Jeremiah 10 (IRVP)
1 ਹੇ ਇਸਰਾਏਲ ਦੇ ਘਰਾਣੇ, ਇਸ ਬਚਨ ਨੂੰ ਸੁਣੋ ਜਿਹੜਾ ਯਹੋਵਾਹ ਬੋਲਦਾ ਹੈ, 2 ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਤੁਸੀਂ ਕੌਮਾਂ ਦੀ ਚਾਲ ਨਾ ਸਿੱਖੋ, ਨਾ ਅਕਾਸ਼ ਦੇ ਨਿਸ਼ਾਨਾਂ ਤੋਂ ਘਬਰਾਓ, ਕਿਉਂ ਜੋ ਕੌਮਾਂ ਉਹਨਾਂ ਤੋਂ ਘਬਰਾਉਂਦੀਆਂ ਹਨ। 3 ਉੱਮਤਾਂ ਦੀਆਂ ਬਿਧੀਆਂ ਤਾਂ ਫੋਕੀਆਂ ਹਨ, ਕੋਈ ਜੰਗਲ ਵਿੱਚੋਂ ਰੁੱਖ ਵੱਢਦਾ ਹੈ, ਇਹ ਕੁਹਾੜੇ ਨਾਲ ਤਰਖਾਣ ਦੇ ਹੱਥ ਦਾ ਕੰਮ ਹੈ। 4 ਚਾਂਦੀ ਅਤੇ ਸੋਨੇ ਨਾਲ ਉਹ ਨੂੰ ਸਜਾਉਂਦੇ ਹਨ, ਉਹ ਨੂੰ ਹਥੌੜਿਆਂ ਅਤੇ ਕਿੱਲਾਂ ਨਾਲ ਪੱਕਾ ਕਰਦੇ ਹਨ, ਭਈ ਉਹ ਹਿੱਲ ਨਾ ਸਕੇ। 5 ਉਹ ਕਕੜੀਆਂ ਵਾਂਗੂੰ ਸਖ਼ਤ ਹਨ, ਉਹ ਬੋਲ ਨਹੀਂ ਸਕਦੇ ਉਹ ਚੁੱਕ ਕੇ ਲੈ ਜਾਣੇ ਪੈਂਦੇ ਹਨ, ਕਿਉਂ ਜੋ ਉਹ ਤੁਰ ਨਹੀਂ ਸਕਦੇ! ਉਹਨਾਂ ਤੋਂ ਨਾ ਡਰੋ, ਕਿਉਂ ਜੋ ਉਹ ਬੁਰਿਆਈ ਨਹੀਂ ਕਰ ਸਕਦੇ, ਨਾ ਹੀ ਉਹ ਭਲਿਆਈ ਕਰ ਸਕਦੇ ਹਨ। 6 ਹੇ ਯਹੋਵਾਹ, ਤੇਰੇ ਜਿਹਾ ਕੋਈ ਨਹੀਂ, ਤੂੰ ਵੱਡਾ ਹੈਂ ਅਤੇ ਸ਼ਕਤੀ ਦੇ ਕਾਰਨ ਤੇਰਾ ਨਾਮ ਵੱਡਾ ਹੈ। 7 ਹੇ ਕੌਮਾਂ ਦੇ ਪਾਤਸ਼ਾਹ, ਤੇਰੇ ਕੋਲੋਂ ਕੌਣ ਨਹੀਂ ਡਰੇਗਾ? ਕਿਉਂ ਜੋ ਇਹ ਤੈਨੂੰ ਜੋਗ ਹੈ। ਕੌਮਾਂ ਦੇ ਸਾਰੇ ਬੁੱਧਵਾਨਾਂ ਵਿੱਚ, ਅਤੇ ਸਾਰੀਆਂ ਪਾਤਸ਼ਾਹੀਆਂ ਵਿੱਚ, ਤੇਰੇ ਜਿਹਾ ਕੋਈ ਨਹੀਂ। 8 ਉਹ ਸਾਰੇ ਬੇਦਰਦ ਅਤੇ ਮੂਰਖ ਹਨ, ਉਹ ਫੋਕੀਆਂ ਗੱਲਾਂ ਦੀ ਸਿੱਖਿਆ ਲਈ ਲੱਕੜੀ ਹੀ ਹੈ। 9 ਤਰਸ਼ੀਸ਼ ਸ਼ਹਿਰ ਦੀ ਕੁੱਟੀ ਹੋਈ ਚਾਂਦੀ, ਅਤੇ ਊਫਾਜ਼ ਸ਼ਹਿਰ ਤੋਂ ਸੋਨਾ ਲਿਆਇਆ ਜਾਂਦਾ ਹੈ, ਉਹ ਮਿਸਤਰੀ ਦਾ, ਸਰਾਫ਼ ਦੇ ਹੱਥਾਂ ਦਾ ਕੰਮ ਹੈ, ਉਹਨਾਂ ਦੀ ਪੁਸ਼ਾਕ ਨੀਲੀ ਅਤੇ ਬੈਂਗਣੀ ਹੈ, ਉਹ ਸਾਰੇ ਬੁੱਧਵਾਨਾਂ ਦਾ ਕੰਮ ਹੈ! 10 ਪਰ ਯਹੋਵਾਹ ਸੱਚਾ ਪਰਮੇਸ਼ੁਰ ਹੈ, ਉਹ ਜੀਉਂਦਾ ਪਰਮੇਸ਼ੁਰ ਅਤੇ ਸਦੀਪਕਾਲ ਦਾ ਰਾਜਾ ਹੈ, ਉਹ ਦੇ ਲਾਲ ਪੀਲਾ ਹੋਣ ਨਾਲ ਧਰਤੀ ਕੰਬਦੀ ਹੈ, ਕੌਮਾਂ ਉਹ ਦਾ ਗਜ਼ਬ ਨਹੀਂ ਝੱਲ ਸਕਦੀਆਂ। 11 ਤੁਸੀਂ ਉਹਨਾਂ ਨੂੰ ਇਸ ਤਰ੍ਹਾਂ ਦੱਸੋ, ਉਹ ਦੇਵਤੇ ਜਿਹਨਾਂ ਅਕਾਸ਼ ਅਤੇ ਧਰਤੀ ਨੂੰ ਨਹੀਂ ਬਣਾਇਆ, ਉਹ ਧਰਤੀ ਤੋਂ ਅਤੇ ਅਕਾਸ਼ ਦੇ ਹੇਠੋਂ ਮਿਟ ਜਾਣਗੇ। 12 ਉਸ ਨੇ ਧਰਤੀ ਨੂੰ ਆਪਣੀ ਸ਼ਕਤੀ ਨਾਲ ਬਣਾਇਆ, ਉਸ ਆਪਣੀ ਬੁੱਧ ਨਾਲ ਜਗਤ ਨੂੰ ਕਾਇਮ ਕੀਤਾ, ਅਤੇ ਆਪਣੀ ਸਮਝ ਨਾਲ ਅਕਾਸ਼ਾਂ ਨੂੰ ਤਾਣਿਆ ਹੈ। 