Psalms 71 (IRVP)
1 ਹੇ ਯਹੋਵਾਹ, ਮੈਂ ਤੇਰੀ ਸ਼ਰਨ ਆਇਆ ਹਾਂ,ਮੈਨੂੰ ਕਦੇ ਵੀ ਸ਼ਰਮਿੰਦਾ ਨਾ ਹੋਣ ਦੇ! 2 ਆਪਣੇ ਧਰਮ ਨਾਲ ਮੇਰਾ ਛੁਟਕਾਰਾ ਕਰ ਕੇ ਮੈਨੂੰ ਛੁਡਾ,ਆਪਣਾ ਕੰਨ ਮੇਰੀ ਵੱਲ ਲਾ ਕੇ ਮੈਨੂੰ ਬਚਾ! 3 ਤੂੰ ਮੇਰੇ ਨਿਵਾਸ ਦੀ ਚੱਟਾਨ ਬਣ ਜਿੱਥੇ ਮੈਂ ਹਰ ਰੋਜ਼ ਜਾਇਆ ਕਰਾਂ,ਤੂੰ ਮੇਰੇ ਬਚਾਓ ਦੀ ਆਗਿਆ ਦਿੱਤੀ ਹੈ,ਕਿਉਂ ਜੋ ਤੂੰ ਹੀ ਮੇਰੀ ਚੱਟਾਨ ਅਤੇ ਮੇਰਾ ਗੜ੍ਹ ਹੈਂ। 4 ਹੇ ਮੇਰੇ ਪਰਮੇਸ਼ੁਰ, ਮੈਨੂੰ ਦੁਸ਼ਟ ਦੇ ਹੱਥੋਂਅਤੇ ਕੁਧਰਮੀ ਤੇ ਜ਼ਾਲਿਮ ਦੇ ਪੰਜਿਓਂ ਛੁਡਾ! 5 ਹੇ ਪ੍ਰਭੂ ਯਹੋਵਾਹ, ਤੂੰ ਹੀ ਮੇਰੀ ਆਸ ਹੈਂ,ਅਤੇ ਮੇਰੀ ਜਵਾਨੀ ਤੋਂ ਮੇਰਾ ਭਰੋਸਾ ਤੇਰੇ ਉੱਤੇ ਹੈ। 6 ਮੈਂ ਜਨਮ ਤੋਂ ਹੀ ਤੇਰੇ ਦੁਆਰਾ ਸੰਭਾਲਿਆ ਗਿਆ ਹਾਂ,ਮੇਰੀ ਮਾਤਾ ਦੀ ਕੁੱਖ ਤੋਂ ਤੂੰ ਹੀ ਮੈਨੂੰ ਕੱਢਿਆ,ਮੈਂ ਸਦਾ ਤੇਰੀ ਉਸਤਤ ਕਰਾਂਗਾ। 7 ਮੈਂ ਬਹੁਤਿਆਂ ਦੇ ਲਈ ਇੱਕ ਅਚੰਭਾ ਜਿਹਾ ਬਣਿਆ,ਪਰ ਤੂੰ ਮੇਰੀ ਪੱਕੀ ਪਨਾਹ ਹੈਂ। 8 ਮੇਰਾ ਮੂੰਹ ਤੇਰੀ ਉਸਤਤਅਤੇ ਤੇਰੀ ਪ੍ਰਸ਼ੰਸਾ ਨਾਲ ਸਾਰਾ ਦਿਨ ਭਰਿਆ ਰਹੇਗਾ। 9 ਬੁਢੇਪੇ ਦੇ ਸਮੇਂ ਮੈਨੂੰ ਤਿਆਗ ਨਾ ਦੇ,ਜਦ ਮੇਰਾ ਬਲ ਘਟੇ ਤਾਂ ਮੈਨੂੰ ਨਾ ਛੱਡ! 10 ਮੇਰੇ ਵੈਰੀ ਤਾਂ ਮੇਰੇ ਵਿਖੇ ਆਖਦੇ ਹਨ,ਅਤੇ ਮੇਰੀ ਜਾਨ ਦੇ ਵੈਰੀ ਆਪਸ ਵਿੱਚ ਮਤਾ ਪਕਾਉਂਦੇ ਹਨ। 11 ਓਹ ਕਹਿੰਦੇ ਹਨ ਕਿ ਪਰਮੇਸ਼ੁਰ ਨੇ ਉਹ ਨੂੰ ਤਿਆਗ ਦਿੱਤਾ ਹੈ,ਉਹ ਦਾ ਪਿੱਛਾ ਕਰ ਕੇ ਉਹ ਨੂੰ ਫੜ ਲਵੋ, ਕਿਉਂ ਜੋ ਉਸਦਾ ਛੁਡਾਉਣ ਵਾਲਾ ਕੋਈ ਨਹੀਂ ਹੈ। 12 ਹੇ ਪਰਮੇਸ਼ੁਰ, ਮੈਥੋਂ ਦੂਰ ਨਾ ਰਹਿ,ਹੇ ਮੇਰੇ ਪਰਮੇਸ਼ੁਰ, ਮੇਰੀ ਸਹਾਇਤਾ ਛੇਤੀ ਕਰ! 13 ਜੋ ਮੇਰੀ ਜਾਨ ਦੇ ਵਿਰੋਧੀ ਹਨਓਹ ਸ਼ਰਮਿੰਦੇ ਅਤੇ ਨਾਸ ਹੋ ਜਾਣ,ਜੋ ਮੇਰਾ ਬੁਰਾ ਚਾਹੁੰਦੇ ਹਨਓਹ ਉਲਾਹਮੇ ਅਤੇ ਨਿਰਾਦਰੀ ਵਿੱਚ ਭਰ ਜਾਣ! 14 ਪਰ ਮੈਂ ਸਦਾ ਤੇਰੇ ਉੱਤੇ ਆਸ ਰੱਖਾਂਗਾਅਤੇ ਤੇਰੀ ਉਸਤਤ ਤੇ ਉਸਤਤ ਕਰਦਾ ਹੀ ਜਾਂਵਾਂਗਾ। 15 ਮੇਰਾ ਮੂੰਹ ਜੀਵਨ ਭਰ ਤੇਰੇ ਧਰਮਅਤੇ ਤੇਰੀ ਮੁਕਤੀ ਦਾ ਵਰਣਨ ਕਰੇਗਾ,ਜਿਨ੍ਹਾਂ ਦਾ ਲੇਖਾ ਵੀ ਮੈਂ ਨਹੀਂ ਜਾਣ ਸਕਦਾ। 16 ਮੈਂ ਪ੍ਰਭੂ ਯਹੋਵਾਹ ਦੇ ਬਲ ਵਿੱਚ ਚੱਲਾਂਗਾ,ਮੈਂ ਕੇਵਲ ਤੇਰੇ ਹੀ ਧਰਮ ਦਾ ਜ਼ਿਕਰ ਕਰਾਂਗਾ। 17 ਹੇ ਪਰਮੇਸ਼ੁਰ, ਤੂੰ ਮੈਨੂੰ ਜਵਾਨੀ ਤੋਂ ਸਿਖਾਇਆ ਹੈ,ਅਤੇ ਹੁਣ ਤੱਕ ਮੈਂ ਤੇਰੇ ਅਨੋਖੇ ਕੰਮਾਂ ਨੂੰ ਦੱਸਦਾ ਰਿਹਾ। 