Proverbs 24 (IRVP)

1 ਬੁਰਿਆਂ ਮਨੁੱਖਾਂ ਉੱਤੇ ਖੁਣਸ ਨਾ ਕਰ,ਅਤੇ ਨਾ ਉਨ੍ਹਾਂ ਦੀ ਸੰਗਤ ਦੀ ਚਾਹ ਰੱਖ, 2 ਕਿਉਂ ਜੋ ਉਨ੍ਹਾਂ ਦਾ ਮਨ ਅਨ੍ਹੇਰ ਕਰਨ ਵਿੱਚ ਲੱਗਾ ਰਹਿੰਦਾ ਹੈ,ਅਤੇ ਉਹਨਾਂ ਦੇ ਬੁੱਲ ਦੁਸ਼ਟਤਾ ਦੀਆਂ ਗੱਲਾਂ ਕਰਦੇ ਰਹਿੰਦੇ ਹਨ। 3 ਬੁੱਧ ਨਾਲ ਘਰ ਬਣਾਈਦਾ ਹੈ,ਅਤੇ ਸਮਝ ਨਾਲ ਉਹ ਸਥਿਰ ਰਹਿੰਦਾ ਹੈ। 4 ਗਿਆਨ ਦੇ ਦੁਆਰਾ ਉਹ ਦੀਆਂ ਕੋਠੜੀਆਂ ਸਭ ਪਰਕਾਰ ਦੇ ਅਣਮੁੱਲਅਤੇ ਮਨਭਾਉਂਦੇ ਪਦਾਰਥਾਂ ਨਾਲ ਭਰਦੀਆਂ ਹਨ। 5 ਬੁੱਧਵਾਨ ਮਨੁੱਖ ਬਲਵਾਨ ਹੈ,ਅਤੇ ਗਿਆਨੀ ਮਨੁੱਖ ਸ਼ਕਤੀ ਵਧਾਈ ਜਾਂਦਾ ਹੈ। 6 ਤੂੰ ਚੰਗੀ ਮੱਤ ਲੈ ਕੇ ਆਪਣਾ ਯੁੱਧ ਕਰ,ਬਹੁਤੇ ਸਲਾਹੂਆਂ ਨਾਲ ਹੀ ਬਚਾਓ ਹੈ। 7 ਬੁੱਧ ਮੂਰਖ ਲਈ ਬਹੁਤ ਉੱਚੀ ਹੈ,ਸਭਾ ਦੇ ਵਿੱਚ ਉਹ ਕੁਝ ਵੀ ਕਹਿ ਨਹੀਂ ਸਕਦਾ। 8 ਜਿਹੜਾ ਬੁਰਿਆਈ ਸੋਚਦਾ ਹੈ,ਲੋਕ ਉਹ ਨੂੰ ਸਾਜਸ਼ੀ ਆਖਣਗੇ। 9 ਮੂਰਖਤਾਈ ਦਾ ਵਿਚਾਰ ਹੀ ਪਾਪ ਹੈ,ਅਤੇ ਠੱਠਾ ਕਰਨ ਵਾਲੇ ਤੋਂ ਮਨੁੱਖ ਘਿਣ ਕਰਦੇ ਹਨ। 10 ਜੇ ਤੂੰ ਬਿਪਤਾ ਦੇ ਦਿਨ ਢਿੱਲਾ ਪੈ ਜਾਵੇਂ,ਤਾਂ ਤੇਰਾ ਬਲ ਘੱਟ ਹੈ। 11 ਜਿਹੜੇ ਮਾਰੇ ਜਾਣ ਲਈ ਲਿਜਾਏ ਜਾਂਦੇ ਹਨ ਉਨ੍ਹਾਂ ਨੂੰ ਛੁਡਾ,ਜਿਹੜੇ ਘਾਤ ਹੋਣ ਵਾਲੇ ਹਨ, ਉਨ੍ਹਾਂ ਨੂੰ ਫੜਵਾ। 12 ਜੇ ਤੂੰ ਆਖੇਂ, ਲਓ, ਸਾਨੂੰ ਤਾਂ ਇਸ ਗੱਲ ਦਾ ਪਤਾ ਹੀ ਨਹੀਂ ਸੀ,ਤਾਂ ਜਿਹੜਾ ਦਿਲਾਂ ਨੂੰ ਜਾਚਦਾ ਹੈ ਭਲਾ, ਉਹ ਨਹੀਂ ਸਮਝਦਾ?