13 ਜਦ ਉਹ ਆਪਣੀ ਆਵਾਜ਼ ਕੱਢਦਾ ਹੈ, ਤਾਂ ਅਕਾਸ਼ ਵਿੱਚ ਪਾਣੀਆਂ ਦਾ ਸ਼ੋਰ ਹੁੰਦਾ ਹੈ, ਉਹ ਧਰਤੀ ਦੇ ਕੰਢਿਆਂ ਤੋਂ ਭਾਫ਼ ਨੂੰ ਚੁੱਕਦਾ ਹੈ, ਉਹ ਵਰਖਾ ਲਈ ਬਿਜਲੀਆਂ ਚਮਕਾਉਂਦਾ ਹੈ, ਉਹ ਆਪਣਿਆਂ ਖ਼ਜ਼ਾਨਿਆਂ ਤੋਂ ਹਵਾ ਵਗਾਉਂਦਾ ਹੈ। 14 ਹਰੇਕ ਆਦਮੀ ਬੇਦਰਦ ਅਤੇ ਗਿਆਨਹੀਣ ਹੋ ਗਿਆ ਹੈ, ਹਰੇਕ ਸਰਾਫ਼ ਆਪਣੀ ਮੂਰਤ ਦੇ ਕਾਰਨ ਸ਼ਰਮਿੰਦਾ ਹੈ, ਕਿਉਂ ਜੋ ਉਸ ਦੀ ਢਾਲੀ ਹੋਈ ਮੂਰਤ ਝੂਠੀ ਹੈ, ਅਤੇ ਉਸ ਵਿੱਚ ਸਾਹ ਨਹੀਂ। 15 ਉਹ ਫੋਕੇ ਹਨ, ਉਹ ਧੋਖੇ ਦਾ ਕੰਮ ਹਨ, ਉਹ ਆਪਣੀ ਸਜ਼ਾ ਦੇ ਵੇਲੇ ਮਿਟ ਜਾਣਗੇ। 16 ਜਿਹੜਾ ਯਾਕੂਬ ਦਾ ਹਿੱਸਾ ਹੈ ਉਹ ਇਹਨਾਂ ਜਿਹਾ ਨਹੀਂ, ਕਿਉਂ ਜੋ ਉਹ ਸਾਰੀਆਂ ਚੀਜ਼ਾਂ ਦਾ ਸਿਰਜਣਹਾਰ ਹੈ, ਇਸਰਾਏਲ ਦਾ ਗੋਤ ਉਹ ਦੀ ਮਿਰਾਸ ਹੈ, ਸੈਨਾਂ ਦਾ ਯਹੋਵਾਹ ਉਸ ਦਾ ਨਾਮ ਹੈ। 17 ਧਰਤੀ ਤੋਂ ਆਪਣੀ ਗਠੜੀ ਇਕੱਠੀ ਕਰ ਲੈ, ਤੂੰ ਜਿਹੜੀ ਘੇਰੇ ਵਿੱਚ ਰਹਿੰਦੀ ਹੈਂ। 18 ਯਹੋਵਾਹ ਤਾਂ ਇਸ ਤਰ੍ਹਾਂ ਆਖਦਾ ਹੈ, ਵੇਖੋ, ਮੈਂ ਇਸ ਵੇਲੇ ਦੇਸ ਦੇ ਵਾਸੀਆਂ ਨੂੰ ਗੋਪੀਏ ਨਾਲ ਸੁੱਟਣ ਵਾਲਾ ਹਾਂ, ਮੈਂ ਉਹਨਾਂ ਨੂੰ ਦੁੱਖ ਦਿਆਂਗਾ, ਭਈ ਉਹ ਸਮਝਣ। 19 ਮੇਰੇ ਘਾਓ ਦੇ ਕਾਰਨ ਮੇਰੇ ਉੱਤੇ ਅਫ਼ਸੋਸ! ਮੇਰਾ ਫੱਟ ਬਹੁਤ ਸਖ਼ਤ ਹੈ, ਪਰ ਮੈਂ ਆਖਿਆ ਸੀ ਕਿ ਇਹ ਮੇਰਾ ਦੁੱਖ ਹੈ, ਮੈਂ ਇਸ ਨੂੰ ਝੱਲਾਂਗਾ। 20 ਮੇਰਾ ਤੰਬੂ ਲੁੱਟਿਆ ਗਿਆ, ਮੇਰੀਆਂ ਸਭ ਲਾਸਾਂ ਤੋੜ ਦਿੱਤੀਆਂ ਗਈਆਂ, ਮੇਰੇ ਪੁੱਤਰ ਮੇਰੇ ਕੋਲੋਂ ਤੁਰ ਗਏ, ਅਤੇ ਉਹ ਨਹੀਂ ਹਨ, ਕੋਈ ਨਹੀਂ ਜਿਹੜਾ ਮੇਰਾ ਤੰਬੂ ਫੇਰ ਤਾਣੇ, ਅਤੇ ਮੇਰੀਆਂ ਕਨਾਤਾਂ ਲਾਵੇ। 21 ਆਜੜੀ ਤਾਂ ਬੇਦਰਦ ਹਨ, ਉਹਨਾਂ ਯਹੋਵਾਹ ਦੀ ਭਾਲ ਨਹੀਂ ਕੀਤੀ, ਇਸ ਲਈ ਉਹ ਸਫ਼ਲ ਨਾ ਹੋਏ, ਉਹਨਾਂ ਦੇ ਸਾਰੇ ਇੱਜੜ ਖੇਰੂੰ-ਖੇਰੂੰ ਹੋ ਗਏ। 22 ਇੱਕ ਸੁਨੇਹੇ ਦੀ ਅਵਾਜ਼ ਸੁਣਾਈ ਦਿੰਦੀ ਹੈ, ਵੇਖੋ, ਉੱਤਰ ਦੇਸ ਵੱਲੋਂ ਇੱਕ ਵੱਡਾ ਰੌਲ਼ਾ, ਭਈ ਯਹੂਦਾਹ ਦੇ ਸ਼ਹਿਰ ਵਿਰਾਨ ਹੋ ਜਾਣ, ਉਹ ਗਿੱਦੜਾਂ ਦੇ ਘੁਰਨੇ ਬਣਨ। 23 ਹੇ ਯਹੋਵਾਹ, ਮੈਂ ਜਾਣਦਾ ਹਾਂ, ਕਿ ਆਦਮੀ ਦਾ ਰਾਹ ਉਸ ਦੇ ਵੱਸ ਵਿੱਚ ਨਹੀਂ ਹੈ, ਇਹ ਮਨੁੱਖ ਦੇ ਵੱਸ ਨਹੀਂ ਕਿ ਤੁਰਨ ਲਈ ਆਪਣੇ ਕਦਮਾਂ ਨੂੰ ਕਾਇਮ ਕਰੇ। 