Ezekiel 42 (IRVP)
1 ਫਿਰ ਉਹ ਮਨੁੱਖ ਮੈਨੂੰ ਉੱਤਰੀ ਰਾਹ ਵਿੱਚੋਂ ਬਾਹਰਲੇ ਵੇਹੜੇ ਵਿੱਚ ਲੈ ਗਿਆ ਅਤੇ ਉਸ ਕੋਠੜੀ ਵਿੱਚ ਜਿਹੜੀ ਵੱਖਰੀ ਥਾਂ ਅਤੇ ਮਕਾਨ ਦੇ ਸਾਹਮਣੇ ਉਤਰ ਵੱਲ ਸੀ, ਲੈ ਆਇਆ। 2 ਸੌ ਹੱਥ ਲੰਮੇ ਥਾਂ ਦੇ ਸਾਹਮਣੇ ਉੱਤਰੀ ਦਰਵਾਜ਼ਾ ਸੀ, ਉਸ ਥਾਂ ਦੀ ਚੌੜਾਈ ਪੰਜਾਹ ਹੱਥ ਸੀ। 3 ਅੰਦਰਲੇ ਵੇਹੜੇ ਦੇ ਵੀਹ ਹੱਥ ਦੇ ਫ਼ਾਸਲੇ ਦੇ ਸਾਹਮਣੇ, ਬਾਹਰਲੇ ਵੇਹੜੇ ਦੇ ਫਰਸ਼ ਦੇ ਸਾਹਮਣੇ ਕੋਠੜੀਆਂ ਦੀਆਂ ਤਿੰਨ ਛੱਤਾਂ ਇੱਕ ਦੂਜੀ ਦੇ ਸਾਹਮਣੇ ਸਨ। 4 ਕੋਠੜੀਆਂ ਦੇ ਸਾਹਮਣੇ ਅੰਦਰ ਵੱਲ ਦਸ ਹੱਥ ਚੌੜਾ ਰਾਹ ਸੀ ਅਤੇ ਇੱਕ ਰਸਤਾ ਇੱਕ ਹੱਥ ਦਾ ਅਤੇ ਉਹਨਾਂ ਦੇ ਦਰਵਾਜ਼ੇ ਉਤਰ ਵੱਲ ਸਨ। 5 ਉੱਪਰ ਦੀਆਂ ਕੋਠੜੀਆਂ ਛੋਟੀਆਂ ਸਨ, ਕਿਉਂ ਜੋ ਉਹਨਾਂ ਦੇ ਬਰਾਂਡਿਆਂ ਇਮਾਰਤ ਦੀ ਹੇਠਲੀ ਤੇ ਉੱਪਰਲੀ ਮੰਜ਼ਲ ਦੇ ਟਾਕਰੇ ਵਿੱਚ ਇਹਨਾਂ ਤੋਂ ਵਧੇਰੀ ਥਾਂ ਰੋਕ ਰੱਖੀ ਸੀ। 6 ਕਿਉਂ ਜੋ ਉਹ ਤਿੰਨ ਮੰਜ਼ਲੀਆਂ ਸਨ, ਪਰ ਉਹਨਾਂ ਦੇ ਥੰਮ੍ਹ ਵੇਹੜੇ ਦੇ ਥੰਮਾਂ ਵਾਂਗੂੰ ਨਹੀਂ ਸਨ, ਇਸ ਕਰਕੇ ਉਹ ਹੇਠਲੀ ਅਤੇ ਵਿਚਕਾਰਲੀ ਮੰਜ਼ਲ ਤੋਂ ਧਰਤੀ ਉੱਤੋਂ ਤੰਗ ਸਨ। 7 ਕੋਠੜੀਆਂ ਦੇ ਨੇੜੇ ਦੀ, ਬਾਹਰਲੇ ਵੇਹੜੇ ਵੱਲ ਦੀ, ਕੋਠੜੀਆਂ ਦੇ ਸਾਹਮਣੇ ਦੀ ਬਾਹਰਲੀ ਕੰਧ ਪੰਜਾਹ ਹੱਥ ਲੰਮੀ ਸੀ। 8 ਕਿਉਂ ਜੋ ਬਾਹਰਲੇ ਵੇਹੜੇ ਦੀਆਂ ਕੋਠੜੀਆਂ ਦੀ ਲੰਬਾਈ ਪੰਜਾਹ ਹੱਥ ਸੀ ਅਤੇ ਹੈਕਲ ਦੇ ਸਾਹਮਣੇ ਸੌ ਹੱਥ ਦੀ ਲੰਬਾਈ ਸੀ। 9 ਉਹਨਾਂ ਕੋਠੜੀਆਂ ਦੇ ਹੇਠਾਂ ਪੂਰਬ ਵੱਲ ਉਹ ਲਾਂਘਾ ਸੀ, ਜਿਸ ਵਿੱਚੋਂ ਬਾਹਰਲੇ ਵੇਹੜੇ ਵਿੱਚੋਂ ਅੰਦਰ ਆਉਂਦੇ ਸਨ। 10 ਪੂਰਬੀ ਵੇਹੜੇ ਦੀ ਚੌੜੀ ਕੰਧ ਵਿੱਚ ਅਤੇ ਉਸ ਮੰਦਰ ਦੇ ਸਾਹਮਣੇ ਕੋਠੜੀਆਂ ਸਨ। 11 ਉਹਨਾਂ ਦੇ ਸਾਹਮਣੇ ਇੱਕ ਅਜਿਹਾ ਰਾਹ ਸੀ, ਜਿਹਾ ਉੱਤਰੀ ਕੋਠੜੀਆਂ ਦੇ ਅੱਗੇ ਸੀ, ਉਹਨਾਂ ਦੀ ਲੰਬਾਈ ਅਤੇ ਚੌੜਾਈ ਬਰਾਬਰ ਸੀ ਅਤੇ ਉਹਨਾਂ ਦੇ ਸਾਰੇ ਲਾਂਘੇ ਉਹਨਾਂ ਦੀ ਤਰਤੀਬ ਅਤੇ ਉਹਨਾਂ ਦੇ ਦਰਵਾਜ਼ਿਆਂ ਦੇ ਅਨੁਸਾਰ ਸਨ। 12 ਦੱਖਣ ਵੱਲ ਦੀਆਂ ਕੋਠੜੀਆਂ ਦੇ ਦਰਵਾਜ਼ਿਆਂ ਦੇ ਅਨੁਸਾਰ ਇੱਕ ਦਰਵਾਜ਼ਾ ਰਾਹ ਦੇ ਸਿਰੇ ਤੇ ਸੀ, ਅਰਥਾਤ ਸਿੱਧੀ ਕੰਧ ਦੇ ਰਾਹ ਤੇ ਪੂਰਬ ਦੀ ਵੱਲ ਜਿੱਥੋਂ ਉਹਨਾਂ ਵਿੱਚ ਵੜਦੇ ਸਨ। 13 ਤਦ ਉਹ ਨੇ ਮੈਨੂੰ ਆਖਿਆ, ਉੱਤਰੀ ਅਤੇ ਦੱਖਣੀ ਕੋਠੜੀਆਂ ਜੋ ਵੱਖਰੀ ਥਾਂ ਦੇ ਅੱਗੇ ਹਨ, ਪਵਿੱਤਰ ਕੋਠੜੀਆਂ ਹਨ ਜਿੱਥੇ ਜਾਜਕ ਜਿਹੜੇ ਯਹੋਵਾਹ ਦੇ ਨੇੜੇ ਜਾਂਦੇ ਹਨ ਪਵਿੱਤਰ ਚੀਜ਼ਾਂ ਖਾਣਗੇ। ਪਵਿੱਤਰ ਚੀਜ਼ਾਂ, ਮੈਦੇ ਦੀ ਭੇਂਟ, ਪਾਪਾਂ ਦੀ ਬਲੀ ਅਤੇ ਦੋਸ਼ ਦੀ ਬਲੀ ਉੱਥੇ ਰੱਖਣਗੇ, ਕਿਉਂ ਜੋ ਉਹ ਸਥਾਨ ਪਵਿੱਤਰ ਹੈ। 