Deuteronomy 21 (IRVP)

1 ਜੇਕਰ ਉਸ ਦੇਸ਼ ਵਿੱਚ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਅਧਿਕਾਰ ਕਰਨ ਲਈ ਦਿੰਦਾ ਹੈ, ਖੇਤ ਵਿੱਚ ਕੋਈ ਲਾਸ਼ ਪਈ ਹੋਈ ਲੱਭੇ ਅਤੇ ਇਹ ਪਤਾ ਨਾ ਲੱਗੇ ਕਿ ਉਹ ਨੂੰ ਕਿਸ ਨੇ ਮਾਰਿਆ ਹੈ, 2 ਤਾਂ ਤੁਹਾਡੇ ਬਜ਼ੁਰਗ ਅਤੇ ਨਿਆਈਂ ਬਾਹਰ ਜਾ ਕੇ, ਉਸ ਲਾਸ਼ ਦੇ ਆਲੇ-ਦੁਆਲੇ ਦੇ ਸ਼ਹਿਰਾਂ ਦੀ ਦੂਰੀ ਨਾਪਣ, 3 ਤਦ ਜਿਹੜਾ ਸ਼ਹਿਰ ਲਾਸ਼ ਦੇ ਸਭ ਤੋਂ ਨੇੜੇ ਹੋਵੇ, ਉਸ ਸ਼ਹਿਰ ਦੇ ਬਜ਼ੁਰਗ ਚੌਣੇ ਤੋਂ ਇੱਕ ਵੱਛੀ ਲੈਣ ਜਿਹੜੀ ਕੰਮ ਵਿੱਚ ਨਾ ਲਿਆਂਦੀ ਗਈ ਹੋਵੇ ਅਤੇ ਜਿਸ ਨੇ ਜੂਲੇ ਹੇਠ ਕੁਝ ਨਾ ਖਿੱਚਿਆ ਹੋਵੇ। 4 ਤਦ ਉਸ ਸ਼ਹਿਰ ਦੇ ਬਜ਼ੁਰਗ ਉਸ ਵੱਛੀ ਨੂੰ ਵਗਦੇ ਪਾਣੀ ਦੀ ਵਾਦੀ ਵਿੱਚ ਲੈ ਜਾਣ ਜਿਹੜੀ ਨਾ ਵਾਹੀ ਅਤੇ ਨਾ ਬੀਜੀ ਗਈ ਹੋਵੇ, ਅਤੇ ਉਸ ਵਾਦੀ ਵਿੱਚ ਉਹ ਵੱਛੀ ਦੀ ਧੌਣ ਤੋੜ ਦੇਣ। 5 ਫੇਰ ਲੇਵੀ ਜਾਜਕ ਨੇੜੇ ਆਉਣ ਕਿਉਂ ਜੋ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਉਨ੍ਹਾਂ ਨੂੰ ਚੁਣ ਲਿਆ ਹੈ ਕਿ ਉਹ ਉਸ ਦੀ ਟਹਿਲ ਸੇਵਾ ਕਰਨ ਲਈ ਅਤੇ ਯਹੋਵਾਹ ਦੇ ਨਾਮ ਉੱਤੇ ਬਰਕਤ ਦੇਣ, ਅਤੇ ਉਨ੍ਹਾਂ ਦੇ ਆਖਣ ਅਨੁਸਾਰ ਹਰੇਕ ਮਾਰ ਕੁਟਾਈ ਅਤੇ ਝਗੜੇ ਦਾ ਫੈਸਲਾ ਕੀਤਾ ਜਾਵੇ। 