18 ਸੋ ਬੁਢੇਪੇ ਤੇ ਧੌਲਿਆਂ ਤੱਕ ਵੀ, ਹੇ ਪਰਮੇਸ਼ੁਰ,ਮੈਨੂੰ ਨਾ ਤਿਆਗ, ਜਦ ਤੱਕ ਮੈਂ ਆਉਣ ਵਾਲੀ ਪੀੜ੍ਹੀ ਨੂੰ ਤੇਰਾ ਬਲ,ਅਤੇ ਸਾਰੇ ਆਉਣ ਵਾਲਿਆਂ ਨੂੰ ਤੇਰੀ ਸਮਰੱਥਾ ਨਾ ਦੱਸਾਂ। 19 ਅਤੇ ਤੇਰਾ ਧਰਮ, ਹੇ ਪਰਮੇਸ਼ੁਰ, ਅੱਤ ਉੱਚਾ ਹੈ,ਤੂੰ ਵੱਡੇ-ਵੱਡੇ ਕੰਮ ਕੀਤੇ ਹਨ!ਹੇ ਪਰਮੇਸ਼ੁਰ, ਤੇਰੇ ਤੁੱਲ ਕੌਣ ਹੈ? 20 ਤੂੰ ਜਿਸ ਨੇ ਮੈਨੂੰ ਬਹੁਤ ਅਤੇ ਬੁਰੀਆਂ ਬਿਪਤਾਵਾਂ ਵਿਖਾਈਆਂ ਹਨ,ਮੁੜ ਕੇ ਮੈਨੂੰ ਜਿਵਾਏਂਗਾ,ਅਤੇ ਧਰਤੀ ਦੀਆਂ ਡੁੰਘਿਆਈਆਂ ਵਿੱਚੋਂ ਫੇਰ ਮੈਨੂੰ ਉਠਾਵੇਂਗਾ। 21 ਤੂੰ ਮੇਰੇ ਆਦਰ ਨੂੰ ਵਧਾ,ਅਤੇ ਮੁੜ ਕੇ ਮੈਨੂੰ ਦਿਲਾਸਾ ਦੇ। 22 ਹੇ ਮੇਰੇ ਪਰਮੇਸ਼ੁਰ,ਮੈਂ ਵੀ ਤੇਰੀ ਸਚਿਆਈ ਦੇ ਕਾਰਨ, ਸਿਤਾਰ ਵਜਾ ਕੇ ਤੇਰਾ ਧੰਨਵਾਦ ਕਰਾਂਗਾ,ਇਸਰਾਏਲ ਦੇ ਪਵਿੱਤਰ ਪੁਰਖ, ਮੈਂ ਬਰਬਤ ਵਜਾ ਕੇ ਤੇਰਾ ਜਸ ਗਾਵਾਂਗਾ। 23 ਮੇਰੇ ਬੁੱਲ੍ਹ ਜੈਕਾਰਾ ਗਜਾਉਣਗੇ ਜਦ ਮੈਂ ਤੇਰਾ ਜਸ ਗਾਵਾਂਗਾ,ਅਤੇ ਮੇਰੀ ਜਾਨ ਵੀ ਜਿਸ ਨੂੰ ਤੂੰ ਛੁਟਕਾਰਾ ਦਿੱਤਾ ਹੈ। 24 ਮੇਰੀ ਜੀਭ ਵੀ ਸਾਰਾ ਦਿਨ ਤੇਰੇ ਧਰਮ ਦੀ ਚਰਚਾ ਕਰੇਗੀ,ਕਿਉਂਕਿ ਜਿਹੜੇ ਮੇਰਾ ਬੁਰਾ ਚਾਹੁੰਦੇ ਹਨ,ਓਹ ਲੱਜਿਆਵਾਨ ਅਤੇ ਸ਼ਰਮਿੰਦੇ ਹਨ।
In Other Versions
Psalms 71 in the ANGEFD
Psalms 71 in the ANTPNG2D
Psalms 71 in the AS21
Psalms 71 in the BAGH
Psalms 71 in the BBPNG
Psalms 71 in the BBT1E
Psalms 71 in the BDS
Psalms 71 in the BEV
Psalms 71 in the BHAD
Psalms 71 in the BIB
Psalms 71 in the BLPT
Psalms 71 in the BNT
Psalms 71 in the BNTABOOT
Psalms 71 in the BNTLV
Psalms 71 in the BOATCB
Psalms 71 in the BOATCB2
Psalms 71 in the BOBCV
Psalms 71 in the BOCNT
Psalms 71 in the BOECS
Psalms 71 in the BOGWICC
Psalms 71 in the BOHCB
Psalms 71 in the BOHCV
Psalms 71 in the BOHLNT
Psalms 71 in the BOHNTLTAL
Psalms 71 in the BOICB
Psalms 71 in the BOILNTAP
Psalms 71 in the BOITCV
Psalms 71 in the BOKCV
Psalms 71 in the BOKCV2
Psalms 71 in the BOKHWOG
