Deuteronomy 17 (IRVP)

1 ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਲਈ ਕੋਈ ਬਲ਼ਦ ਜਾਂ ਲੇਲਾ ਬਲੀ ਨਾ ਚੜ੍ਹਾਇਓ ਜਿਸ ਦੇ ਵਿੱਚ ਕੋਈ ਕੱਜ ਜਾਂ ਕੋਈ ਦੋਸ਼ ਹੋਵੇ ਕਿਉਂ ਜੋ ਉਹ ਯਹੋਵਾਹ ਤੁਹਾਡੇ ਪਰਮੇਸ਼ੁਰ ਲਈ ਘਿਣਾਉਣਾ ਹੈ। 2 ਜੇਕਰ ਤੁਹਾਡੇ ਫਾਟਕਾਂ ਦੇ ਅੰਦਰ, ਜਿਹੜੇ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਦੇਣ ਵਾਲਾ ਹੈ, ਕੋਈ ਅਜਿਹਾ ਪੁਰਖ ਜਾਂ ਇਸਤਰੀ ਪਾਈ ਜਾਵੇ, ਜਿਸ ਨੇ ਯਹੋਵਾਹ ਤੁਹਾਡੇ ਪਰਮੇਸ਼ੁਰ ਦੇ ਨੇਮ ਦੀ ਉਲੰਘਣਾ ਕਰਕੇ ਕੋਈ ਅਜਿਹਾ ਕੰਮ ਕੀਤਾ ਹੋਵੇ ਜੋ ਉਸ ਦੀ ਨਜ਼ਰ ਵਿੱਚ ਬੁਰਾ ਹੈ 3 ਅਤੇ ਜਾ ਕੇ ਦੂਜੇ ਦੇਵਤਿਆਂ ਦੀ ਜਾਂ ਸੂਰਜ, ਚੰਦ ਅਤੇ ਅਕਾਸ਼ ਦੀ ਸੈਨਾਂ ਦੀ ਪੂਜਾ ਕੀਤੀ ਹੋਵੇ ਅਤੇ ਉਹਨਾਂ ਦੇ ਅੱਗੇ ਮੱਥਾ ਟੇਕਿਆ ਹੋਵੇ, ਜਿਸ ਦਾ ਮੈਂ ਹੁਕਮ ਨਹੀਂ ਦਿੱਤਾ ਸੀ 4 ਅਤੇ ਇਹ ਗੱਲ ਤੁਹਾਨੂੰ ਦੱਸੀ ਜਾਵੇ ਅਤੇ ਤੁਹਾਡੇ ਸੁਣਨ ਵਿੱਚ ਆਵੇ ਤਦ ਤੁਸੀਂ ਇਸ ਬਾਰੇ ਚੰਗੀ ਤਰ੍ਹਾਂ ਪੁੱਛ-ਗਿੱਛ ਕਰਿਓ, ਅਤੇ ਵੇਖੋ, ਜੇਕਰ ਉਹ ਗੱਲ ਸੱਚੀ ਅਤੇ ਪੱਕੀ ਹੋਵੇ ਕਿ ਅਜਿਹਾ ਘਿਣਾਉਣਾ ਕੰਮ ਇਸਰਾਏਲ ਵਿੱਚ ਕੀਤਾ ਗਿਆ ਹੈ, 5 ਤਾਂ ਤੁਸੀਂ ਉਸ ਪੁਰਖ ਜਾਂ ਇਸਤਰੀ ਨੂੰ ਜਿਸ ਨੇ ਇਹ ਬੁਰਾ ਕੰਮ ਕੀਤਾ ਹੋਵੇ, ਉਨ੍ਹਾਂ ਨੂੰ ਆਪਣੇ ਫਾਟਕਾਂ ਦੇ ਕੋਲ ਲੈ ਜਾ ਕੇ ਅਜਿਹਾ ਪਥਰਾਓ ਕਰਿਓ ਕਿ ਉਹ ਮਰ ਜਾਵੇ। 6 ਜੋ ਮੌਤ ਦੀ ਸਜ਼ਾ ਦੇ ਯੋਗ ਹੋਵੇ, ਉਹ ਇੱਕ ਹੀ ਗਵਾਹ ਦੀ ਗਵਾਹੀ ਤੇ ਨਾ ਮਾਰਿਆ ਜਾਵੇ, ਸਗੋਂ ਦੋ ਜਾਂ ਤਿੰਨ ਗਵਾਹਾਂ ਦੀ ਗਵਾਹੀ ਤੇ ਹੀ ਮਾਰਿਆ ਜਾਵੇ। 7 ਉਸ ਨੂੰ ਮਾਰਨ ਲਈ ਗਵਾਹਾਂ ਦਾ ਹੱਥ ਪਹਿਲ ਕਰੇ ਅਤੇ ਉਨ੍ਹਾਂ ਦੇ ਬਾਅਦ ਸਾਰੇ ਲੋਕਾਂ ਦੇ ਹੱਥ ਉੱਠਣ। ਇਸ ਤਰ੍ਹਾਂ ਤੁਸੀਂ ਆਪਣੇ ਵਿੱਚੋਂ ਇਸ ਬੁਰਿਆਈ ਨੂੰ ਮਿਟਾ ਦਿਓ। 