6 ਉਸ ਸ਼ਹਿਰ ਦੇ ਸਾਰੇ ਬਜ਼ੁਰਗ ਜਿਹੜੇ ਲਾਸ਼ ਦੇ ਸਭ ਤੋਂ ਨੇੜੇ ਦੇ ਹੋਣ, ਆਪਣੇ ਹੱਥ ਉਸ ਵੱਛੀ ਉੱਤੇ ਧੋ ਲੈਣ ਜਿਸ ਦੀ ਧੌਣ ਉਸ ਵਾਦੀ ਵਿੱਚ ਤੋੜੀ ਗਈ ਹੈ, 7 ਅਤੇ ਆਖਣ, “ਸਾਡੇ ਹੱਥੀਂ ਇਹ ਲਹੂ ਨਹੀਂ ਵਹਾਇਆ ਗਿਆ ਅਤੇ ਨਾ ਸਾਡੀਆਂ ਅੱਖਾਂ ਨੇ ਉਸ ਨੂੰ ਵੇਖਿਆ ਹੈ। 8 ਹੇ ਯਹੋਵਾਹ, ਆਪਣੀ ਪਰਜਾ ਨੂੰ ਜਿਸ ਨੂੰ ਤੂੰ ਛੁਡਾਇਆ ਹੈ ਮੁਆਫ਼ੀ ਦੇ, ਅਤੇ ਬੇਦੋਸ਼ ਦਾ ਖੂਨ ਆਪਣੀ ਪਰਜਾ ਇਸਰਾਏਲ ਉੱਤੇ ਨਾ ਲਿਆ।” ਤਦ ਉਹ ਖੂਨ ਉਨ੍ਹਾਂ ਨੂੰ ਮਾਫ਼ ਕੀਤਾ ਜਾਵੇਗਾ। 9 ਇਸ ਤਰ੍ਹਾਂ ਤੁਸੀਂ ਯਹੋਵਾਹ ਦੀ ਨਿਗਾਹ ਵਿੱਚ ਧਰਮ ਦਾ ਕੰਮ ਕਰਕੇ, ਬੇਦੋਸ਼ ਦੇ ਖੂਨ ਦਾ ਦੋਸ਼ ਆਪਣੇ ਵਿੱਚੋਂ ਕੱਢ ਸਕੋਗੇ। 10 ਜਦ ਤੁਸੀਂ ਆਪਣੇ ਵੈਰੀਆਂ ਨਾਲ ਯੁੱਧ ਕਰਨ ਲਈ ਜਾਓ ਅਤੇ ਯਹੋਵਾਹ ਤੁਹਾਡਾ ਪਰਮੇਸ਼ੁਰ ਉਹਨਾਂ ਨੂੰ ਤੁਹਾਡੇ ਹੱਥ ਵਿੱਚ ਦੇ ਦੇਵੇ ਅਤੇ ਤੁਸੀਂ ਉਨ੍ਹਾਂ ਨੂੰ ਬੰਦੀ ਬਣਾ ਕੇ ਲੈ ਆਓ, 11 ਤਦ ਜੇਕਰ ਤੂੰ ਉਹਨਾਂ ਬੰਦੀਆਂ ਵਿੱਚ ਕੋਈ ਸੋਹਣੀ ਇਸਤਰੀ ਵੇਖ ਕੇ ਉਸ ਦੀ ਚਾਹ ਕਰੇਂ ਅਤੇ ਉਸ ਨਾਲ ਵਿਆਹ ਕਰਨਾ ਚਾਹੇਂ, 12 ਤਾਂ ਤੂੰ ਉਸ ਨੂੰ ਆਪਣੇ ਘਰ ਵਿੱਚ ਲੈ ਆਵੀਂ ਅਤੇ ਉਹ ਆਪਣਾ ਸਿਰ ਮੁਨਾਵੇ, ਆਪਣੇ ਨਹੁੰ ਕੱਟੇ, 13 ਅਤੇ ਉਹ ਆਪਣੇ ਬੰਦੀਆਂ ਵਾਲੇ ਕੱਪੜੇ ਲਾਹ ਦੇਵੇ ਅਤੇ ਤੇਰੇ ਘਰ ਵਿੱਚ ਰਹਿ ਕੇ ਆਪਣੇ ਮਾਤਾ-ਪਿਤਾ ਲਈ ਇੱਕ ਮਹੀਨਾ ਸੋਗ ਕਰਦੀ ਰਹੇ, ਇਸ ਤੋਂ ਬਾਅਦ ਤੂੰ ਉਸ ਦੇ ਕੋਲ ਜਾਵੀਂ, ਅਤੇ ਤੂੰ ਉਸ ਦਾ ਪਤੀ ਅਤੇ ਉਹ ਤੇਰੀ ਪਤਨੀ ਬਣੇ। 