Psalms 44 (IRVP)
undefined ਪ੍ਰਧਾਨ ਵਜਾਉਣ ਵਾਲੇ ਦੇ ਲਈ ਕੋਰਹ ਵੰਸ਼ੀਆਂ ਦਾ ਮਸ਼ਕੀਲ। 1 ਹੇ ਪਰਮੇਸ਼ੁਰ, ਅਸੀਂ ਆਪਣੇ ਕੰਨੀ ਸੁਣਿਆ,ਸਾਡੇ ਪੁਰਖਿਆਂ ਨੇ ਸਾਡੇ ਲਈ ਵਰਣਨ ਕੀਤਾ ਹੈ,ਕਿ ਤੂੰ ਉਨ੍ਹਾਂ ਦੇ ਦਿਨਾਂ ਵਿੱਚਅਤੇ ਪ੍ਰਾਚੀਨ ਸਮਿਆਂ ਵਿੱਚ ਕੀ ਕੰਮ ਕੀਤਾ। 2 ਤੂੰ ਆਪਣੇ ਹੱਥ ਨਾਲ ਪਰਾਈਆਂ ਕੌਮਾਂ ਨੂੰ ਪੁੱਟ ਦਿੱਤਾ,ਪਰ ਉਨ੍ਹਾਂ ਨੂੰ ਲਾਇਆ।ਤੂੰ ਉੱਮਤਾਂ ਨੂੰ ਦੁੱਖ ਦਿੱਤਾ,ਪਰ ਉਨ੍ਹਾਂ ਨੂੰ ਫੈਲਾ ਦਿੱਤਾ। 3 ਉਨ੍ਹਾਂ ਨੇ ਆਪਣੀ ਤਲਵਾਰ ਨਾਲਉਸ ਧਰਤੀ ਨੂੰ ਵਿਰਾਸਤ ਵਿੱਚ ਨਹੀਂ ਲਿਆ,ਨਾ ਉਨ੍ਹਾਂ ਦੀ ਬਾਂਹ ਨੇ ਉਨ੍ਹਾਂ ਨੂੰ ਬਚਾਇਆ,ਸਗੋਂ ਤੇਰੇ ਸੱਜੇ ਹੱਥ ਅਤੇ ਤੇਰੀ ਬਾਂਹ ਅਤੇ ਤੇਰੇ ਮੁਖ ਦੇ ਚਾਨਣ ਨੇ ਇਹ ਕੀਤਾ,ਕਿਉਂ ਜੋ ਤੂੰ ਉਨ੍ਹਾਂ ਦਾ ਪੱਖ ਕੀਤਾ। 4 ਹੇ ਪਰਮੇਸ਼ੁਰ, ਤੂੰ ਹੀ ਮੇਰਾ ਪਾਤਸ਼ਾਹ ਹੈਂ,ਯਾਕੂਬ ਲਈ ਜਿੱਤਾਂ ਦਾ ਹੁਕਮ ਕਰ! 5 ਤੇਰੇ ਰਾਹੀਂ ਅਸੀਂਆਪਣੇ ਵਿਰੋਧੀਆਂ ਨੂੰ ਹੇਠਾਂ ਧੱਕਾਂਗੇ,ਤੇਰੇ ਨਾਮ ਤੋਂ ਅਸੀਂਆਪਣਿਆਂ ਦੁਸ਼ਮਣਾਂ ਨੂੰ ਮਿੱਧਾਂਗੇ, 6 ਕਿਉਂ ਜੋ ਮੈਂ ਆਪਣੇ ਧਣੁੱਖ ਉੱਤੇ ਭਰੋਸਾ ਨਾ ਰੱਖਾਂਗਾ,ਨਾ ਮੇਰੀ ਤਲਵਾਰ ਮੈਨੂੰ ਬਚਾਵੇਗੀ, 7 ਪਰ ਤੂੰ ਸਾਨੂੰ ਸਾਡਿਆਂ ਵਿਰੋਧੀਆਂ ਤੋਂ ਬਚਾਇਆ ਹੈ,ਤੂੰ ਸਾਡਿਆਂ ਈਰਖਾ ਕਰਨ ਵਾਲੇ ਨੂੰਸ਼ਰਮਿੰਦੇ ਕੀਤਾ ਹੈ। 8 ਸਾਰੇ ਦਿਨ ਅਸੀਂ ਪਰਮੇਸ਼ੁਰ ਵਿੱਚਮਗਨ ਹੁੰਦੇ ਹਾਂ,ਅਤੇ ਅਸੀਂ ਸਦਾ ਤੇਰੇ ਨਾਮ ਦਾਧੰਨਵਾਦ ਕਰਾਂਗੇ। ਸਲਹ। 9 ਪਰ ਤੂੰ ਸਾਨੂੰ ਤਿਆਗਿਆਅਤੇ ਬੇਪਤ ਕੀਤਾ ਹੈ,ਅਤੇ ਸਾਡੀਆਂ ਸੈਨਾਂ ਨਾਲ ਨਹੀਂ ਚੱਲਦਾ। 10 ਤੂੰ ਵਿਰੋਧੀਆਂ ਦੇ ਸਾਹਮਣਿਓਂ ਸਾਨੂੰ ਪਿਛਾਂਹ ਹਟਾਉਂਦਾ ਹੈਂ,ਅਤੇ ਸਾਡੇ ਈਰਖਾ ਕਰਨ ਵਾਲੇ ਆਪਣੇ ਲਈ ਲੁੱਟ ਮਾਰ ਕਰਦੇ ਹਨ। 11 ਤੂੰ ਸਾਨੂੰ ਖਾਧੀਆਂ ਜਾਣ ਵਾਲੀਆਂ ਭੇਡਾਂਵਾਂਗੂੰ ਬਣਾਉਂਦਾ ਹੈ,ਅਤੇ ਪਰਾਈਆਂ ਕੌਮਾਂ ਵਿੱਚਤੂੰ ਸਾਨੂੰ ਖਿੰਡਾ ਦਿੱਤਾ ਹੈ। 12 ਤੂੰ ਆਪਣੀ ਪਰਜਾ ਨੂੰ ਮੁਖ਼ਤ ਵੇਚਦਾ ਹੈਂ,ਪਰ ਉਨ੍ਹਾਂ ਦੇ ਮੁੱਲ ਤੋਂ ਤੂੰ ਆਪਣਾ ਧਨ ਨਹੀਂ ਵਧਾਇਆ ਹੈ। 13 ਤੂੰ ਸਾਡੇ ਗੁਆਂਢੀਆਂ ਲਈ ਸਾਨੂੰ ਨਿੰਦਿਆ,ਅਤੇ ਆਲੇ-ਦੁਆਲੇ ਰਹਿਣ ਵਾਲਿਆਂ ਲਈਸਾਨੂੰ ਠੱਠਾ ਅਤੇ ਹਾਸੀ ਬਣਾਉਂਦਾ ਹੈਂ। 14 ਤੂੰ ਕੌਮਾਂ ਵਿੱਚ ਸਾਨੂੰਕਹਾਉਤ ਬਣਾਉਂਦਾ ਹੈਂ,ਅਤੇ ਉੱਮਤਾਂ ਵਿੱਚਸਿਰ ਹਿਲਾਉਣ ਦਾ ਕਾਰਨ। 