8 ਜੇਕਰ ਤੁਹਾਡੇ ਫਾਟਕਾਂ ਦੇ ਅੰਦਰ ਝਗੜੇ ਦੀ ਕੋਈ ਅਜਿਹੀ ਗੱਲ ਉੱਠੇ, ਜਿਸ ਦਾ ਨਿਆਂ ਕਰਨਾ ਤੁਹਾਡੇ ਲਈ ਬਹੁਤ ਕਠਿਨ ਹੋਵੇ, ਅਰਥਾਤ ਆਪਸ ਵਿੱਚ ਦਾ ਖੂਨ, ਆਪਸ ਵਿੱਚ ਦਾ ਦਾਵਾ, ਜਾਂ ਆਪਸ ਵਿੱਚ ਦੀ ਮਾਰ-ਕੁਟਾਈ, ਤਾਂ ਤੁਸੀਂ ਉੱਠ ਕੇ ਉਸ ਸਥਾਨ ਨੂੰ ਜਾਇਓ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਚੁਣੇਗਾ, 9 ਤੁਸੀਂ ਉਨ੍ਹਾਂ ਲੇਵੀਆਂ, ਜਾਜਕਾਂ ਅਤੇ ਨਿਆਂਈਆਂ ਦੇ ਕੋਲ ਜਾ ਕੇ ਪੁੱਛ-ਗਿੱਛ ਕਰਿਓ, ਜਿਹੜੇ ਉਨ੍ਹਾਂ ਦਿਨਾਂ ਵਿੱਚ ਹੋਣਗੇ। ਉਹ ਤੁਹਾਨੂੰ ਉਸ ਗੱਲ ਦਾ ਫੈਸਲਾ ਦੱਸਣਗੇ। 10 ਫੇਰ ਤੁਸੀਂ ਉਸ ਫੈਸਲੇ ਦੇ ਅਨੁਸਾਰ ਕਰਿਓ ਜਿਹੜਾ ਉਹ ਤੁਹਾਨੂੰ ਉਸ ਸਥਾਨ ਤੋਂ ਦੱਸਣਗੇ, ਜਿਹੜਾ ਯਹੋਵਾਹ ਚੁਣੇਗਾ। ਜੋ ਕੁਝ ਉਹ ਤੁਹਾਨੂੰ ਦੱਸਣ ਤੁਸੀਂ ਪੂਰਨਤਾਈ ਨਾਲ ਉਸ ਦੀ ਪਾਲਣਾ ਕਰਿਓ। 11 ਬਿਵਸਥਾ ਦੀਆਂ ਜੋ ਗੱਲਾਂ ਉਹ ਤੁਹਾਨੂੰ ਦੱਸਣ, ਅਤੇ ਨਿਆਂ ਦੀਆਂ ਜੋ ਗੱਲਾਂ ਉਹ ਤੁਹਾਨੂੰ ਆਖਣ, ਤੁਸੀਂ ਉਸੇ ਦੇ ਅਨੁਸਾਰ ਕਰਿਓ। ਉਸ ਫੈਸਲੇ ਤੋਂ ਜਿਹੜਾ ਉਹ ਤੁਹਾਨੂੰ ਦੱਸਣ ਨਾ ਸੱਜੇ ਮੁੜਿਓ ਅਤੇ ਨਾ ਖੱਬੇ। 12 ਜਿਹੜਾ ਮਨੁੱਖ ਗੁਸਤਾਖ਼ੀ ਕਰਕੇ ਉਸ ਜਾਜਕ ਦੀ, ਜੋ ਯਹੋਵਾਹ ਤੁਹਾਡੇ ਪਰਮੇਸ਼ੁਰ ਦੀ ਟਹਿਲ ਸੇਵਾ ਲਈ ਖੜ੍ਹਾ ਹੈ, ਜਾਂ ਨਿਆਈਂ ਦੀ ਨਾ ਸੁਣੇ, ਉਹ ਮਨੁੱਖ ਮਾਰ ਦਿੱਤਾ ਜਾਵੇ, ਇਸ ਤਰ੍ਹਾਂ ਤੁਸੀਂ ਇਸ ਬੁਰਿਆਈ ਨੂੰ ਇਸਰਾਏਲ ਵਿੱਚੋਂ ਪੂਰੀ ਤਰ੍ਹਾਂ ਹੀ ਮਿਟਾ ਦਿਓ। 13 ਇਸ ਤਰ੍ਹਾਂ ਸਾਰੀ ਪਰਜਾ ਸੁਣੇਗੀ ਅਤੇ ਡਰੇਗੀ ਅਤੇ ਫੇਰ ਗੁਸਤਾਖ਼ੀ ਨਹੀਂ ਕਰੇਗੀ। 