14 ਫੇਰ ਜੇਕਰ ਤੂੰ ਉਸ ਦੇ ਨਾਲ ਖੁਸ਼ ਨਾ ਹੋਵੇਂ, ਤਾਂ ਤੂੰ ਉਸ ਨੂੰ ਜਿੱਥੇ ਉਹ ਚਾਹੇ ਜਾਣ ਦੇਵੀਂ ਪਰ ਉਸ ਨੂੰ ਚਾਂਦੀ ਲੈ ਕੇ ਕਦੀ ਨਾ ਵੇਚੀਂ ਅਤੇ ਨਾ ਉਸ ਦੇ ਨਾਲ ਦਾਸੀਆਂ ਵਾਲਾ ਵਰਤਾਉ ਕਰੀਂ, ਕਿਉਂ ਜੋ ਤੂੰ ਉਸ ਦੀ ਪਤ ਲੈ ਲਈ ਹੈ। 15 ਜੇਕਰ ਕਿਸੇ ਪੁਰਖ ਦੀਆਂ ਦੋ ਪਤਨੀਆਂ ਹੋਣ, ਇੱਕ ਉਸ ਨੂੰ ਪਿਆਰੀ ਹੋਵੇ ਪਰ ਦੂਜੀ ਨੂੰ ਘਿਣਾਉਣੀ ਜਾਣੇ ਅਤੇ ਪਿਆਰੀ ਅਤੇ ਘਿਣਾਉਣੀ ਦੋਵੇਂ ਹੀ ਪੁੱਤਰਾਂ ਨੂੰ ਜਨਮ ਦੇਣ ਅਤੇ ਜੇਕਰ ਪਹਿਲੌਠਾ ਪੁੱਤਰ ਘਿਣਾਉਣੀ ਦਾ ਹੋਵੇ, 16 ਅਤੇ ਫੇਰ ਜਦੋਂ ਉਹ ਆਪਣੇ ਪੁੱਤਰਾਂ ਨੂੰ ਆਪਣੀ ਜਾਇਦਾਦ ਵੰਡੇ ਤਾਂ ਉਹ ਪਿਆਰੀ ਦੇ ਪੁੱਤਰ ਨੂੰ, ਘਿਣਾਉਣੀ ਦੇ ਪੁੱਤਰ ਦੇ ਬਦਲੇ ਜੋ ਸੱਚ-ਮੁੱਚ ਉਸਦਾ ਪਹਿਲੌਠਾ ਹੈ, ਪਹਿਲੌਠੇ ਦਾ ਹੱਕ ਨਹੀਂ ਦੇ ਸਕਦਾ। 17 ਪਰ ਉਹ ਪਹਿਲੌਠੇ ਨੂੰ ਜਿਹੜਾ ਘਿਣਾਉਣੀ ਦਾ ਪੁੱਤਰ ਹੈ, ਸਵੀਕਾਰੇ ਅਤੇ ਉਸ ਨੂੰ ਆਪਣੀ ਸਾਰੀ ਜਾਇਦਾਦ ਦਾ ਦੁਗਣਾ ਹਿੱਸਾ ਦੇਵੇ, ਕਿਉਂ ਜੋ ਉਹ ਉਸ ਦੀ ਸ਼ਕਤੀ ਦਾ ਮੁੱਢ ਹੈ, ਪਹਿਲੌਠੇ ਹੋਣ ਦਾ ਹੱਕ ਉਸ ਦਾ ਹੀ ਹੈ। 