24 ਹੇ ਯਹੋਵਾਹ, ਮੇਰਾ ਸੁਧਾਰ ਕਰ ਪਰ ਨਰਮਾਈ ਨਾਲ, ਨਾ ਕਿ ਆਪਣੇ ਕ੍ਰੋਧ ਨਾਲ ਮਤੇ ਤੂੰ ਮੈਨੂੰ ਘਟਾਵੇਂ। 25 ਤੂੰ ਆਪਣਾ ਗੁੱਸਾ ਉਹਨਾਂ ਕੌਮਾਂ ਉੱਤੇ ਪਾ ਦੇ ਜਿਹੜੀਆਂ ਤੈਨੂੰ ਨਹੀਂ ਜਾਣਦੀਆਂ, ਉਹਨਾਂ ਘਰਾਣਿਆਂ ਉੱਤੇ ਜਿਹੜੇ ਤੇਰਾ ਨਾਮ ਨਹੀਂ ਲੈਂਦੇ। ਉਹਨਾਂ ਯਾਕੂਬ ਨੂੰ ਖਾ ਲਿਆ ਹੈ, ਉਹ ਨੂੰ ਭੱਖ ਲਿਆ ਅਤੇ ਮੁਕਾ ਦਿੱਤਾ ਹੈ, ਅਤੇ ਉਹ ਦੇ ਵਸੇਬਿਆਂ ਨੂੰ ਵਿਰਾਨ ਕਰ ਛੱਡਿਆ ਹੈ।
In Other Versions
Jeremiah 10 in the ANGEFD
Jeremiah 10 in the ANTPNG2D
Jeremiah 10 in the AS21
Jeremiah 10 in the BAGH
Jeremiah 10 in the BBPNG
Jeremiah 10 in the BBT1E
Jeremiah 10 in the BDS
Jeremiah 10 in the BEV
Jeremiah 10 in the BHAD
Jeremiah 10 in the BIB
Jeremiah 10 in the BLPT
Jeremiah 10 in the BNT
Jeremiah 10 in the BNTABOOT
Jeremiah 10 in the BNTLV
Jeremiah 10 in the BOATCB
Jeremiah 10 in the BOATCB2
Jeremiah 10 in the BOBCV
Jeremiah 10 in the BOCNT
Jeremiah 10 in the BOECS
Jeremiah 10 in the BOGWICC
Jeremiah 10 in the BOHCB
Jeremiah 10 in the BOHCV
Jeremiah 10 in the BOHLNT
Jeremiah 10 in the BOHNTLTAL
Jeremiah 10 in the BOICB
Jeremiah 10 in the BOILNTAP
Jeremiah 10 in the BOITCV
Jeremiah 10 in the BOKCV
Jeremiah 10 in the BOKCV2
Jeremiah 10 in the BOKHWOG
Jeremiah 10 in the BOKSSV
Jeremiah 10 in the BOLCB
Jeremiah 10 in the BOLCB2
Jeremiah 10 in the BOMCV
Jeremiah 10 in the BONAV
Jeremiah 10 in the BONCB
Jeremiah 10 in the BONLT
Jeremiah 10 in the BONUT2
Jeremiah 10 in the BOPLNT
Jeremiah 10 in the BOSCB
Jeremiah 10 in the BOSNC
Jeremiah 10 in the BOTLNT
Jeremiah 10 in the BOVCB
Jeremiah 10 in the BOYCB