14 ਜਦ ਤੁਸੀਂ ਉਸ ਦੇਸ਼ ਪਹੁੰਚ ਜਾਓ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਦੇਣ ਵਾਲਾ ਹੈ ਅਤੇ ਅਧਿਕਾਰ ਕਰਕੇ ਉਸ ਵਿੱਚ ਵੱਸ ਜਾਓ ਅਤੇ ਆਖਣ ਲੱਗੋ, ਅਸੀਂ ਵੀ ਆਪਣੇ ਆਲੇ-ਦੁਆਲੇ ਦੀਆਂ ਕੌਮਾਂ ਦੀ ਤਰ੍ਹਾਂ ਆਪਣੇ ਉੱਤੇ ਇੱਕ ਰਾਜਾ ਨਿਯੁਕਤ ਕਰ ਲਈਏ, 15 ਤਾਂ ਜਿਸ ਨੂੰ ਯਹੋਵਾਹ ਤੁਹਾਡਾ ਪਰਮੇਸ਼ੁਰ ਚੁਣ ਲਵੇ, ਤੁਸੀਂ ਜ਼ਰੂਰ ਹੀ ਉਸ ਨੂੰ ਆਪਣੇ ਉੱਤੇ ਰਾਜਾ ਨਿਯੁਕਤ ਕਰ ਲਿਓ। ਤੁਸੀਂ ਆਪਣੇ ਭਰਾਵਾਂ ਵਿੱਚੋਂ ਹੀ ਕਿਸੇ ਨੂੰ ਆਪਣਾ ਰਾਜਾ ਨਿਯੁਕਤ ਕਰਿਓ, ਤੁਸੀਂ ਕਿਸੇ ਪਰਦੇਸੀ ਨੂੰ ਜੋ ਤੁਹਾਡਾ ਭਰਾ ਨਹੀਂ ਹੈ, ਆਪਣਾ ਰਾਜਾ ਨਿਯੁਕਤ ਨਹੀਂ ਕਰ ਸਕਦੇ। 16 ਪਰ ਉਹ ਆਪਣੇ ਲਈ ਬਹੁਤ ਘੋੜੇ ਨਾ ਵਧਾਵੇ, ਨਾ ਹੀ ਉਹ ਘੋੜੇ ਵਧਾਉਣ ਲਈ ਪਰਜਾ ਨੂੰ ਮਿਸਰ ਵਿੱਚ ਮੋੜੇ ਕਿਉਂ ਜੋ ਯਹੋਵਾਹ ਨੇ ਤੁਹਾਨੂੰ ਆਖਿਆ ਹੈ ਕਿ ਤੁਸੀਂ ਉਸ ਰਾਹ ਨੂੰ ਫੇਰ ਕਦੀ ਨਾ ਮੁੜਿਓ। 17 ਉਹ ਬਹੁਤ ਸਾਰੀਆਂ ਪਤਨੀਆਂ ਵੀ ਨਾ ਰੱਖੇ, ਕਿਤੇ ਅਜਿਹਾ ਨਾ ਹੋਵੇ ਕਿ ਉਸ ਦਾ ਮਨ ਫਿਰ ਜਾਵੇ, ਨਾ ਉਹ ਆਪਣੇ ਲਈ ਚਾਂਦੀ-ਸੋਨਾ ਬਹੁਤ ਵਧਾਵੇ। 18 ਅਜਿਹਾ ਹੋਵੇ ਕਿ ਜਦ ਉਹ ਆਪਣੀ ਰਾਜ ਗੱਦੀ ਉੱਤੇ ਬੈਠੇ ਤਾਂ ਉਹ ਆਪਣੇ ਲਈ ਇਸ ਬਿਵਸਥਾ ਦੀ ਪੁਸਤਕ ਵਿੱਚੋਂ, ਜਿਹੜੀ ਲੇਵੀ ਜਾਜਕਾਂ ਦੇ ਕੋਲ ਰਹੇਗੀ, ਇੱਕ ਨਕਲ ਆਪਣੇ ਲਈ ਲਿਖ ਲਵੇ। 19 ਉਹ ਉਸ ਦੇ ਕੋਲ ਰਹੇ ਅਤੇ ਆਪਣੇ ਪੂਰੇ ਜੀਵਨ ਵਿੱਚ ਉਸ ਨੂੰ ਪੜ੍ਹੇ, ਜਿਸ ਨਾਲ ਉਹ ਯਹੋਵਾਹ ਆਪਣੇ ਪਰਮੇਸ਼ੁਰ ਦਾ ਡਰ ਰੱਖਣਾ ਸਿੱਖੇ ਅਤੇ ਇਸ ਬਿਵਸਥਾ ਦੀਆਂ ਸਾਰੀਆਂ ਗੱਲਾਂ ਦੀ ਪਾਲਨਾ ਕਰੇ ਅਤੇ ਇਨ੍ਹਾਂ ਬਿਧੀਆਂ ਨੂੰ ਪੂਰਾ ਕਰੇ, 20 ਤਾਂ ਜੋ ਉਹ ਮਨ ਵਿੱਚ ਘਮੰਡ ਕਰਕੇ ਆਪਣੇ ਭਰਾਵਾਂ ਨੂੰ ਆਪਣੇ ਤੋਂ ਨੀਵਾਂ ਨਾ ਸਮਝੇ, ਅਤੇ ਉਹ ਇਸ ਹੁਕਮਨਾਮੇ ਤੋਂ ਨਾ ਤਾਂ ਸੱਜੇ ਮੁੜੇ ਅਤੇ ਨਾ ਹੀ ਖੱਬੇ, ਇਸ ਲਈ ਉਹ ਅਤੇ ਉਸ ਦੇ ਪੁੱਤਰ ਇਸਰਾਏਲ ਦੇ ਵਿਚਕਾਰ ਬਹੁਤ ਦਿਨਾਂ ਤੱਕ ਰਾਜ ਕਰਨ।