18 ਜੇ ਕਿਸੇ ਮਨੁੱਖ ਦੇ ਕੋਲ ਜ਼ਿੱਦੀ ਅਤੇ ਪੁੱਤਰ ਹੋਵੇ, ਜਿਹੜਾ ਆਪਣੇ ਪਿਤਾ ਅਤੇ ਮਾਤਾ ਦੀ ਨਾ ਮੰਨੇ ਅਤੇ ਜਦ ਉਹ ਉਸ ਨੂੰ ਝਿੜਕਣ ਤਾਂ ਵੀ ਉਹ ਉਨ੍ਹਾਂ ਦੀ ਨਾ ਸੁਣੇ, 19 ਤਾਂ ਉਸ ਦੇ ਮਾਤਾ-ਪਿਤਾ ਉਸ ਨੂੰ ਫੜ੍ਹ ਕੇ ਉਸ ਸ਼ਹਿਰ ਦੇ ਬਜ਼ੁਰਗਾਂ ਕੋਲ, ਸ਼ਹਿਰ ਦੇ ਫਾਟਕ ਉੱਤੇ ਲੈ ਜਾਣ, 20 ਅਤੇ ਉਹ ਉਸ ਦੇ ਸ਼ਹਿਰ ਦੇ ਬਜ਼ੁਰਗਾਂ ਨੂੰ ਆਖਣ, “ਸਾਡਾ ਇਹ ਪੁੱਤਰ ਜ਼ਿੱਦੀ ਅਤੇ ਆਕੀ ਹੈ ਅਤੇ ਸਾਡੀ ਗੱਲ ਨਹੀਂ ਸੁਣਦਾ, ਇਹ ਪੇਟੂ ਅਤੇ ਸ਼ਰਾਬੀ ਹੈ।” 21 ਤਦ ਉਸ ਦੇ ਸ਼ਹਿਰ ਦੇ ਸਾਰੇ ਮਨੁੱਖ ਉਸ ਉੱਤੇ ਅਜਿਹਾ ਪਥਰਾਓ ਕਰਨ ਕਿ ਉਹ ਮਰ ਜਾਵੇ। ਇਸ ਤਰ੍ਹਾਂ ਤੁਸੀਂ ਇਸ ਬੁਰਿਆਈ ਨੂੰ ਆਪਣੇ ਵਿੱਚੋਂ ਕੱਢ ਦਿਓ, ਤਦ ਸਾਰੇ ਇਸਰਾਏਲੀ ਸੁਣ ਕੇ ਡਰਨਗੇ। 22 ਜੇਕਰ ਕਿਸੇ ਮਨੁੱਖ ਨੇ ਅਜਿਹਾ ਪਾਪ ਕੀਤਾ ਹੋਵੇ ਜੋ ਮੌਤ ਦੀ ਸਜ਼ਾ ਦੇ ਯੋਗ ਹੋਵੇ ਅਤੇ ਉਸ ਨੂੰ ਮਾਰ ਦਿੱਤਾ ਜਾਵੇ ਅਤੇ ਤੁਸੀਂ ਉਸ ਨੂੰ ਰੁੱਖ ਉੱਤੇ ਟੰਗ ਦਿਓ, 23 ਤਾਂ ਤੁਸੀਂ ਸਾਰੀ ਰਾਤ ਉਸ ਦੀ ਲਾਸ਼ ਨੂੰ ਰੁੱਖ ਉੱਤੇ ਟੰਗੀ ਹੋਈ ਨਾ ਰਹਿਣ ਦਿਓ, ਪਰ ਤੁਸੀਂ ਉਹ ਨੂੰ ਉਸੇ ਦਿਨ ਦੱਬ ਦਿਓ, ਕਿਉਂਕਿ ਜਿਹੜਾ ਰੁੱਖ ਉੱਤੇ ਟੰਗਿਆ ਜਾਵੇ, ਉਹ ਪਰਮੇਸ਼ੁਰ ਦੇ ਵੱਲੋਂ ਸਰਾਪੀ ਹੈ। ਤੁਸੀਂ ਉਸ ਦੇਸ਼ ਨੂੰ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਵਿਰਾਸਤ ਵਿੱਚ ਦੇਣ ਵਾਲਾ ਹੈ, ਭਰਿਸ਼ਟ ਨਾ ਕਰਿਓ।