14 ਜਦੋਂ ਜਾਜਕ ਅੰਦਰ ਜਾਣ ਤਾਂ ਉਹ ਪਵਿੱਤਰ ਸਥਾਨ ਤੋਂ ਬਾਹਰਲੇ ਵੇਹੜੇ ਵਿੱਚ ਨਾ ਜਾਣ, ਸਗੋਂ ਆਪਣੇ ਸੇਵਾ ਕਰਨ ਸਮੇਂ ਦੇ ਬਸਤਰ ਉੱਥੇ ਹੀ ਲਾਹ ਦੇਣ, ਕਿਉਂ ਜੋ ਉਹ ਪਵਿੱਤਰ ਹਨ ਅਤੇ ਉਹ ਦੂਜੇ ਬਸਤਰ ਪਾ ਕੇ ਲੋਕਾਂ ਦੇ ਥਾਵਾਂ ਵਿੱਚ ਜਾਣ। 15 ਸੋ ਜਦੋਂ ਉਹ ਅੰਦਰਲੇ ਭਵਨ ਨੂੰ ਮਿਣ ਚੁੱਕਿਆ, ਤਾਂ ਮੈਨੂੰ ਉਸ ਫਾਟਕ ਦੇ ਰਾਹ ਵਿੱਚ ਲਿਆਇਆ, ਜਿਸ ਦਾ ਮੂੰਹ ਪੂਰਬ ਵੱਲ ਸੀ ਅਤੇ ਉਸ ਨੂੰ ਚਾਰੇ ਪਾਸਿਓਂ ਮਿਣਿਆ। 16 ਉਸ ਨੇ ਮਿਣਤੀ ਦੇ ਕਾਨੇ ਨਾਲ ਪੂਰਬ ਵੱਲ ਚੁਫ਼ੇਰੇ ਪੰਜ ਸੌ ਕਾਨੇ ਮਿਣੇ। 17 ਉਸ ਨੇ ਮਿਣਤੀ ਦੇ ਕਾਨੇ ਨਾਲ ਉਤਰ ਵੱਲ ਚੁਫ਼ੇਰੇ ਪੰਜ ਸੌ ਕਾਨੇ ਮਿਣੇ। 18 ਉਸ ਨੇ ਮਿਣਤੀ ਦੇ ਕਾਨੇ ਨਾਲ ਦੱਖਣ ਵੱਲ ਵੀ ਪੰਜ ਸੌ ਕਾਨੇ ਮਿਣੇ। 19 ਉਸ ਨੇ ਪੱਛਮ ਵੱਲ ਮੁੜ ਕੇ ਮਿਣਤੀ ਦੇ ਕਾਨੇ ਨਾਲ ਪੰਜ ਸੌ ਕਾਨੇ ਮਿਣੇ। 20 ਉਸ ਨੇ ਉਹ ਨੂੰ ਚੁਫ਼ੇਰਿਓਂ ਮਿਣਿਆ। ਉਹ ਦੇ ਚਾਰੇ ਪਾਸੇ ਇੱਕ ਕੰਧ ਪੰਜ ਸੌ ਕਾਨੇ ਲੰਮੀ ਅਤੇ ਪੰਜ ਸੌ ਕਾਨੇ ਚੌੜੀ ਸੀ, ਤਾਂ ਜੋ ਪਵਿੱਤਰ ਸਥਾਨ ਨੂੰ ਸਧਾਰਨ ਥਾਂ ਤੋਂ ਵੱਖਰਾ ਕਰੇ।
In Other Versions
Ezekiel 42 in the ANGEFD
Ezekiel 42 in the ANTPNG2D
Ezekiel 42 in the AS21
Ezekiel 42 in the BAGH
Ezekiel 42 in the BBPNG
Ezekiel 42 in the BBT1E
Ezekiel 42 in the BDS
Ezekiel 42 in the BEV
Ezekiel 42 in the BHAD
Ezekiel 42 in the BIB
Ezekiel 42 in the BLPT
Ezekiel 42 in the BNT
Ezekiel 42 in the BNTABOOT
Ezekiel 42 in the BNTLV
Ezekiel 42 in the BOATCB
Ezekiel 42 in the BOATCB2
Ezekiel 42 in the BOBCV
Ezekiel 42 in the BOCNT
Ezekiel 42 in the BOECS
Ezekiel 42 in the BOGWICC
Ezekiel 42 in the BOHCB
Ezekiel 42 in the BOHCV
Ezekiel 42 in the BOHLNT
Ezekiel 42 in the BOHNTLTAL
Ezekiel 42 in the BOICB
Ezekiel 42 in the BOILNTAP
Ezekiel 42 in the BOITCV
Ezekiel 42 in the BOKCV
Ezekiel 42 in the BOKCV2
Ezekiel 42 in the BOKHWOG