In Other Versions

Deuteronomy 17 in the ANGEFD

Deuteronomy 17 in the ANTPNG2D

Deuteronomy 17 in the AS21

Deuteronomy 17 in the BAGH

Deuteronomy 17 in the BBPNG

Deuteronomy 17 in the BBT1E

Deuteronomy 17 in the BDS

Deuteronomy 17 in the BEV

Deuteronomy 17 in the BHAD

Deuteronomy 17 in the BIB

Deuteronomy 17 in the BLPT

Deuteronomy 17 in the BNT

Deuteronomy 17 in the BNTABOOT

Deuteronomy 17 in the BNTLV

Deuteronomy 17 in the BOATCB

Deuteronomy 17 in the BOATCB2

Deuteronomy 17 in the BOBCV

Deuteronomy 17 in the BOCNT

Deuteronomy 17 in the BOECS

Deuteronomy 17 in the BOGWICC

Deuteronomy 17 in the BOHCB

Deuteronomy 17 in the BOHCV

Deuteronomy 17 in the BOHLNT

Deuteronomy 17 in the BOHNTLTAL

Deuteronomy 17 in the BOICB

Deuteronomy 17 in the BOILNTAP

Deuteronomy 17 in the BOITCV

Deuteronomy 17 in the BOKCV

Deuteronomy 17 in the BOKCV2

Deuteronomy 17 in the BOKHWOG

Deuteronomy 17 in the BOKSSV

Deuteronomy 17 in the BOLCB

Deuteronomy 17 in the BOLCB2

Deuteronomy 17 in the BOMCV

Deuteronomy 17 in the BONAV

Deuteronomy 17 in the BONCB

Deuteronomy 17 in the BONLT

Deuteronomy 17 in the BONUT2

Deuteronomy 17 in the BOPLNT

Deuteronomy 17 in the BOSCB

Deuteronomy 17 in the BOSNC

Deuteronomy 17 in the BOTLNT

Deuteronomy 17 in the BOVCB

Deuteronomy 17 in the BOYCB

Deuteronomy 17 in the BPBB

Deuteronomy 17 in the BPH

Deuteronomy 17 in the BSB

Deuteronomy 17 in the CCB

Deuteronomy 17 in the CUV

Deuteronomy 17 in the CUVS

Deuteronomy 17 in the DBT

Deuteronomy 17 in the DGDNT

Deuteronomy 17 in the DHNT

Deuteronomy 17 in the DNT

Deuteronomy 17 in the ELBE

Deuteronomy 17 in the EMTV

Deuteronomy 17 in the ESV

Deuteronomy 17 in the FBV

Deuteronomy 17 in the FEB

Deuteronomy 17 in the GGMNT

Deuteronomy 17 in the GNT

Deuteronomy 17 in the HARY

Deuteronomy 17 in the HNT

Deuteronomy 17 in the IRVA

Deuteronomy 17 in the IRVB

Deuteronomy 17 in the IRVG

Deuteronomy 17 in the IRVH

Deuteronomy 17 in the IRVK

Deuteronomy 17 in the IRVM

Deuteronomy 17 in the IRVM2

Deuteronomy 17 in the IRVO

Deuteronomy 17 in the IRVT

Deuteronomy 17 in the IRVT2

Deuteronomy 17 in the IRVU

Deuteronomy 17 in the ISVN

Deuteronomy 17 in the JSNT

Deuteronomy 17 in the KAPI

Deuteronomy 17 in the KBT1ETNIK

Deuteronomy 17 in the KBV

Deuteronomy 17 in the KJV