In Other Versions

Deuteronomy 21 in the ANGEFD

Deuteronomy 21 in the ANTPNG2D

Deuteronomy 21 in the AS21

Deuteronomy 21 in the BAGH

Deuteronomy 21 in the BBPNG

Deuteronomy 21 in the BBT1E

Deuteronomy 21 in the BDS

Deuteronomy 21 in the BEV

Deuteronomy 21 in the BHAD

Deuteronomy 21 in the BIB

Deuteronomy 21 in the BLPT

Deuteronomy 21 in the BNT

Deuteronomy 21 in the BNTABOOT

Deuteronomy 21 in the BNTLV

Deuteronomy 21 in the BOATCB

Deuteronomy 21 in the BOATCB2

Deuteronomy 21 in the BOBCV

Deuteronomy 21 in the BOCNT

Deuteronomy 21 in the BOECS

Deuteronomy 21 in the BOGWICC

Deuteronomy 21 in the BOHCB

Deuteronomy 21 in the BOHCV

Deuteronomy 21 in the BOHLNT

Deuteronomy 21 in the BOHNTLTAL

Deuteronomy 21 in the BOICB

Deuteronomy 21 in the BOILNTAP

Deuteronomy 21 in the BOITCV

Deuteronomy 21 in the BOKCV

Deuteronomy 21 in the BOKCV2

Deuteronomy 21 in the BOKHWOG

Deuteronomy 21 in the BOKSSV

Deuteronomy 21 in the BOLCB

Deuteronomy 21 in the BOLCB2

Deuteronomy 21 in the BOMCV

Deuteronomy 21 in the BONAV

Deuteronomy 21 in the BONCB

Deuteronomy 21 in the BONLT

Deuteronomy 21 in the BONUT2

Deuteronomy 21 in the BOPLNT

Deuteronomy 21 in the BOSCB

Deuteronomy 21 in the BOSNC

Deuteronomy 21 in the BOTLNT

Deuteronomy 21 in the BOVCB

Deuteronomy 21 in the BOYCB

Deuteronomy 21 in the BPBB

Deuteronomy 21 in the BPH

Deuteronomy 21 in the BSB

Deuteronomy 21 in the CCB

Deuteronomy 21 in the CUV

Deuteronomy 21 in the CUVS

Deuteronomy 21 in the DBT

Deuteronomy 21 in the DGDNT

Deuteronomy 21 in the DHNT

Deuteronomy 21 in the DNT

Deuteronomy 21 in the ELBE

Deuteronomy 21 in the EMTV

Deuteronomy 21 in the ESV

Deuteronomy 21 in the FBV

Deuteronomy 21 in the FEB

Deuteronomy 21 in the GGMNT

Deuteronomy 21 in the GNT

Deuteronomy 21 in the HARY

Deuteronomy 21 in the HNT

Deuteronomy 21 in the IRVA

Deuteronomy 21 in the IRVB

Deuteronomy 21 in the IRVG

Deuteronomy 21 in the IRVH

Deuteronomy 21 in the IRVK

Deuteronomy 21 in the IRVM

Deuteronomy 21 in the IRVM2

Deuteronomy 21 in the IRVO

Deuteronomy 21 in the IRVT

Deuteronomy 21 in the IRVT2

Deuteronomy 21 in the IRVU

Deuteronomy 21 in the ISVN

Deuteronomy 21 in the JSNT

Deuteronomy 21 in the KAPI

Deuteronomy 21 in the KBT1ETNIK

Deuteronomy 21 in the KBV

Deuteronomy 21 in the KJV

