBIIS2

Jeremiah 28 in the SBIIS3

Jeremiah 28 in the SBIKS

Jeremiah 28 in the SBIKS2

Jeremiah 28 in the SBIMS

Jeremiah 28 in the SBIOS

Jeremiah 28 in the SBIPS

Jeremiah 28 in the SBISS

Jeremiah 28 in the SBITS

Jeremiah 28 in the SBITS2

Jeremiah 28 in the SBITS3

Jeremiah 28 in the SBITS4

Jeremiah 28 in the SBIUS

Jeremiah 28 in the SBIVS

Jeremiah 28 in the SBT

Jeremiah 28 in the SBT1E

Jeremiah 28 in the SCHL

Jeremiah 28 in the SNT

Jeremiah 28 in the SUSU

Jeremiah 28 in the SUSU2

Jeremiah 28 in the SYNO

Jeremiah 28 in the TBIAOTANT

Jeremiah 28 in the TBT1E

Jeremiah 28 in the TBT1E2

Jeremiah 28 in the TFTIP

Jeremiah 28 in the TFTU

Jeremiah 28 in the TGNTATF3T

Jeremiah 28 in the THAI

Jeremiah 28 in the TNFD

Jeremiah 28 in the TNT

Jeremiah 28 in the TNTIK

Jeremiah 28 in the TNTIL

Jeremiah 28 in the TNTIN

Jeremiah 28 in the TNTIP

Jeremiah 28 in the TNTIZ

Jeremiah 28 in the TOMA

Jeremiah 28 in the TTENT

Jeremiah 28 in the UBG

Jeremiah 28 in the UGV

Jeremiah 28 in the UGV2

Jeremiah 28 in the UGV3

Jeremiah 28 in the VBL

Jeremiah 28 in the VDCC

Jeremiah 28 in the YALU

Jeremiah 28 in the YAPE

Jeremiah 28 in the YBVTP

Jeremiah 28 in the ZBP