15 ਸਾਰੇ ਦਿਨ ਮੇਰੀ ਲਾਜ ਮੇਰੀ ਪਰਤੱਖ਼ ਹੈ,ਅਤੇ ਮੇਰੇ ਮੂੰਹ ਦੀ ਨਮੋਸ਼ੀ ਨੇਮੈਨੂੰ ਢੱਕ ਦਿੱਤਾ ਹੈ, 16 ਤਰਾਣ ਦੇਣ ਵਾਲੇਅਤੇ ਕੁਫ਼ਰ ਬਕਣ ਵਾਲੇ ਦੀ ਅਵਾਜ਼ ਦੇ ਕਾਰਨ,ਅਤੇ ਵੈਰੀ ਤੇ ਵੱਟਾ ਲੈਣ ਵਾਲੇ ਦੇ ਕਾਰਨ। 17 ਇਹ ਸੱਭੋ ਕੁਝ ਸਾਡੇ ਉੱਤੇ ਬੀਤਿਆ ਹੈ,ਪਰ ਅਸੀਂ ਤੈਨੂੰ ਨਹੀਂ ਵਿਸਾਰਿਆ,ਨਾ ਤੇਰੇ ਨੇਮ ਵਿੱਚ ਬੇਈਮਾਨੀ ਕੀਤੀ ਹੈ। 18 ਸਾਡਾ ਮਨ ਪਿਛਾਂਹ ਨਹੀਂ ਹਟਿਆ,ਨਾ ਸਾਡੇ ਪੈਰ ਤੇਰੇ ਮਾਰਗ ਤੋਂ ਮੁੜੇ, 19 ਭਾਵੇਂ ਤੂੰ ਗਿੱਦੜਾਂ ਦੇ ਥਾਂ ਵਿੱਚ ਸਾਨੂੰ ਕੁਚਲਿਆ ਹੈ,ਅਤੇ ਮੌਤ ਦੀ ਛਾਇਆ ਹੇਠ ਸਾਨੂੰ ਢੱਕ ਦਿੱਤਾ ਹੈ। 20 ਜੇ ਅਸੀਂ ਆਪਣੇ ਪਰਮੇਸ਼ੁਰ ਦੇ ਨਾਮ ਨੂੰ ਵਿਸਾਰਿਆ ਹੈ,ਅਥਵਾ ਓਪਰੇ ਦੇਵਤੇ ਵੱਲ ਆਪਣੇ ਹੱਥ ਅੱਡੇ ਹਨ, 21 ਤਾਂ ਭਲਾ, ਪਰਮੇਸ਼ੁਰ ਇਸ ਗੱਲ ਦਾ ਖੋਜ ਨਾ ਕਰੇਗਾ?ਉਹ ਤਾਂ ਮਨ ਦੀਆਂ ਗੁਪਤ ਗੱਲਾਂ ਨੂੰ ਜਾਣਦਾ ਹੈ! 22 ਹਾਂ, ਅਸੀਂ ਤੇਰੇ ਨਾਲ ਦਿਨ ਭਰ ਜਾਨੋਂਮਾਰੇ ਜਾਂਦੇ ਹਾਂ,ਅਸੀਂ ਕੋਹੀਆਂ ਜਾਣ ਵਾਲੀਆਂਭੇਡਾਂ ਦੇ ਤੁੱਲ ਗਿਣੇ ਜਾਂਦੇ ਹਾਂ!। 23 ਹੇ ਪ੍ਰਭੂ, ਜਾਗ! ਤੂੰ ਕਾਹਨੂੰ ਸੁੱਤਾ ਹੈਂ?ਜਾਗ ਉੱਠ! ਸਦਾ ਤੱਕ ਸਾਨੂੰ ਤਿਆਗ ਨਾ ਦੇ। 24 ਤੂੰ ਆਪਣਾ ਮੂੰਹ ਕਾਹਨੂੰ ਲੁਕਾਉਂਦਾ ਹੈਂ,ਅਤੇ ਸਾਡੇ ਦੁੱਖ ਅਤੇ ਦਬਾਓ ਨੂੰ ਵਿਸਾਰਦਾ ਹੈਂ? 25 ਕਿਉਂ ਜੋ ਸਾਡੀ ਜਾਨ ਖਾਕ ਤੱਕ ਝੁੱਕ ਗਈ ਹੈ,ਸਾਡਾ ਢਿੱਡ ਭੋਂ ਨਾਲ ਲੱਗ ਗਿਆ ਹੈ! 26 ਉੱਠ, ਸਾਡੀ ਸਹਾਇਤਾ ਕਰ,ਅਤੇ ਆਪਣੀ ਦਯਾ ਦੇ ਨਮਿੱਤ ਸਾਨੂੰ ਛੁਟਕਾਰਾ ਦੇ!।
In Other Versions
Psalms 44 in the ANGEFD
Psalms 44 in the ANTPNG2D
Psalms 44 in the AS21
Psalms 44 in the BAGH
Psalms 44 in the BBPNG
Psalms 44 in the BBT1E
Psalms 44 in the BDS
Psalms 44 in the BEV
Psalms 44 in the BHAD
Psalms 44 in the BIB
Psalms 44 in the BLPT
Psalms 44 in the BNT
Psalms 44 in the BNTABOOT
Psalms 44 in the BNTLV
Psalms 44 in the BOATCB
Psalms 44 in the BOATCB2
Psalms 44 in the BOBCV
Psalms 44 in the BOCNT
Psalms 44 in the BOECS
Psalms 44 in the BOGWICC
Psalms 44 in the BOHCB
Psalms 44 in the BOHCV
Psalms 44 in the BOHLNT
Psalms 44 in the BOHNTLTAL
Psalms 44 in the BOICB
Psalms 44 in the BOILNTAP