Jeremiah 10 in the BPBB
Jeremiah 10 in the BPH
Jeremiah 10 in the BSB
Jeremiah 10 in the CCB
Jeremiah 10 in the CUV
Jeremiah 10 in the CUVS
Jeremiah 10 in the DBT
Jeremiah 10 in the DGDNT
Jeremiah 10 in the DHNT
Jeremiah 10 in the DNT
Jeremiah 10 in the ELBE
Jeremiah 10 in the EMTV
Jeremiah 10 in the ESV
Jeremiah 10 in the FBV
Jeremiah 10 in the FEB
Jeremiah 10 in the GGMNT
Jeremiah 10 in the GNT
Jeremiah 10 in the HARY
Jeremiah 10 in the HNT
Jeremiah 10 in the IRVA
Jeremiah 10 in the IRVB
Jeremiah 10 in the IRVG
Jeremiah 10 in the IRVH
Jeremiah 10 in the IRVK
Jeremiah 10 in the IRVM
Jeremiah 10 in the IRVM2
Jeremiah 10 in the IRVO
Jeremiah 10 in the IRVT
Jeremiah 10 in the IRVT2
Jeremiah 10 in the IRVU
Jeremiah 10 in the ISVN
Jeremiah 10 in the JSNT
Jeremiah 10 in the KAPI
Jeremiah 10 in the KBT1ETNIK
Jeremiah 10 in the KBV
Jeremiah 10 in the KJV
Jeremiah 10 in the KNFD
Jeremiah 10 in the LBA
Jeremiah 10 in the LBLA
Jeremiah 10 in the LNT
Jeremiah 10 in the LSV
Jeremiah 10 in the MAAL
Jeremiah 10 in the MBV
Jeremiah 10 in the MBV2
Jeremiah 10 in the MHNT
Jeremiah 10 in the MKNFD
Jeremiah 10 in the MNG
Jeremiah 10 in the MNT
Jeremiah 10 in the MNT2
Jeremiah 10 in the MRS1T
Jeremiah 10 in the NAA
Jeremiah 10 in the NASB
Jeremiah 10 in the NBLA
Jeremiah 10 in the NBS
Jeremiah 10 in the NBVTP
Jeremiah 10 in the NET2
Jeremiah 10 in the NIV11
Jeremiah 10 in the NNT
Jeremiah 10 in the NNT2
Jeremiah 10 in the NNT3