ਅਤੇ ਤੇਰੀ ਜਾਨ ਦਾ ਰਾਖ਼ਾ ਇਹ ਨਹੀਂ ਜਾਣਦਾ? ਭਲਾ,ਉਹ ਆਦਮੀ ਨੂੰ ਉਹ ਦੀਆਂ ਕਰਨੀਆਂ ਦਾ ਫਲ ਨਾ ਦੇਵੇਗਾ? 13 ਹੇ ਮੇਰੇ ਪੁੱਤਰ, ਤੂੰ ਸ਼ਹਿਦ ਖਾਹ, ਉਹ ਚੰਗਾ ਜੋ ਹੈ,ਅਤੇ ਮਖ਼ੀਰ ਦਾ ਟਪਕਾ ਤੇਰੇ ਤਾਲੂ ਨੂੰ ਮਿੱਠਾ ਲੱਗੇਗਾ, 14 ਜਾਣ ਲੈ ਕਿ ਬੁੱਧ ਤੇਰੀ ਜਾਨ ਲਈ ਇਸੇ ਤਰ੍ਹਾਂ ਹੈ,ਜੇ ਉਹ ਤੈਨੂੰ ਲੱਭੇ ਤਾਂ ਅੰਤ ਵਿੱਚ ਉਸ ਦਾ ਫਲ ਵੀ ਮਿਲੇਗਾ,ਅਤੇ ਤੇਰੀ ਆਸ ਨਾ ਟੁੱਟੇਗੀ। 15 ਹੇ ਦੁਸ਼ਟ, ਧਰਮੀ ਦੀ ਵੱਸੋਂ ਦੀ ਘਾਤ ਵਿੱਚ ਨਾ ਬੈਠ!ਉਹ ਦੇ ਥਾਂ ਨੂੰ ਨਾ ਉਜਾੜ! 16 ਧਰਮੀ ਸੱਤ ਵਾਰੀ ਡਿੱਗ ਕੇ ਉੱਠ ਖਲੋਂਦਾ ਹੈ,ਪਰ ਦੁਸ਼ਟ ਬਿਪਤਾ ਵਿੱਚ ਡਿੱਗ ਕੇ ਪਏ ਰਹਿੰਦੇ ਹਨ। 17 ਜਦ ਤੇਰਾ ਵੈਰੀ ਡਿੱਗੇ ਤਾਂ ਤੂੰ ਅਨੰਦ ਨਾ ਹੋਵੀਂ,ਅਤੇ ਜਾਂ ਉਹ ਠੋਕਰ ਖਾਵੇ ਤਾਂ ਤੇਰਾ ਮਨ ਪ੍ਰਸੰਨ ਨਾ ਹੋਵੇ, 18 ਕਿਤੇ ਯਹੋਵਾਹ ਇਹ ਵੇਖ ਕੇ ਬੁਰਾ ਮੰਨੇ,ਅਤੇ ਆਪਣਾ ਕ੍ਰੋਧ ਉਸ ਤੋਂ ਹਟਾ ਲਵੇ। 19 ਕੁਕਰਮੀ ਦੇ ਕਾਰਨ ਤੂੰ ਨਾ ਕੁੜ੍ਹ ਨਾ ਦੁਸ਼ਟਾਂ ਉੱਤੇ ਖੁਣਸ ਕਰ, 20 ਕਿਉਂ ਜੋ ਬੁਰਿਆਰ ਲਈ ਅੱਗੇ ਨੂੰ ਕੋਈ ਆਸ ਨਹੀਂ,ਦੁਸ਼ਟਾਂ ਦਾ ਦੀਵਾ ਬੁਝਾਇਆ ਜਾਵੇਗਾ। 21 ਹੇ ਮੇਰੇ ਪੁੱਤਰ, ਯਹੋਵਾਹ ਦਾ ਅਤੇ ਰਾਜੇ ਦਾ ਭੈਅ ਮੰਨ,ਅਤੇ ਵਿਦਰੋਹੀਆਂ ਨਾਲ ਨਾ ਰਲ, 22 ਕਿਉਂ ਜੋ ਉਨ੍ਹਾਂ ਵੱਲੋਂ ਬਿਪਤਾ ਅਚਾਨਕ ਆਵੇਗੀ,ਅਤੇ ਉਨ੍ਹਾਂ ਦੋਹਾਂ ਦੀ ਵੱਲੋਂ ਆਉਣ ਵਾਲੀ ਬਰਬਾਦੀ ਨੂੰ ਕੌਣ ਜਾਣਦਾ ਹੈ? 23 ਇਹ ਵੀ ਬੁੱਧਵਾਨਾਂ ਦੇ ਵਾਕ ਹਨ,ਅਦਾਲਤ ਵਿੱਚ ਪੱਖਪਾਤ ਕਰਨਾ ਚੰਗੀ ਗੱਲ ਨਹੀਂ। 