Psalms 71 in the BOKSSV
Psalms 71 in the BOLCB
Psalms 71 in the BOLCB2
Psalms 71 in the BOMCV
Psalms 71 in the BONAV
Psalms 71 in the BONCB
Psalms 71 in the BONLT
Psalms 71 in the BONUT2
Psalms 71 in the BOPLNT
Psalms 71 in the BOSCB
Psalms 71 in the BOSNC
Psalms 71 in the BOTLNT
Psalms 71 in the BOVCB
Psalms 71 in the BOYCB
Psalms 71 in the BPBB
Psalms 71 in the BPH
Psalms 71 in the BSB
Psalms 71 in the CCB
Psalms 71 in the CUV
Psalms 71 in the CUVS
Psalms 71 in the DBT
Psalms 71 in the DGDNT
Psalms 71 in the DHNT
Psalms 71 in the DNT
Psalms 71 in the ELBE
Psalms 71 in the EMTV
Psalms 71 in the ESV
Psalms 71 in the FBV
Psalms 71 in the FEB
Psalms 71 in the GGMNT
Psalms 71 in the GNT
Psalms 71 in the HARY
Psalms 71 in the HNT
Psalms 71 in the IRVA
Psalms 71 in the IRVB
Psalms 71 in the IRVG
Psalms 71 in the IRVH
Psalms 71 in the IRVK
Psalms 71 in the IRVM
Psalms 71 in the IRVM2
Psalms 71 in the IRVO
Psalms 71 in the IRVT
Psalms 71 in the IRVT2
Psalms 71 in the IRVU
Psalms 71 in the ISVN
Psalms 71 in the JSNT
Psalms 71 in the KAPI
Psalms 71 in the KBT1ETNIK
Psalms 71 in the KBV
Psalms 71 in the KJV
Psalms 71 in the KNFD
Psalms 71 in the LBA
Psalms 71 in the LBLA
Psalms 71 in the LNT
Psalms 71 in the LSV
Psalms 71 in the MAAL
Psalms 71 in the MBV
Psalms 71 in the MBV2
Psalms 71 in the MHNT
Psalms 71 in the MKNFD
Psalms 71 in the MNG
Psalms 71 in the MNT
Psalms 71 in the MNT2
Psalms 71 in the MRS1T
Psalms 71 in the NAA
Psalms 71 in the NASB
Psalms 71 in the NBLA