Jeremiah 10 in the PDDPT
Jeremiah 10 in the PFNT
Jeremiah 10 in the RMNT
Jeremiah 10 in the SBIAS
Jeremiah 10 in the SBIBS
Jeremiah 10 in the SBIBS2
Jeremiah 10 in the SBICS
Jeremiah 10 in the SBIDS
Jeremiah 10 in the SBIGS
Jeremiah 10 in the SBIHS
Jeremiah 10 in the SBIIS
Jeremiah 10 in the SBIIS2
Jeremiah 10 in the SBIIS3
Jeremiah 10 in the SBIKS
Jeremiah 10 in the SBIKS2
Jeremiah 10 in the SBIMS
Jeremiah 10 in the SBIOS
Jeremiah 10 in the SBIPS
Jeremiah 10 in the SBISS
Jeremiah 10 in the SBITS
Jeremiah 10 in the SBITS2
Jeremiah 10 in the SBITS3
Jeremiah 10 in the SBITS4
Jeremiah 10 in the SBIUS
Jeremiah 10 in the SBIVS
Jeremiah 10 in the SBT
Jeremiah 10 in the SBT1E
Jeremiah 10 in the SCHL
Jeremiah 10 in the SNT
Jeremiah 10 in the SUSU
Jeremiah 10 in the SUSU2
Jeremiah 10 in the SYNO
Jeremiah 10 in the TBIAOTANT
Jeremiah 10 in the TBT1E
Jeremiah 10 in the TBT1E2
Jeremiah 10 in the TFTIP
Jeremiah 10 in the TFTU
Jeremiah 10 in the TGNTATF3T
Jeremiah 10 in the THAI
Jeremiah 10 in the TNFD
Jeremiah 10 in the TNT
Jeremiah 10 in the TNTIK
Jeremiah 10 in the TNTIL
Jeremiah 10 in the TNTIN
Jeremiah 10 in the TNTIP
Jeremiah 10 in the TNTIZ
Jeremiah 10 in the TOMA
Jeremiah 10 in the TTENT
Jeremiah 10 in the UBG
Jeremiah 10 in the UGV
Jeremiah 10 in the UGV2
Jeremiah 10 in the UGV3
Jeremiah 10 in the VBL
Jeremiah 10 in the VDCC
Jeremiah 10 in the YALU
Jeremiah 10 in the YAPE
Jeremiah 10 in the YBVTP
Jeremiah 10 in the ZBP