24 ਜਿਹੜਾ ਦੁਸ਼ਟ ਨੂੰ ਆਖਦਾ ਹੈ, ਤੂੰ ਧਰਮੀ ਹੈ,ਉਹ ਨੂੰ ਲੋਕ ਫਿਟਕਾਰਨਗੇ ਤੇ ਉੱਮਤਾਂ ਉਸ ਤੋਂ ਘਿਣ ਕਰਨਗੀਆਂ, 25 ਪਰ ਜੋ ਉਸ ਨੂੰ ਤਾੜਦੇ ਹਨ ਉਨ੍ਹਾਂ ਦਾ ਭਲਾ ਹੋਵੇਗਾ,ਅਤੇ ਉਨ੍ਹਾਂ ਉੱਤੇ ਚੰਗੀ ਤੋਂ ਚੰਗੀ ਬਰਕਤ ਆਵੇਗੀ। 26 ਜਿਹੜਾ ਸੱਚਾ ਉੱਤਰ ਦਿੰਦਾ ਹੈ,ਉਹ ਦੇ ਬੋਲਾਂ ਨੂੰ ਹਰੇਕ ਪ੍ਰੇਮ ਕਰਦਾ ਹੈ। 27 ਪਹਿਲਾਂ ਬਾਹਰ ਆਪਣਾ ਕੰਮ ਤਿਆਰ ਕਰ ਅਤੇ ਖੇਤ ਨੂੰ ਸੁਆਰ,ਫੇਰ ਆਪਣਾ ਘਰ ਬਣਾ। 28 ਆਪਣੇ ਗੁਆਂਢੀ ਦੇ ਵਿਰੁੱਧ ਝੂਠੀ ਗਵਾਹੀ ਨਾ ਦੇ,ਆਪਣਿਆਂ ਬੁੱਲ੍ਹਾਂ ਨਾਲ ਧੋਖਾ ਨਾ ਦੇ। 29 ਇਹ ਨਾ ਆਖੀਂ ਭਈ ਜਿਵੇਂ ਉਹ ਨੇ ਮੇਰੇ ਨਾਲ ਕੀਤਾ ਹੈ ਤਿਵੇਂ ਮੈਂ ਵੀ ਉਹ ਦੇ ਨਾਲ ਕਰਾਂਗਾਅਤੇ ਉਸ ਮਨੁੱਖ ਦੇ ਕੀਤੇ ਦਾ ਬਦਲਾ ਲਵਾਂਗਾ। 30 ਮੈਂ ਆਲਸੀ ਮਨੁੱਖ ਦੇ ਖੇਤ ਦੇ ਅਤੇ ਨਿਰਬੁੱਧ ਆਦਮੀ ਦੇ ਅੰਗੂਰੀ ਬਾਗ਼ ਦੇ ਨੇੜਿਓਂ ਲੰਘਿਆ, 31 ਤਾਂ ਵੇਖੋ, ਉੱਥੇ ਸਭ ਕੰਡੇ ਹੀ ਕੰਡੇ ਉੱਗੇ ਪਏ ਸਨ,ਉਹ ਭੱਖੜਿਆਂ ਨਾਲ ਢੱਕਿਆ ਹੋਇਆ ਸੀ,ਅਤੇ ਉਹ ਦੀ ਪੱਕੀ ਕੰਧ ਢੱਠੀ ਪਈ ਸੀ। 32 ਜੋ ਮੈਂ ਵੇਖਿਆ ਉਸ ਉੱਤੇ ਮੈਂ ਆਪਣੇ ਮਨ ਵਿੱਚ ਵਿਚਾਰ ਕੀਤਾ,ਮੈਂ ਵੇਖ ਕੇ ਸਿੱਖਿਆ ਪ੍ਰਾਪਤ ਕੀਤੀ, 33 ਰੱਤੀ ਕੁ ਨੀਂਦ, ਰੱਤੀ ਕੁ ਊਂਘ,ਰੱਤੀ ਕੁ ਹੱਥ ਇਕੱਠੇ ਕਰਕੇ ਲੰਮਾ ਪੈਣਾ, 34 ਇਸੇ ਤਰ੍ਹਾਂ ਗਰੀਬੀ ਡਾਕੂ ਵਾਂਗੂੰ,ਅਤੇ ਤੰਗੀ ਸ਼ਸਤਰਧਾਰੀ ਵਾਂਗੂੰ ਤੇਰੇ ਉੱਤੇ ਆ ਪਵੇਗੀ।