Psalms 44 in the BOITCV
Psalms 44 in the BOKCV
Psalms 44 in the BOKCV2
Psalms 44 in the BOKHWOG
Psalms 44 in the BOKSSV
Psalms 44 in the BOLCB
Psalms 44 in the BOLCB2
Psalms 44 in the BOMCV
Psalms 44 in the BONAV
Psalms 44 in the BONCB
Psalms 44 in the BONLT
Psalms 44 in the BONUT2
Psalms 44 in the BOPLNT
Psalms 44 in the BOSCB
Psalms 44 in the BOSNC
Psalms 44 in the BOTLNT
Psalms 44 in the BOVCB
Psalms 44 in the BOYCB
Psalms 44 in the BPBB
Psalms 44 in the BPH
Psalms 44 in the BSB
Psalms 44 in the CCB
Psalms 44 in the CUV
Psalms 44 in the CUVS
Psalms 44 in the DBT
Psalms 44 in the DGDNT
Psalms 44 in the DHNT
Psalms 44 in the DNT
Psalms 44 in the ELBE
Psalms 44 in the EMTV
Psalms 44 in the ESV
Psalms 44 in the FBV
Psalms 44 in the FEB
Psalms 44 in the GGMNT
Psalms 44 in the GNT
Psalms 44 in the HARY
Psalms 44 in the HNT
Psalms 44 in the IRVA
Psalms 44 in the IRVB
Psalms 44 in the IRVG
Psalms 44 in the IRVH
Psalms 44 in the IRVK
Psalms 44 in the IRVM
Psalms 44 in the IRVM2
Psalms 44 in the IRVO
Psalms 44 in the IRVT
Psalms 44 in the IRVT2
Psalms 44 in the IRVU
Psalms 44 in the ISVN
Psalms 44 in the JSNT
Psalms 44 in the KAPI
Psalms 44 in the KBT1ETNIK
Psalms 44 in the KBV
Psalms 44 in the KJV
Psalms 44 in the KNFD
Psalms 44 in the LBA
Psalms 44 in the LBLA
Psalms 44 in the LNT
Psalms 44 in the LSV
Psalms 44 in the MAAL
Psalms 44 in the MBV
Psalms 44 in the MBV2
Psalms 44 in the MHNT
Psalms 44 in the MKNFD
Psalms 44 in the MNG
Psalms 44 in the MNT
Psalms 44 in the MNT2
Psalms 44 in the MRS1T