Deuteronomy 17 in the KNFD

Deuteronomy 17 in the LBA

Deuteronomy 17 in the LBLA

Deuteronomy 17 in the LNT

Deuteronomy 17 in the LSV

Deuteronomy 17 in the MAAL

Deuteronomy 17 in the MBV

Deuteronomy 17 in the MBV2

Deuteronomy 17 in the MHNT

Deuteronomy 17 in the MKNFD

Deuteronomy 17 in the MNG

Deuteronomy 17 in the MNT

Deuteronomy 17 in the MNT2

Deuteronomy 17 in the MRS1T

Deuteronomy 17 in the NAA

Deuteronomy 17 in the NASB

Deuteronomy 17 in the NBLA

Deuteronomy 17 in the NBS

Deuteronomy 17 in the NBVTP

Deuteronomy 17 in the NET2

Deuteronomy 17 in the NIV11

Deuteronomy 17 in the NNT

Deuteronomy 17 in the NNT2

Deuteronomy 17 in the NNT3

Deuteronomy 17 in the PDDPT

Deuteronomy 17 in the PFNT

Deuteronomy 17 in the RMNT

Deuteronomy 17 in the SBIAS

Deuteronomy 17 in the SBIBS

Deuteronomy 17 in the SBIBS2

Deuteronomy 17 in the SBICS

Deuteronomy 17 in the SBIDS

Deuteronomy 17 in the SBIGS

Deuteronomy 17 in the SBIHS

Deuteronomy 17 in the SBIIS

Deuteronomy 17 in the SBIIS2

Deuteronomy 17 in the SBIIS3

Deuteronomy 17 in the SBIKS

Deuteronomy 17 in the SBIKS2

Deuteronomy 17 in the SBIMS

Deuteronomy 17 in the SBIOS

Deuteronomy 17 in the SBIPS

Deuteronomy 17 in the SBISS

Deuteronomy 17 in the SBITS

Deuteronomy 17 in the SBITS2

Deuteronomy 17 in the SBITS3

Deuteronomy 17 in the SBITS4

Deuteronomy 17 in the SBIUS

Deuteronomy 17 in the SBIVS

Deuteronomy 17 in the SBT

Deuteronomy 17 in the SBT1E

Deuteronomy 17 in the SCHL

Deuteronomy 17 in the SNT

Deuteronomy 17 in the SUSU

Deuteronomy 17 in the SUSU2

Deuteronomy 17 in the SYNO

Deuteronomy 17 in the TBIAOTANT

Deuteronomy 17 in the TBT1E

Deuteronomy 17 in the TBT1E2

Deuteronomy 17 in the TFTIP

Deuteronomy 17 in the TFTU

Deuteronomy 17 in the TGNTATF3T

Deuteronomy 17 in the THAI

Deuteronomy 17 in the TNFD

Deuteronomy 17 in the TNT

Deuteronomy 17 in the TNTIK

Deuteronomy 17 in the TNTIL

Deuteronomy 17 in the TNTIN

Deuteronomy 17 in the TNTIP

Deuteronomy 17 in the TNTIZ

Deuteronomy 17 in the TOMA

Deuteronomy 17 in the TTENT

Deuteronomy 17 in the UBG

Deuteronomy 17 in the UGV

Deuteronomy 17 in the UGV2

Deuteronomy 17 in the UGV3

Deuteronomy 17 in the VBL

Deuteronomy 17 in the VDCC

Deuteronomy 17 in the YALU

Deuteronomy 17 in the YAPE

Deuteronomy 17 in the YBVTP

Deuteronomy 17 in the ZBP