In Other Versions

Proverbs 24 in the ANGEFD

Proverbs 24 in the ANTPNG2D

Proverbs 24 in the AS21

Proverbs 24 in the BAGH

Proverbs 24 in the BBPNG

Proverbs 24 in the BBT1E

Proverbs 24 in the BDS

Proverbs 24 in the BEV

Proverbs 24 in the BHAD

Proverbs 24 in the BIB

Proverbs 24 in the BLPT

Proverbs 24 in the BNT

Proverbs 24 in the BNTABOOT

Proverbs 24 in the BNTLV

Proverbs 24 in the BOATCB

Proverbs 24 in the BOATCB2

Proverbs 24 in the BOBCV

Proverbs 24 in the BOCNT

Proverbs 24 in the BOECS

Proverbs 24 in the BOGWICC

Proverbs 24 in the BOHCB

Proverbs 24 in the BOHCV

Proverbs 24 in the BOHLNT

Proverbs 24 in the BOHNTLTAL

Proverbs 24 in the BOICB

Proverbs 24 in the BOILNTAP

Proverbs 24 in the BOITCV

Proverbs 24 in the BOKCV

Proverbs 24 in the BOKCV2

Proverbs 24 in the BOKHWOG

Proverbs 24 in the BOKSSV

Proverbs 24 in the BOLCB

Proverbs 24 in the BOLCB2

Proverbs 24 in the BOMCV

Proverbs 24 in the BONAV

Proverbs 24 in the BONCB

Proverbs 24 in the BONLT

Proverbs 24 in the BONUT2

Proverbs 24 in the BOPLNT

Proverbs 24 in the BOSCB

Proverbs 24 in the BOSNC

Proverbs 24 in the BOTLNT

Proverbs 24 in the BOVCB

Proverbs 24 in the BOYCB

Proverbs 24 in the BPBB

Proverbs 24 in the BPH

Proverbs 24 in the BSB

Proverbs 24 in the CCB

Proverbs 24 in the CUV

Proverbs 24 in the CUVS

Proverbs 24 in the DBT

Proverbs 24 in the DGDNT

Proverbs 24 in the DHNT

Proverbs 24 in the DNT

Proverbs 24 in the ELBE

Proverbs 24 in the EMTV

Proverbs 24 in the ESV

Proverbs 24 in the FBV

Proverbs 24 in the FEB

Proverbs 24 in the GGMNT

Proverbs 24 in the GNT

Proverbs 24 in the HARY

Proverbs 24 in the HNT

Proverbs 24 in the IRVA

Proverbs 24 in the IRVB

Proverbs 24 in the IRVG

Proverbs 24 in the IRVH

Proverbs 24 in the IRVK

Proverbs 24 in the IRVM

Proverbs 24 in the IRVM2

Proverbs 24 in the IRVO

Proverbs 24 in the IRVT

Proverbs 24 in the IRVT2

Proverbs 24 in the IRVU

Proverbs 24 in the ISVN

Proverbs 24 in the JSNT

Proverbs 24 in the KAPI

Proverbs 24 in the KBT1ETNIK

Proverbs 24 in the KBV

Proverbs 24 in the KJV