Psalms 71 in the NBS
Psalms 71 in the NBVTP
Psalms 71 in the NET2
Psalms 71 in the NIV11
Psalms 71 in the NNT
Psalms 71 in the NNT2
Psalms 71 in the NNT3
Psalms 71 in the PDDPT
Psalms 71 in the PFNT
Psalms 71 in the RMNT
Psalms 71 in the SBIAS
Psalms 71 in the SBIBS
Psalms 71 in the SBIBS2
Psalms 71 in the SBICS
Psalms 71 in the SBIDS
Psalms 71 in the SBIGS
Psalms 71 in the SBIHS
Psalms 71 in the SBIIS
Psalms 71 in the SBIIS2
Psalms 71 in the SBIIS3
Psalms 71 in the SBIKS
Psalms 71 in the SBIKS2
Psalms 71 in the SBIMS
Psalms 71 in the SBIOS
Psalms 71 in the SBIPS
Psalms 71 in the SBISS
Psalms 71 in the SBITS
Psalms 71 in the SBITS2
Psalms 71 in the SBITS3
Psalms 71 in the SBITS4
Psalms 71 in the SBIUS
Psalms 71 in the SBIVS
Psalms 71 in the SBT
Psalms 71 in the SBT1E
Psalms 71 in the SCHL
Psalms 71 in the SNT
Psalms 71 in the SUSU
Psalms 71 in the SUSU2
Psalms 71 in the SYNO
Psalms 71 in the TBIAOTANT
Psalms 71 in the TBT1E
Psalms 71 in the TBT1E2
Psalms 71 in the TFTIP
Psalms 71 in the TFTU
Psalms 71 in the TGNTATF3T
Psalms 71 in the THAI
Psalms 71 in the TNFD
Psalms 71 in the TNT
Psalms 71 in the TNTIK
Psalms 71 in the TNTIL
Psalms 71 in the TNTIN
Psalms 71 in the TNTIP
Psalms 71 in the TNTIZ
Psalms 71 in the TOMA
Psalms 71 in the TTENT
Psalms 71 in the UBG
Psalms 71 in the UGV
Psalms 71 in the UGV2
Psalms 71 in the UGV3
Psalms 71 in the VBL
Psalms 71 in the VDCC
Psalms 71 in the YALU
Psalms 71 in the YAPE
Psalms 71 in the YBVTP
Psalms 71 in the ZBP