Deuteronomy 21 in the KNFD

Deuteronomy 21 in the LBA

Deuteronomy 21 in the LBLA

Deuteronomy 21 in the LNT

Deuteronomy 21 in the LSV

Deuteronomy 21 in the MAAL

Deuteronomy 21 in the MBV

Deuteronomy 21 in the MBV2

Deuteronomy 21 in the MHNT

Deuteronomy 21 in the MKNFD

Deuteronomy 21 in the MNG

Deuteronomy 21 in the MNT

Deuteronomy 21 in the MNT2

Deuteronomy 21 in the MRS1T

Deuteronomy 21 in the NAA

Deuteronomy 21 in the NASB

Deuteronomy 21 in the NBLA

Deuteronomy 21 in the NBS

Deuteronomy 21 in the NBVTP

Deuteronomy 21 in the NET2

Deuteronomy 21 in the NIV11

Deuteronomy 21 in the NNT

Deuteronomy 21 in the NNT2

Deuteronomy 21 in the NNT3

Deuteronomy 21 in the PDDPT

Deuteronomy 21 in the PFNT

Deuteronomy 21 in the RMNT

Deuteronomy 21 in the SBIAS

Deuteronomy 21 in the SBIBS

Deuteronomy 21 in the SBIBS2

Deuteronomy 21 in the SBICS

Deuteronomy 21 in the SBIDS

Deuteronomy 21 in the SBIGS

Deuteronomy 21 in the SBIHS

Deuteronomy 21 in the SBIIS

Deuteronomy 21 in the SBIIS2

Deuteronomy 21 in the SBIIS3

Deuteronomy 21 in the SBIKS

Deuteronomy 21 in the SBIKS2

Deuteronomy 21 in the SBIMS

Deuteronomy 21 in the SBIOS

Deuteronomy 21 in the SBIPS

Deuteronomy 21 in the SBISS

Deuteronomy 21 in the SBITS

Deuteronomy 21 in the SBITS2

Deuteronomy 21 in the SBITS3

Deuteronomy 21 in the SBITS4

Deuteronomy 21 in the SBIUS

Deuteronomy 21 in the SBIVS

Deuteronomy 21 in the SBT

Deuteronomy 21 in the SBT1E

Deuteronomy 21 in the SCHL

Deuteronomy 21 in the SNT

Deuteronomy 21 in the SUSU

Deuteronomy 21 in the SUSU2

Deuteronomy 21 in the SYNO

Deuteronomy 21 in the TBIAOTANT

Deuteronomy 21 in the TBT1E

Deuteronomy 21 in the TBT1E2

Deuteronomy 21 in the TFTIP

Deuteronomy 21 in the TFTU

Deuteronomy 21 in the TGNTATF3T

Deuteronomy 21 in the THAI

Deuteronomy 21 in the TNFD

Deuteronomy 21 in the TNT

Deuteronomy 21 in the TNTIK

Deuteronomy 21 in the TNTIL

Deuteronomy 21 in the TNTIN

Deuteronomy 21 in the TNTIP

Deuteronomy 21 in the TNTIZ

Deuteronomy 21 in the TOMA

Deuteronomy 21 in the TTENT

Deuteronomy 21 in the UBG

Deuteronomy 21 in the UGV

Deuteronomy 21 in the UGV2

Deuteronomy 21 in the UGV3

Deuteronomy 21 in the VBL

Deuteronomy 21 in the VDCC

Deuteronomy 21 in the YALU

Deuteronomy 21 in the YAPE

Deuteronomy 21 in the YBVTP

Deuteronomy 21 in the ZBP