Proverbs 24 in the KNFD

Proverbs 24 in the LBA

Proverbs 24 in the LBLA

Proverbs 24 in the LNT

Proverbs 24 in the LSV

Proverbs 24 in the MAAL

Proverbs 24 in the MBV

Proverbs 24 in the MBV2

Proverbs 24 in the MHNT

Proverbs 24 in the MKNFD

Proverbs 24 in the MNG

Proverbs 24 in the MNT

Proverbs 24 in the MNT2

Proverbs 24 in the MRS1T

Proverbs 24 in the NAA

Proverbs 24 in the NASB

Proverbs 24 in the NBLA

Proverbs 24 in the NBS

Proverbs 24 in the NBVTP

Proverbs 24 in the NET2

Proverbs 24 in the NIV11

Proverbs 24 in the NNT

Proverbs 24 in the NNT2

Proverbs 24 in the NNT3

Proverbs 24 in the PDDPT

Proverbs 24 in the PFNT

Proverbs 24 in the RMNT

Proverbs 24 in the SBIAS

Proverbs 24 in the SBIBS

Proverbs 24 in the SBIBS2

Proverbs 24 in the SBICS

Proverbs 24 in the SBIDS

Proverbs 24 in the SBIGS

Proverbs 24 in the SBIHS

Proverbs 24 in the SBIIS

Proverbs 24 in the SBIIS2

Proverbs 24 in the SBIIS3

Proverbs 24 in the SBIKS

Proverbs 24 in the SBIKS2

Proverbs 24 in the SBIMS

Proverbs 24 in the SBIOS

Proverbs 24 in the SBIPS

Proverbs 24 in the SBISS

Proverbs 24 in the SBITS

Proverbs 24 in the SBITS2

Proverbs 24 in the SBITS3

Proverbs 24 in the SBITS4

Proverbs 24 in the SBIUS

Proverbs 24 in the SBIVS

Proverbs 24 in the SBT

Proverbs 24 in the SBT1E

Proverbs 24 in the SCHL

Proverbs 24 in the SNT

Proverbs 24 in the SUSU

Proverbs 24 in the SUSU2

Proverbs 24 in the SYNO

Proverbs 24 in the TBIAOTANT

Proverbs 24 in the TBT1E

Proverbs 24 in the TBT1E2

Proverbs 24 in the TFTIP

Proverbs 24 in the TFTU

Proverbs 24 in the TGNTATF3T

Proverbs 24 in the THAI

Proverbs 24 in the TNFD

Proverbs 24 in the TNT

Proverbs 24 in the TNTIK

Proverbs 24 in the TNTIL

Proverbs 24 in the TNTIN

Proverbs 24 in the TNTIP

Proverbs 24 in the TNTIZ

Proverbs 24 in the TOMA

Proverbs 24 in the TTENT

Proverbs 24 in the UBG

Proverbs 24 in the UGV

Proverbs 24 in the UGV2

Proverbs 24 in the UGV3

Proverbs 24 in the VBL

Proverbs 24 in the VDCC

Proverbs 24 in the YALU

Proverbs 24 in the YAPE

Proverbs 24 in the YBVTP

Proverbs 24 in the ZBP