Psalms 44 in the NAA
Psalms 44 in the NASB
Psalms 44 in the NBLA
Psalms 44 in the NBS
Psalms 44 in the NBVTP
Psalms 44 in the NET2
Psalms 44 in the NIV11
Psalms 44 in the NNT
Psalms 44 in the NNT2
Psalms 44 in the NNT3
Psalms 44 in the PDDPT
Psalms 44 in the PFNT
Psalms 44 in the RMNT
Psalms 44 in the SBIAS
Psalms 44 in the SBIBS
Psalms 44 in the SBIBS2
Psalms 44 in the SBICS
Psalms 44 in the SBIDS
Psalms 44 in the SBIGS
Psalms 44 in the SBIHS
Psalms 44 in the SBIIS
Psalms 44 in the SBIIS2
Psalms 44 in the SBIIS3
Psalms 44 in the SBIKS
Psalms 44 in the SBIKS2
Psalms 44 in the SBIMS
Psalms 44 in the SBIOS
Psalms 44 in the SBIPS
Psalms 44 in the SBISS
Psalms 44 in the SBITS
Psalms 44 in the SBITS2
Psalms 44 in the SBITS3
Psalms 44 in the SBITS4
Psalms 44 in the SBIUS
Psalms 44 in the SBIVS
Psalms 44 in the SBT
Psalms 44 in the SBT1E
Psalms 44 in the SCHL
Psalms 44 in the SNT
Psalms 44 in the SUSU
Psalms 44 in the SUSU2
Psalms 44 in the SYNO
Psalms 44 in the TBIAOTANT
Psalms 44 in the TBT1E
Psalms 44 in the TBT1E2
Psalms 44 in the TFTIP
Psalms 44 in the TFTU
Psalms 44 in the TGNTATF3T
Psalms 44 in the THAI
Psalms 44 in the TNFD
Psalms 44 in the TNT
Psalms 44 in the TNTIK
Psalms 44 in the TNTIL
Psalms 44 in the TNTIN
Psalms 44 in the TNTIP
Psalms 44 in the TNTIZ
Psalms 44 in the TOMA
Psalms 44 in the TTENT
Psalms 44 in the UBG
Psalms 44 in the UGV
Psalms 44 in the UGV2
Psalms 44 in the UGV3
Psalms 44 in the VBL
Psalms 44 in the VDCC
Psalms 44 in the YALU
Psalms 44 in the YAPE
Psalms 44 in the YBVTP
Psalms 44 in the ZBP