Ezekiel 42 in the BOKSSV
Ezekiel 42 in the BOLCB
Ezekiel 42 in the BOLCB2
Ezekiel 42 in the BOMCV
Ezekiel 42 in the BONAV
Ezekiel 42 in the BONCB
Ezekiel 42 in the BONLT
Ezekiel 42 in the BONUT2
Ezekiel 42 in the BOPLNT
Ezekiel 42 in the BOSCB
Ezekiel 42 in the BOSNC
Ezekiel 42 in the BOTLNT
Ezekiel 42 in the BOVCB
Ezekiel 42 in the BOYCB
Ezekiel 42 in the BPBB
Ezekiel 42 in the BPH
Ezekiel 42 in the BSB
Ezekiel 42 in the CCB
Ezekiel 42 in the CUV
Ezekiel 42 in the CUVS
Ezekiel 42 in the DBT
Ezekiel 42 in the DGDNT
Ezekiel 42 in the DHNT
Ezekiel 42 in the DNT
Ezekiel 42 in the ELBE
Ezekiel 42 in the EMTV
Ezekiel 42 in the ESV
Ezekiel 42 in the FBV
Ezekiel 42 in the FEB
Ezekiel 42 in the GGMNT
Ezekiel 42 in the GNT
Ezekiel 42 in the HARY
Ezekiel 42 in the HNT
Ezekiel 42 in the IRVA
Ezekiel 42 in the IRVB
Ezekiel 42 in the IRVG
Ezekiel 42 in the IRVH
Ezekiel 42 in the IRVK
Ezekiel 42 in the IRVM
Ezekiel 42 in the IRVM2
Ezekiel 42 in the IRVO
Ezekiel 42 in the IRVT
Ezekiel 42 in the IRVT2
Ezekiel 42 in the IRVU
Ezekiel 42 in the ISVN
Ezekiel 42 in the JSNT
Ezekiel 42 in the KAPI
Ezekiel 42 in the KBT1ETNIK
Ezekiel 42 in the KBV
Ezekiel 42 in the KJV
Ezekiel 42 in the KNFD
Ezekiel 42 in the LBA
Ezekiel 42 in the LBLA
Ezekiel 42 in the LNT
Ezekiel 42 in the LSV
Ezekiel 42 in the MAAL
Ezekiel 42 in the MBV
Ezekiel 42 in the MBV2
Ezekiel 42 in the MHNT
Ezekiel 42 in the MKNFD
Ezekiel 42 in the MNG
Ezekiel 42 in the MNT
Ezekiel 42 in the MNT2
Ezekiel 42 in the MRS1T
Ezekiel 42 in the NAA
Ezekiel 42 in the NASB
Ezekiel 42 in the NBLA
Ezekiel 42 in the NBS
Ezekiel 42 in the NBVTP
Ezekiel 42 in the NET2
Ezekiel 42 in the NIV11
Ezekiel 42 in the NNT
Ezekiel 42 in the NNT2
Ezekiel 42 in the NNT3
Ezekiel 42 in the PDDPT
Ezekiel 42 in the PFNT
Ezekiel 42 in the RMNT
Ezekiel 42 in the SBIAS
Ezekiel 42 in the SBIBS
Ezekiel 42 in the SBIBS2
Ezekiel 42 in the SBICS
Ezekiel 42 in the SBIDS
Ezekiel 42 in the SBIGS
Ezekiel 42 in the SBIHS
Ezekiel 42 in the SBIIS
Ezekiel 42 in the SBIIS2
Ezekiel 42 in the SBIIS3
Ezekiel 42 in the SBIKS
Ezekiel 42 in the SBIKS2
Ezekiel 42 in the SBIMS
Ezekiel 42 in the SBIOS
Ezekiel 42 in the SBIPS
Ezekiel 42 in the SBISS
Ezekiel 42 in the SBITS
Ezekiel 42 in the SBITS2
Ezekiel 42 in the SBITS3
Ezekiel 42 in the SBITS4
Ezekiel 42 in the SBIUS
Ezekiel 42 in the SBIVS
Ezekiel 42 in the SBT
Ezekiel 42 in the SBT1E
Ezekiel 42 in the SCHL
Ezekiel 42 in the SNT
Ezekiel 42 in the SUSU
Ezekiel 42 in the SUSU2
Ezekiel 42 in the SYNO
Ezekiel 42 in the TBIAOTANT
Ezekiel 42 in the TBT1E
Ezekiel 42 in the TBT1E2
Ezekiel 42 in the TFTIP
Ezekiel 42 in the TFTU
Ezekiel 42 in the TGNTATF3T
Ezekiel 42 in the THAI
Ezekiel 42 in the TNFD
Ezekiel 42 in the TNT
Ezekiel 42 in the TNTIK
Ezekiel 42 in the TNTIL
Ezekiel 42 in the TNTIN
Ezekiel 42 in the TNTIP
Ezekiel 42 in the TNTIZ
Ezekiel 42 in the TOMA
Ezekiel 42 in the TTENT
Ezekiel 42 in the UBG
Ezekiel 42 in the UGV
Ezekiel 42 in the UGV2
Ezekiel 42 in the UGV3
Ezekiel 42 in the VBL
Ezekiel 42 in the VDCC
Ezekiel 42 in the YALU
Ezekiel 42 in the YAPE
Ezekiel 42 in the YBVTP
Ezekiel 42 in the ZBP